ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Central Government: ਬੱਚਿਆਂ ਦੀ ਬਿਹਤਰ ਦੇਖਭਾਲ ਲਈ ਹੁਣ ਮਿਲੇਗੀ 730 ਦਿਨਾਂ ਦੀ ਛੁੱਟੀ

Parental Leave: ਮੌਜੂਦਾ ਸਮੇਂ 'ਚ ਮਾਤਾ-ਪਿਤਾ ਦੋਵੇਂ ਕੰਮ ਕਰਦੇ ਹਨ ਜਾਂ ਕਈ ਮਾਮਲਿਆਂ 'ਚ ਪਿਤਾ ਜਾਂ ਮਾਂ ਇਕੱਲੇ ਹੀ ਬੱਚੇ ਦੀ ਦੇਖਭਾਲ ਕਰਦੇ ਹਨ। ਅਜਿਹੇ 'ਚ ਇਸ ਦਾ ਅਸਰ ਬੱਚਿਆਂ ਦੇ ਪਾਲਣ-ਪੋਸ਼ਣ 'ਤੇ ਪੈਂਦਾ ਹੈ।

( Image Source : Freepik )

1/6
ਇਸ ਸਮੱਸਿਆ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਵੱਡਾ ਐਲਾਨ ਕੀਤਾ ਹੈ। ਦਰਅਸਲ, ਕੇਂਦਰੀ ਅਮਲਾ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਮਹਿਲਾ ਅਤੇ ਇਕੱਲੇ ਮਰਦ ਸਰਕਾਰੀ ਕਰਮਚਾਰੀ 730 ਦਿਨਾਂ ਦੀ ਬਾਲ ਦੇਖਭਾਲ ਛੁੱਟੀ ਦੇ ਯੋਗ ਹਨ।

2/6
ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਸੰਘ ਦੇ ਮਾਮਲਿਆਂ ਸਬੰਧੀ ਸਿਵਲ ਸੇਵਾਵਾਂ ਅਤੇ ਹੋਰ ਅਹੁਦਿਆਂ 'ਤੇ ਨਿਯੁਕਤ ਮਹਿਲਾ ਸਰਕਾਰੀ ਕਰਮਚਾਰੀ ਅਤੇ ਇਕੱਲੇ ਪੁਰਸ਼ ਸਰਕਾਰੀ ਕਰਮਚਾਰੀ, ਕੇਂਦਰੀ ਸਿਵਲ ਸੇਵਾਵਾਂ (ਛੁੱਟੀ) ਦੇ ਨਿਯਮ, 1972 ਦੇ ਨਿਯਮ 43-ਸੀ ਦੇ ਤਹਿਤ ਬੱਚਿਆਂ ਦੇ ਦੇਖਭਾਲ ਲਈ ਛੁੱਟੀ ਲੈਣ ਦੇ ਯੋਗ ਨੇ।

3/6
18 ਸਾਲ ਦੀ ਉਮਰ ਤੱਕ ਦੇ ਦੋ ਸਭ ਤੋਂ ਵੱਡੇ ਜਿਉਂਦੇ ਬੱਚਿਆਂ ਦੀ ਦੇਖਭਾਲ ਲਈ ਸਮੁੱਚੀ ਸੇਵਾ ਦੌਰਾਨ ਵੱਧ ਤੋਂ ਵੱਧ ਸੱਤ ਸੌ ਤੀਹ ਦਿਨਾਂ ਦੀ ਮਿਆਦ ਅਤੇ ਦਿਵਿਆਂਗ ਬੱਚੇ ਦੇ ਮਾਮਲੇ ਵਿੱਚ ਕੋਈ ਉਮਰ ਸੀਮਾ ਨਹੀਂ ਹੈ। ਦੱਸ ਦਈਏ ਹੁਣ ਤੱਕ, ਮਰਦ ਜਨਮ ਜਾਂ ਗੋਦ ਲੈਣ ਦੇ ਛੇ ਮਹੀਨਿਆਂ ਦੇ ਅੰਦਰ 15 ਦਿਨਾਂ ਦੀ ਛੁੱਟੀ ਦੇ ਹੱਕਦਾਰ ਹਨ। 2022 ਵਿੱਚ, ਔਰਤਾਂ ਦੇ ਪੈਨਲ ਨੇ ਮਾਵਾਂ 'ਤੇ ਬੋਝ ਨੂੰ ਘਟਾਉਣ ਲਈ ਜਣੇਪਾ ਛੁੱਟੀ ਵਧਾਉਣ ਦਾ ਪ੍ਰਸਤਾਵ ਰੱਖਿਆ ਸੀ।

4/6
ਇਹ ਘੋਸ਼ਣਾ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਦੇ ਕੁਝ ਹਫ਼ਤਿਆਂ ਬਾਅਦ ਆਈ ਹੈ ਜਦੋਂ ਉਨ੍ਹਾਂ ਦੀ ਸਰਕਾਰ ਆਪਣੇ ਕਰਮਚਾਰੀਆਂ ਨੂੰ 12 ਮਹੀਨਿਆਂ ਦੀ ਜਣੇਪਾ ਛੁੱਟੀ ਅਤੇ ਇੱਕ ਮਹੀਨੇ ਦੀ ਜਣੇਪਾ ਛੁੱਟੀ ਪ੍ਰਦਾਨ ਕਰੇਗੀ। ਸੀਐਮ ਤਮਾਂਗ ਨੇ ਕਿਹਾ ਸੀ ਕਿ ਇਹ ਲਾਭ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਬੱਚਿਆਂ ਅਤੇ ਪਰਿਵਾਰਾਂ ਦੀ ਬਿਹਤਰ ਦੇਖਭਾਲ ਕਰਨ ਵਿੱਚ ਮਦਦ ਕਰੇਗਾ।

5/6
ਭਾਰਤ ਵਿੱਚ, ਮਾਤਾ-ਪਿਤਾ ਦੀ ਛੁੱਟੀ ਮੈਟਰਨਿਟੀ ਬੈਨੀਫਿਟ ਐਕਟ 1961 ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ, ਜੋ ਕੰਮ ਕਰਨ ਵਾਲੀਆਂ ਔਰਤਾਂ ਨੂੰ ਛੇ ਮਹੀਨਿਆਂ ਲਈ ਪੇਡ ਮੈਟਰਨਿਟੀ ਲੀਵ ਲੈਣ ਦੀ ਆਗਿਆ ਦਿੰਦੀ ਹੈ।

6/6
ਇਹ ਦੁਨੀਆ ਭਰ ਵਿੱਚ ਪੈਟਰਨਿਟੀ ਲੀਵ ਨਿਯਮਾਂ ਦੇ ਅਨੁਸਾਰ ਇਕਸਾਰਤਾ ਲਿਆਉਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਸਿੰਗਾਪੁਰ ਵਿੱਚ ਵੀ ਇੱਕ ਨਿਯਮ ਹੈ ਜੋ ਕਰਮਚਾਰੀਆਂ ਨੂੰ ਦੋ ਹਫ਼ਤਿਆਂ ਦੀ ਪੇਡ ਪੈਟਰਨਿਟੀ ਛੁੱਟੀ ਦਿੰਦਾ ਹੈ।

ਹੋਰ ਜਾਣੋ ਦੇਸ਼

View More
Advertisement
Advertisement
Advertisement

ਟਾਪ ਹੈਡਲਾਈਨ

Punjab News: ਕੈਬਨਿਟ ਮੀਟਿੰਗ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਵੱਲੋਂ ਪੁਲਿਸ ਭਰਤੀ ਦਾ ਐਲਾਨ

USA Deportation: ਪੀਐਮ ਮੋਦੀ ਦੇ ਦੌਰੇ ਮਗਰੋਂ ਵੀ ਠੰਢੇ ਨਹੀਂ ਹੋਏ ਟਰੰਪ! ਹੁਣ ਗੈਰਕਾਨੂੰਨੀ ਪਰਵਾਸੀਆਂ 'ਤੇ ਅਗਲਾ ਐਕਸ਼ਨ
ਪੀਐਮ ਮੋਦੀ ਦੇ ਦੌਰੇ ਮਗਰੋਂ ਵੀ ਠੰਢੇ ਨਹੀਂ ਹੋਏ ਟਰੰਪ! ਹੁਣ ਗੈਰਕਾਨੂੰਨੀ ਪਰਵਾਸੀਆਂ 'ਤੇ ਅਗਲਾ ਐਕਸ਼ਨ
ਨਵਵਿਆਹੀ ਨੇ ਨਹਿਰ 'ਚ ਮਾਰੀ ਛਾਲ, 2 ਮਹੀਨੇ ਪਹਿਲਾਂ ਹੋਈ ਸੀ Love Marriage

Heart Attack Risk: ਪਲਾਸਟਿਕ ਨਾਲ ਭਰ ਰਿਹਾ ਮਨੁੱਖੀ ਦਿਮਾਗ, ਹਾਰਟ ਅਟੈਕ, ਸਟ੍ਰੋਕ ਤੇ ਮੌਤ ਦਾ ਖ਼ਤਰਾ 4.5 ਗੁਣਾ ਵਧਿਆ, ਹੋਸ਼ ਉਡਾ ਦੇਵੇਗੀ ਤਾਜ਼ਾ ਰਿਪੋਰਟ

ABP Premium

ਵੀਡੀਓਜ਼

ਕਿਸਾਨ ਆਗੂ  ਬਲਦੇਵ ਸਿਰਸਾ ਨੂੰ ਆਇਆ Heart Attack!ਕੀ ਪੰਜਾਬ ਦੇ CM ਦੀ ਕੁਰਸੀ ਤੇ ਬੈਠਣਗੇ ਕੇਜਰੀਵਾਲ? CM ਭਗਵੰਤ ਮਾਨ ਨੇ ਕੀਤਾ ਖ਼ੁਲਾਸਾਕਾਂਗਰਸ ਦੇ ਨਾ-ਪਾਕ ਇਰਾਦੇ ਨਹੀਂ ਹੋਏ ਪੂਰੇ  ਸਿੱਖਾਂ ਦੀ ਹੋਈ ਜਿੱਤ!ਕਿਸਾਨ ਆਗੂਆ 'ਤੇ ਪਾਏ 307 ਦੇ ਝੂਠੇ ਪਰਚੇ  ਜੇਕਰ ਨਾ ਰੱਦ ਕੀਤੇ ਤਾਂ ਪੰਜਾਬ ਬੰਦ ਕਰਾਂਗੇ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕੈਬਨਿਟ ਮੀਟਿੰਗ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਵੱਲੋਂ ਪੁਲਿਸ ਭਰਤੀ ਦਾ ਐਲਾਨ
Punjab News: ਕੈਬਨਿਟ ਮੀਟਿੰਗ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਵੱਲੋਂ ਪੁਲਿਸ ਭਰਤੀ ਦਾ ਐਲਾਨ
USA Deportation: ਪੀਐਮ ਮੋਦੀ ਦੇ ਦੌਰੇ ਮਗਰੋਂ ਵੀ ਠੰਢੇ ਨਹੀਂ ਹੋਏ ਟਰੰਪ! ਹੁਣ ਗੈਰਕਾਨੂੰਨੀ ਪਰਵਾਸੀਆਂ 'ਤੇ ਅਗਲਾ ਐਕਸ਼ਨ
ਪੀਐਮ ਮੋਦੀ ਦੇ ਦੌਰੇ ਮਗਰੋਂ ਵੀ ਠੰਢੇ ਨਹੀਂ ਹੋਏ ਟਰੰਪ! ਹੁਣ ਗੈਰਕਾਨੂੰਨੀ ਪਰਵਾਸੀਆਂ 'ਤੇ ਅਗਲਾ ਐਕਸ਼ਨ
ਨਵਵਿਆਹੀ ਨੇ ਨਹਿਰ 'ਚ ਮਾਰੀ ਛਾਲ, 2 ਮਹੀਨੇ ਪਹਿਲਾਂ ਹੋਈ ਸੀ Love Marriage
ਨਵਵਿਆਹੀ ਨੇ ਨਹਿਰ 'ਚ ਮਾਰੀ ਛਾਲ, 2 ਮਹੀਨੇ ਪਹਿਲਾਂ ਹੋਈ ਸੀ Love Marriage
Heart Attack Risk: ਪਲਾਸਟਿਕ ਨਾਲ ਭਰ ਰਿਹਾ ਮਨੁੱਖੀ ਦਿਮਾਗ, ਹਾਰਟ ਅਟੈਕ, ਸਟ੍ਰੋਕ ਤੇ ਮੌਤ ਦਾ ਖ਼ਤਰਾ 4.5 ਗੁਣਾ ਵਧਿਆ, ਹੋਸ਼ ਉਡਾ ਦੇਵੇਗੀ ਤਾਜ਼ਾ ਰਿਪੋਰਟ
Heart Attack Risk: ਪਲਾਸਟਿਕ ਨਾਲ ਭਰ ਰਿਹਾ ਮਨੁੱਖੀ ਦਿਮਾਗ, ਹਾਰਟ ਅਟੈਕ, ਸਟ੍ਰੋਕ ਤੇ ਮੌਤ ਦਾ ਖ਼ਤਰਾ 4.5 ਗੁਣਾ ਵਧਿਆ, ਹੋਸ਼ ਉਡਾ ਦੇਵੇਗੀ ਤਾਜ਼ਾ ਰਿਪੋਰਟ
TRAI ਨੇ ਦਿਖਾਈ ਸਖ਼ਤੀ, ਟੈਲੀਕਾਮ ਕੰਪਨੀਆਂ ਨੇ ਨਹੀਂ ਕੀਤਾ ਆਹ ਕੰਮ ਤਾਂ ਲੱਗੇਗਾ ਜ਼ੁਰਮਾਨਾ, Spam Call ਤੋਂ ਮਿਲੇਗੀ ਰਾਹਤ

New Smartphone: ਸੈਮਸੰਗ ਦਾ ਵੱਡਾ ਧਮਾਕਾ! ਭਾਰਤ 'ਚ ਸਸਤਾ 5G ਸਮਾਰਟਫੋਨ ਲਾਂਚ, ਕਮਾਲ ਦੇ ਪ੍ਰੀਮੀਅਮ ਫੀਚਰ

Punjab News: ਮੁੱਖ ਮੰਤਰੀ ਦੇ ਪਿੰਡ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਲੋਕਾਂ 'ਚ ਫੈਲੀ ਦਹਿਸ਼ਤ; ਕੀਤੀ ਗਈ ਖਾਸ ਅਪੀਲ
ਮੁੱਖ ਮੰਤਰੀ ਦੇ ਪਿੰਡ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਲੋਕਾਂ 'ਚ ਫੈਲੀ ਦਹਿਸ਼ਤ; ਕੀਤੀ ਗਈ ਖਾਸ ਅਪੀਲ
Wheat Production: ਗਰਮੀ ਵਧਣ ਨਾਲ ਕਣਕ ਦਾ ਨਹੀਂ ਘਟੇਗਾ ਝਾੜ! ਖੇਤੀ ਵਿਗਿਆਨੀਆਂ ਦੀ ਕਿਸਾਨਾਂ ਨੂੰ ਸਲਾਹ, ਹੁਣੇ ਕਰੋ ਇਹ ਕੰਮ

Embed widget