ਪੜਚੋਲ ਕਰੋ
(Source: ECI/ABP News)
ਬੇਵੱਸੀ, ਹੰਝੂ, ਮਿੰਨਤਾ! ਕੋਰੋਨਾ ਦੌਰ 'ਚ ਰਵਾ ਦੇਣਗੀਆਂ ਤਹਾਨੂੰ ਇਹ ਤਸਵੀਰਾਂ

1/10

ਰੋਜ਼ਾਨਾ ਤਿੰਨ ਲੱਖ ਤੋਂ ਜ਼ਿਆਦਾ ਐਕਟਿਵ ਮਰੀਜ਼ ਸਾਹਮਣੇ ਆ ਰਹੇ ਹਨ। ਹਾਲਾਤ ਇਹ ਹਨ ਕਿ ਲੋਕਾਂ ਨੂੰ ਇਲਾਜ ਨਹੀਂ ਮਿਲ ਰਿਹਾ।
2/10

ਦੇਸ਼ ਦੀ ਉਹ ਤਸਵੀਰ ਜੋ ਹਰ ਵਿਅਕਤੀ ਨੂੰ ਡਰਾਉਂਦੀ ਹੈ। ਲੋਕਾਂ ਨੂੰ ਆਕਸੀਜਨ ਨਹੀਂ ਮਿਲ ਪਾ ਰਹੀ ਤੇ ਹਸਪਤਾਲਾਂ ਦੇ ਬਾਹਰ ਹਾਲਾਤ ਕੁਝ ਅਜਿਹੇ ਹਨ।
3/10

ਕੋਰੋਨਾ ਵਾਇਰਸ ਉਹ ਖਤਰਨਾਕ ਬਿਮਾਰੀ ਜਿਸ ਨੇ ਕਈ ਆਪਣਿਆਂ ਨੂੰ ਉਨ੍ਹਾਂ ਅੱਖਾਂ ਸਾਹਮਣੇ ਖੋਹ ਲਿਆ ਹੈ।
4/10

ਇਹ ਬਲਦੀਆਂ ਚਿਖਾਵਾਂ ਦਰਸਾਉਂਦੀਆਂ ਹਨ ਕਿ ਦੇਸ਼ ਨੂੰ ਅਜੇ ਵੀ ਇਸ ਬਿਮਾਰੀ ਨਾਲ ਨਜਿੱਠਣ ਲਈ ਹੋਰ ਤਿਆਰੀਆਂ ਦੀ ਲੋੜ ਹੈ।
5/10

ਭਾਰਤ 'ਚ ਆਏ ਦਿਨ ਮੌਤਾਂ ਦੇ ਅੰਕੜੇ 'ਚ ਵੀ ਇਜ਼ਾਫਾ ਹੋ ਰਿਹਾ ਹੈ।
6/10

ਹਾਲਾਤ ਇਹ ਹਨ ਕਿ ਸੰਸਕਾਰ ਕਰਨ ਲਈ ਵੀ ਇੰਤਜ਼ਾਰ ਕਰਨਾ ਪੈ ਰਿਹਾ ਹੈ।
7/10

ਹਸਪਤਾਲਾਂ ਦੇ ਬਾਹਰ ਦੀਆਂ ਤਸਵੀਰਾਂ ਭਿਆਨਕ ਹਨ। ਜਿੱਥੇ ਇਹ ਤਸਵੀਰਾਂ ਭਾਵੁਕ ਕਰਦੀਆਂ ਹਨ ਉੱਥੇ ਹੀ ਮਨ ਸਹਿਮ ਜਾਂਦਾ ਹੈ।
8/10

ਕੋਰੋਨਾ ਵੈਕਸੀਨ ਹੋਣ ਦੇ ਬਾਵਜੂਦ ਕੋਰੋਨਾ ਪੌਜ਼ੇਟਿਵ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ।
9/10

ਬੇਸ਼ੱਕ ਵੱਖ-ਵੱਖ ਸੂਬਿਆਂ ਨੇ ਆਪਣੇ ਪੱਧਰ 'ਤੇ ਸਖਤੀ ਕੀਤੀ ਹੋਈ ਹੈ ਪਰ ਇਸ ਦੇ ਬਾਵਜੂਦ ਕੋਰੋਨਾ ਰੁਕ ਨਹੀਂ ਰਿਹਾ।
10/10

ਦੇਸ਼ ਦੇ ਹਾਲਾਤ ਗੰਭੀਰ ਹਨ। ਸਭ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ।
Published at : 23 Apr 2021 12:06 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਚੋਣਾਂ 2025
ਚੋਣਾਂ 2025
ਚੋਣਾਂ 2025
ਪਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
