ਪੜਚੋਲ ਕਰੋ
ਕਿਸਾਨ ਜਥੇਬੰਦੀਆਂ ਬਾਜ਼ਾਰਾ ਤੇ ਦੁਕਾਨਾਂ ਖੋਲ੍ਹਣ ਲਈ ਕੱਢ ਰਹੀਆਂ ਰੋਸ ਮਾਰਚ, ਵੇਖੋ ਇਹ ਤਸਵੀਰਾਂ

WhatsApp_Image_2021-05-08_at_1259.51_PM_(1)
1/6

ਬਰਨਾਲਾ ਵਿੱਚ ਕੋਰੋਨਵਾਇਰਸ ਦੇ ਸਬੰਧ ਵਿੱਚ ਵੀਕੈਂਡ ਲੌਕਡਾਉਨ ਜਾਰੀ ਹੈ।
2/6

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜੱਥੇਬੰਦੀਆਂ ਬਾਜ਼ਾਰਾਂ ਅਤੇ ਦੁਕਾਨਾਂ ਖੋਲ੍ਹਣ ਲਈ ਰੋਸ ਮਾਰਚ ਕੱਢ ਰਹੀਆਂ ਹਨ।
3/6

ਬਰਨਾਲਾ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਪੱਕੇ ਮੋਰਚੇ ਵਿਚ ਇਕੱਠੇ ਹੋਏ ਹਨ।
4/6

ਵਪਾਰੀਆਂ ਨੇ ਕਿਹਾ ਕਿ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਮੁੱਖ ਰੱਖਦਿਆਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।
5/6

ਸਮੂਹ ਵਪਾਰੀਆਂ ਨੇ ਕਿਸਾਨ ਜੱਥੇਬੰਦੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ
6/6

......
Published at : 08 May 2021 02:00 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਆਈਪੀਐਲ
ਲੁਧਿਆਣਾ
ਧਰਮ
Advertisement
ਟ੍ਰੈਂਡਿੰਗ ਟੌਪਿਕ
