ਪੜਚੋਲ ਕਰੋ
ਡਿਪਟੀ ਸੀਅੇੈਮ ਸੋਨੀ ਦੇ ਘਰ ਵੱਲ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਬੈਰੀਕੇਡ ਲਾ ਰੋਕਿਆ
WhatsApp_Image_2021-10-02_at_1250.25_PM
1/8

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ ਵਿਧਾਇਕਾਂ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ।
2/8

ਇਸ ਦਰਮਿਆਨ ਕਿਸਾਨ ਇਕੱਠੇ ਹੋ ਕੇ ਡਿਪਟੀ ਸੀਅੇੈਮ ਓਪੀ ਸੋਨੀ ਦੀ ਰਿਹਾਇਸ਼ ਵੱਲ ਜਾ ਰਹੇ ਹਨ।
3/8

ਓਪੀ ਸੋਨੀ ਦੇ ਘਰ ਨੂੰ ਜਾਣ ਵਾਲੇ ਰਸਤੇ ਤੋਂ ਪਹਿਲਾਂ ਹੀ ਪੁਲਿਸ ਨੇ ਕਿਸਾਨਾਂ ਨੂੰ ਬੈਰੀਕੇਡ ਲਗਾ ਕੇ ਰੋਕ ਲਿਆ ਹੈ।
4/8

ਕਿਸਾਨ ਸ਼ਵੇਤ ਮਲਿਕ ਦੇ ਘਰ ਅੱਗੇ ਲੱਗੇ ਧਰਨੇ 'ਤੇ ਇਕੱਠੇ ਹੋਏ ਸੀ।
5/8

ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਸਰਕਾਰ ਵਲੋਂ ਝੋਨੇ ਦੀ ਖਰੀਦ 'ਚ ਦੇਰੀ ਕਰਨ ਦੇ ਸਬੰਧ 'ਚ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ ਵਿਧਾਇਕਾਂ ਦੀਆਂ ਕੋਠੀਆਂ ਦਾ ਘਿਰਾਓ ਕਰਨ ਦਾ ਸਦਾ ਦਿੱਤਾ ਹੈ।
6/8

ਉਧਰ ਬਠਿੰਡਾ ਵਿਖੇ ਵੀ ਡੀਸੀ ਦਫ਼ਤਰ ਬਾਹਰ ਕਿਸਾਨ ਯੂਨੀਅਨ ਉਗਰਾਹਾਂ ਵੱਲੋ ਧਰਨਾ ਲਾਇਆ ਗਿਆ।
7/8

ਨਾਲ ਹੀ ਉਨ੍ਹਾਂ ਝੋਨੇ ਦੀ ਖਰੀਦ ਸਹੀ ਸਮੇਂ 'ਤੇ ਕਰਨ ਦੇ ਮੰਗ ਕੀਤੀ ਹੈ।
8/8

ਨਾਲ ਹੀ ਉਨ੍ਹਾਂ ਝੋਨੇ ਦੀ ਖਰੀਦ ਸਹੀ ਸਮੇਂ 'ਤੇ ਕਰਨ ਦੇ ਮੰਗ ਕੀਤੀ ਹੈ।
Published at : 02 Oct 2021 01:35 PM (IST)
ਹੋਰ ਵੇਖੋ
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਅੰਮ੍ਰਿਤਸਰ
ਪੰਜਾਬ
ਕਾਰੋਬਾਰ
Advertisement
Advertisement





















