ਪੜਚੋਲ ਕਰੋ
Punjab Municipal Election Vote Counting: ਮਨਪ੍ਰੀਤ ਨੇ ਸੁਖਬੀਰ ਤੋਂ ਖੋਹਿਆ ਬਠਿੰਡਾ, ਬੋਲੇ 53 ਸਾਲ ਬਾਅਦ ਸੁਫਨਾ ਪੂਰਾ ਹੋਇਆ

Punjab Municipal Election Vote Counting Bathinda
1/8

ਮਨਪ੍ਰੀਤ ਬਾਦਲ ਨੇ ਆਪਣੇ ਭਰਾ ਸੁਖਬੀਰ ਬਾਦਲ ਤੋਂ ਆਖਰ ਬਠਿੰਡਾ ਖੋਹ ਲਿਆ ਹੈ। ਬਠਿੰਡਾ ਨਗਰ ਨਿਗਮ ਚੋਣਾਂ ਵਿੱਚ ਵੀ ਕਾਂਗਰਸ ਨੇ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ।
2/8

50 ਵਾਰਡਾਂ ਵਿੱਚੋਂ 43 ਤੇਂ ਕਾਂਗਰਸ ਨੇ ਕਾਬਜ਼ਾ ਕੀਤਾ। ਮਨਪ੍ਰੀਤ ਬਾਦਲ ਨੇ ਟਵੀਟ ਕਰਕੇ ਕਿਹਾ ਕਿ 53 ਸਾਲ ਬਾਅਦ ਸੁਫਨਾ ਪੂਰਾ ਹੋਇਆ ਹੈ।
3/8

ਇਸ ਦੌਰਾਨ ਅਕਾਲੀ ਦਲ ਨੂੰ 7 ਸੀਟਾਂ ਮਿਲੀਆਂ ਜਦਕਿ ਬੀਜੇਪੀ, ਆਮ ਆਦਮੀ ਪਾਰਟੀ ਤੇ ਹੋਰ ਖਾਤਾ ਵੀ ਨਹੀਂ ਖੋਲ੍ਹ ਸਕੇ।ਇਤਿਹਾਸ ਵਿੱਚ 53 ਸਾਲ ਬਾਅਦ ਕਾਂਗਰਸ ਨੂੰ ਨਗਰ ਨਿਗਮ ਵਿੱਚ ਜਿੱਤ ਹਾਸਲ ਹੋਈ ਹੈ।
4/8

ਉਧਰ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ, ਨਗਰ ਨਿਗਮ ਚੋਣਾਂ ਵਿੱਚ ਧੱਕਾ ਮੁੱਕੀ ਕਰਕੇ ਕਾਂਗਰਸ ਨੇ ਚੋਣ ਜਿੱਤੀ ਹੈ।
5/8

ਦੂਜੇ ਪਾਸੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ਕਰ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।
6/8

ਚੋਣਾਂ ਨਤੀਜੇ ਆਉਣ ਮਗਰੋਂ ਵਿਰੋਧੀਆਂ ਨੇ ਵੀ ਨਿਸ਼ਾਨਾ ਸਾਧਿਆ, ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਤੇ ਉਸ ਦੀ ਟੀਮ ਵੱਲੋਂ ਧੱਕੇਸ਼ਾਹੀ ਤਹਿਤ ਇਹ ਚੋਣਾਂ ਜਿੱਤੀਆਂ ਹਨ।
7/8

ਉਨ੍ਹਾਂ ਕਿਹਾ ਕਿ ਅਸੀਂ ਵਾਰਡ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੋਟਾਂ ਪਾਈਆਂ ਤੇ ਬਾਕੀ 2022 ਵਿੱਚ ਪਤਾ ਲੱਗ ਜਾਉਗਾ।
8/8

ਬਠਿੰਡਾ ਨਗਰ ਨਿਗਮ ਚੋਣਾਂ ਵਿੱਚ ਵੀ ਕਾਂਗਰਸ ਨੇ ਬਹੁਮਤ ਨਾਲ ਜਿੱਤ ਹਾਸਲ ਕੀਤੀ
Published at :
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਧਰਮ
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
