ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

378 ਦਿਨਾਂ ਬਾਅਦ ਕਿਸਾਨਾਂ ਦਾ ਅੰਦੋਲਨ ਖਤਮ, ਸਰਕਾਰ ਨੇ ਮੰਨੀਆਂ ਸਾਰੀਆਂ ਮੰਗਾਂ

ਸਰਕਾਰ ਤੋਂ ਸਾਰੀਆਂ ਮੰਗਾਂ ਮੰਨਵਾਉਣ ਮਗਰੋਂ ਆਖਰ 378 ਦਿਨਾਂ ਬਾਅਦ ਕਿਸਾਨਾਂ ਦਾ ਅੰਦੋਲਨ ਖਤਮ ਹੋ ਗਿਆ ਹੈ। ਕਿਸਾਨ 11 ਦਸੰਬਰ ਨੂੰ ਵਾਪਸੀ ਕਰਨਗੇ।

Kisan Andoalan End: ਸਰਕਾਰ ਤੋਂ ਸਾਰੀਆਂ ਮੰਗਾਂ ਮੰਨਵਾਉਣ ਮਗਰੋਂ ਆਖਰ 378 ਦਿਨਾਂ ਬਾਅਦ ਕਿਸਾਨਾਂ ਦਾ ਅੰਦੋਲਨ ਖਤਮ ਹੋ ਗਿਆ ਹੈ। ਕਿਸਾਨ 11 ਦਸੰਬਰ ਨੂੰ ਵਾਪਸੀ ਕਰਨਗੇ। ਕੇਂਦਰ ਸਰਕਾਰ ਵੱਲੋਂ ਮਿਲੇ ਪ੍ਰਸਤਾਵ ’ਤੇ ਸਹਿਮਤੀ ਬਣਨ ਮਗਰੋਂ ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਖ਼ਤਮ ਕਰ ਦਿੱਤਾ ਗਿਆ। ਯਾਨੀ 378 ਦਿਨਾਂ ਬਾਅਦ ਕਿਸਾਨਾਂ ਦਾ ਅੰਦੋਲਨ ਖਤਮ ਹੋ ਗਿਆ ਹੈ। 

ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਇਸ ਬਾਰੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਹ ਅੰਤਿਮ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਵੱਲੋਂ ਖੇਤੀਬਾੜੀ ਸਕੱਤਰ ਦੇ ਦਸਤਖਤਾਂ ਹੇਠ ਮੰਗ ਪੱਤਰ ਦਿੱਤਾ ਗਿਆ।

378 ਦਿਨਾਂ ਬਾਅਦ ਕਿਸਾਨਾਂ ਦਾ ਅੰਦੋਲਨ ਖਤਮ, ਸਰਕਾਰ ਨੇ ਮੰਨੀਆਂ ਸਾਰੀਆਂ ਮੰਗਾਂ

ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਵੱਡੀ ਜਿੱਤ ਲੈ ਕੇ ਜਾ ਰਹੇ ਹਾਂ। ਇਹ ਮੋਰਚੇ ਦਾ ਅੰਤ ਨਹੀਂ ਸਗੋਂ ਅੱਗੇ ਦੀ ਲੜਾਈ ਲਈ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਅੰਦੋਲਨ ਦੌਰਾਨ ਮਦਦ ਕੀਤੀ, ਉਨ੍ਹਾਂ ਸਭਨਾ ਦਾ ਧੰਨਵਾਦ। ਡਾਕਟਰਾਂ, ਲੰਗਰ ਚਲਾਉਣ ਵਾਲਿਆਂ, ਪਰਵਾਸੀ ਭਾਰਤੀ ਭਰਾਵਾਂ ਸਣੇ ਸਭਨਾ ਦਾ ਸ਼ੁਕਰੀਆ। ਉਨ੍ਹਾਂ ਦਿੱਲੀ ਬਾਰਡਰ ਉਪਰ ਵੱਸੇ ਆਸ-ਪਾਸ ਲੋਕਾਂ ਦਾ ਵੀ ਧੰਨਵਾਦ ਕੀਤਾ। ਰਾਜੇਵਾਲ ਨੇ ਕਿਹਾ ਕਿ ਅੰਦੋਲਨ ਦੌਰਾਨ ਕਿਸਾਨਾਂ ਦਾ ਕੱਦ ਹੋਰ ਵਧਿਆ ਹੈ।

ਰਾਜੇਵਾਲ ਨੇ ਸਪਸ਼ਟ ਕੀਤਾ ਕਿ ਅੰਦਲੋਨ ਖਤਮ ਨਹੀਂ ਬਲਕਿ ਸਸਪੈਂਡ ਹੋਇਆ ਹੈ। ਕਿਸਾਨ ਮੋਰਚਾ ਹਰ ਮਹੀਨੇ ਮੀਟਿੰਗ ਕਰਿਆ ਕਰੇਗਾ। ਇਸ ਮੀਟਿੰਗ ਵਿੱਚ ਸਾਰੇ ਮੁੱਦਿਆਂ ਉੱਪਰ ਚਰਚਾ ਹੋਇਆ ਕਰੇਗੀ। ਪਹਿਲੀ ਮੀਟਿੰਗ 15 ਜਨਵਰੀ ਨੂੰ ਦਿੱਲੀ ਵਿਖੇ ਹੋਏਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sikh News: 'ਕੌਮ ਦੀ ਬਦਕਿਸਮਤੀ ਪੰਥ ਚੋਂ ਛੇਕਿਆ ਵਿਅਕਤੀ ਜਥੇਦਾਰ 'ਤੇ ਚੁੱਕ ਰਿਹਾ ਸਵਾਲ, ਪੰਥ ਦੀ ਸਿਆਸੀ ਜਮਾਤ ਵੀ ਪਰਿਵਾਰ ਤੱਕ ਹੋਈ ਸੀਮਤ'

ਅਮਰੀਕਾ ਤੋਂ ਬਾਅਦ ਕੈਨੇਡਾ 'ਚ ਭਾਰਤੀਆਂ ਨੂੰ ਖਤਰਾ, ਕੈਂਸਲ ਹੋਣਗੇ ਸਟੱਡੀ ਅਤੇ ਵਰਕ ਪਰਮਿਟ!

ਤੇਲੰਗਾਨਾ ਸਰੁੰਗ ਹਾਦਸੇ 'ਚ ਪੰਜਾਬ ਦਾ ਨੌਜਵਾਨ ਲਾਪਤਾ, ਪਰਿਵਾਰ ਦਾ ਰੋ-ਰੋ ਬੂਰਾ ਹਾਲ

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੱਲ੍ਹ ਤੱਕ ਮੁਲਤਵੀ, ਹਾਵੀ ਰਹੇ ਕਈ ਵੱਡੇ ਮੁੱਦੇ, ਅਮਨ ਅਰੋੜਾ ਨੇ ਕਿਹਾ-ਤਨਖਾਹ ਤੋਂ ਪੈਨਸ਼ਨ ਤੱਕ ਆਉਣ 'ਚ ਦੇਰੀ ਨਹੀਂ ਲੱਗਣੀ

ABP Premium

ਵੀਡੀਓਜ਼

ਇਕੱਠੇ ਹੋਣ ਦਾ ਡਰਾਮਾ ਕਰ ਰਹੇ 'ਆਪ' ਵਾਲੇ, ਅੰਦਰ ਹੀ ਅੰਦਰ ਬਹੁਤ ਕੁਝ ਚੱਲ ਰਿਹਾ...ਚਾਵੇ ਬਿੱਟੂ ਜੋਰ ਲਾ ਲਵੇ, ਚਾਹੇ ਬਾਜਵਾ.. ਆਪ ਦੇ ਵਿਧਾਇਕ ਨਹੀਂ ਪੱਟੇ ਜਾਣੇSonia Mann Exclusive Interview| ਕਿਸਾਨ ਦੀ ਧੀ ਕਿਉਂ ਹੋਈ 'ਆਪ' 'ਚ ਸ਼ਾਮਲ?ਸੋਨੀਆ ਮਾਨ ਨੇ ਦੱਸੀ ਪੂਰੀ ਕਹਾਣੀ!America| Dunki Route| ਅਮਰੀਕਾ ਨੇ ਖਾ ਲਿਆ ਨੌਜਵਾਨ ਪੁੱਤ, ਏਜੰਟ ਨੇ ਲਵਾਈ ਡੰਕੀ, ਰਾਹ 'ਚ ਹੋਈ ਮੌਤ|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sikh News: 'ਕੌਮ ਦੀ ਬਦਕਿਸਮਤੀ ਪੰਥ ਚੋਂ ਛੇਕਿਆ ਵਿਅਕਤੀ ਜਥੇਦਾਰ 'ਤੇ ਚੁੱਕ ਰਿਹਾ ਸਵਾਲ, ਪੰਥ ਦੀ ਸਿਆਸੀ ਜਮਾਤ ਵੀ ਪਰਿਵਾਰ ਤੱਕ ਹੋਈ ਸੀਮਤ'
Sikh News: 'ਕੌਮ ਦੀ ਬਦਕਿਸਮਤੀ ਪੰਥ ਚੋਂ ਛੇਕਿਆ ਵਿਅਕਤੀ ਜਥੇਦਾਰ 'ਤੇ ਚੁੱਕ ਰਿਹਾ ਸਵਾਲ, ਪੰਥ ਦੀ ਸਿਆਸੀ ਜਮਾਤ ਵੀ ਪਰਿਵਾਰ ਤੱਕ ਹੋਈ ਸੀਮਤ'
ਅਮਰੀਕਾ ਤੋਂ ਬਾਅਦ ਕੈਨੇਡਾ 'ਚ ਭਾਰਤੀਆਂ ਨੂੰ ਖਤਰਾ, ਕੈਂਸਲ ਹੋਣਗੇ ਸਟੱਡੀ ਅਤੇ ਵਰਕ ਪਰਮਿਟ!
ਅਮਰੀਕਾ ਤੋਂ ਬਾਅਦ ਕੈਨੇਡਾ 'ਚ ਭਾਰਤੀਆਂ ਨੂੰ ਖਤਰਾ, ਕੈਂਸਲ ਹੋਣਗੇ ਸਟੱਡੀ ਅਤੇ ਵਰਕ ਪਰਮਿਟ!
ਤੇਲੰਗਾਨਾ ਸਰੁੰਗ ਹਾਦਸੇ 'ਚ ਪੰਜਾਬ ਦਾ ਨੌਜਵਾਨ ਲਾਪਤਾ, ਪਰਿਵਾਰ ਦਾ ਰੋ-ਰੋ ਬੂਰਾ ਹਾਲ
ਤੇਲੰਗਾਨਾ ਸਰੁੰਗ ਹਾਦਸੇ 'ਚ ਪੰਜਾਬ ਦਾ ਨੌਜਵਾਨ ਲਾਪਤਾ, ਪਰਿਵਾਰ ਦਾ ਰੋ-ਰੋ ਬੂਰਾ ਹਾਲ
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੱਲ੍ਹ ਤੱਕ ਮੁਲਤਵੀ, ਹਾਵੀ ਰਹੇ ਕਈ ਵੱਡੇ ਮੁੱਦੇ, ਅਮਨ ਅਰੋੜਾ ਨੇ ਕਿਹਾ-ਤਨਖਾਹ ਤੋਂ ਪੈਨਸ਼ਨ ਤੱਕ ਆਉਣ 'ਚ ਦੇਰੀ ਨਹੀਂ ਲੱਗਣੀ
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੱਲ੍ਹ ਤੱਕ ਮੁਲਤਵੀ, ਹਾਵੀ ਰਹੇ ਕਈ ਵੱਡੇ ਮੁੱਦੇ, ਅਮਨ ਅਰੋੜਾ ਨੇ ਕਿਹਾ-ਤਨਖਾਹ ਤੋਂ ਪੈਨਸ਼ਨ ਤੱਕ ਆਉਣ 'ਚ ਦੇਰੀ ਨਹੀਂ ਲੱਗਣੀ
ਆਖ਼ਿਰਕਾਰ ਕੀ ਬਿਪਤਾ ਪੈ ਗਈ....? ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਜਾ ਰਹੀ ਮੇਕਅੱਪ ਦੀ ਸਿਖਲਾਈ, ਸੋਸ਼ਲ ਮੀਡੀਆ 'ਤੇ ਰੱਜ ਕੇ ਉੱਡ ਰਿਹਾ ਮਜ਼ਾਕ

Punjab Politics: ਇਖਲਾਕੋਂ ਡਿੱਗੀ ਸਿਆਸਤ ! ਪੰਜਾਬ ਦੇ ਮੁੱਦਿਆਂ ਦੀ ਥਾਂ 'ਬੰਦੇ ਪੱਟਣ' 'ਤੇ ਲੀਡਰਾਂ ਦਾ ਜ਼ੋਰ, ਆਪ ਤੇ ਕਾਂਗਰਸ 'ਚ ਛਿੜਿਆ ਨਵਾਂ ਰੱਫੜ

Punjab News: ਕਾਂਗਰਸ ਦੇ ਸਪੰਰਕ 'ਚ ਆਪ ਦੇ ਵਿਧਾਇਕ, ਬਾਜਵਾ ਦੇ ਦਾਅਵੇ 'ਤੇ ਜੌੜਾਮਾਜਰਾ ਨੇ ਕਰ ਦਿੱਤਾ ਚੈਲੰਜ, ਕਿਹਾ-ਜ਼ੋਰ ਲਾ ਲਓ ਤਾਂ ਵੀ......!

Punjab News: ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ! ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਸਖਤ ਰੁਖ

Embed widget