ਪੜਚੋਲ ਕਰੋ
(Source: ECI/ABP News)
Ruturaj Gaikwad: ਵਿਆਹ ਤੋਂ ਬਾਅਦ ਚਮਕੀ ਰਿਤੂਰਾਜ ਗਾਇਕਵਾੜ ਦੀ ਕਿਸਮਤ, CSK ਦੀ ਕਪਤਾਨੀ ਸਣੇ ਹਾਸਲ ਕੀਤਾ ਇਹ ਖਿਤਾਬ
Ruturaj Gaikwad & Utkarsha Pawar: ਮਹਿੰਦਰ ਸਿੰਘ ਧੋਨੀ ਲੰਬੇ ਸਮੇਂ ਤੱਕ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਰਹੇ, ਪਰ ਹੁਣ ਰੁਤੁਰਾਜ ਗਾਇਕਵਾੜ ਨੂੰ ਚੇਨਈ ਸੁਪਰ ਕਿੰਗਜ਼ ਦਾ ਕਪਤਾਨ ਬਣਾਇਆ ਗਿਆ ਹੈ।
![Ruturaj Gaikwad & Utkarsha Pawar: ਮਹਿੰਦਰ ਸਿੰਘ ਧੋਨੀ ਲੰਬੇ ਸਮੇਂ ਤੱਕ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਰਹੇ, ਪਰ ਹੁਣ ਰੁਤੁਰਾਜ ਗਾਇਕਵਾੜ ਨੂੰ ਚੇਨਈ ਸੁਪਰ ਕਿੰਗਜ਼ ਦਾ ਕਪਤਾਨ ਬਣਾਇਆ ਗਿਆ ਹੈ।](https://feeds.abplive.com/onecms/images/uploaded-images/2024/04/10/a91ee3f1ac0beba0684667e0273067121712714444128709_original.jpg?impolicy=abp_cdn&imwidth=720)
Ruturaj Gaikwad Utkarsha Pawar IPL 2024
1/5
![ਭਾਰਤੀ ਕ੍ਰਿਕਟਰ ਅਤੇ ਚੇਨਈ ਸੁਪਰ ਕਿੰਗਜ਼ ਦੇ ਆਈਪੀਐਲ ਕਪਤਾਨ ਰੁਤੁਰਾਜ ਗਾਇਕਵਾੜ ਦੀ ਪਤਨੀ ਦਾ ਨਾਮ ਉਤਕਰਸ਼ਾ ਪਵਾਰ ਹੈ।](https://feeds.abplive.com/onecms/images/uploaded-images/2024/04/10/650f532b03e1115b10e1d5fbc38ae5423803b.jpeg?impolicy=abp_cdn&imwidth=720)
ਭਾਰਤੀ ਕ੍ਰਿਕਟਰ ਅਤੇ ਚੇਨਈ ਸੁਪਰ ਕਿੰਗਜ਼ ਦੇ ਆਈਪੀਐਲ ਕਪਤਾਨ ਰੁਤੁਰਾਜ ਗਾਇਕਵਾੜ ਦੀ ਪਤਨੀ ਦਾ ਨਾਮ ਉਤਕਰਸ਼ਾ ਪਵਾਰ ਹੈ।
2/5
![ਪਰ ਕੀ ਤੁਸੀਂ ਜਾਣਦੇ ਹੋ ਕਿ ਰਿਤੂਰਾਜ ਗਾਇਕਵਾੜ ਦੀ ਪਤਨੀ ਉਤਕਰਸ਼ਾ ਪਵਾਰ ਇੱਕ ਮਹਿਲਾ ਕ੍ਰਿਕਟਰ ਹੈ। ਰੁਤੁਰਾਜ ਗਾਇਕਵਾੜ ਵਾਂਗ, ਉਤਕਰਸ਼ਾ ਪਵਾਰ ਵੀ ਆਪਣੇ ਕ੍ਰਿਕਟ ਲਈ ਮਸ਼ਹੂਰ ਹੈ।](https://feeds.abplive.com/onecms/images/uploaded-images/2024/04/10/d5f518be9ec730a66db0b9ca876673c0b3f6a.jpg?impolicy=abp_cdn&imwidth=720)
ਪਰ ਕੀ ਤੁਸੀਂ ਜਾਣਦੇ ਹੋ ਕਿ ਰਿਤੂਰਾਜ ਗਾਇਕਵਾੜ ਦੀ ਪਤਨੀ ਉਤਕਰਸ਼ਾ ਪਵਾਰ ਇੱਕ ਮਹਿਲਾ ਕ੍ਰਿਕਟਰ ਹੈ। ਰੁਤੁਰਾਜ ਗਾਇਕਵਾੜ ਵਾਂਗ, ਉਤਕਰਸ਼ਾ ਪਵਾਰ ਵੀ ਆਪਣੇ ਕ੍ਰਿਕਟ ਲਈ ਮਸ਼ਹੂਰ ਹੈ।
3/5
![ਉਤਕਰਸ਼ਾ ਪਵਾਰ ਨਾਲ ਵਿਆਹ ਤੋਂ ਬਾਅਦ ਰਿਤੂਰਾਜ ਗਾਇਕਵਾੜ ਦੀ ਕਿਸਮਤ ਬਦਲ ਗਈ। ਦਰਅਸਲ ਵਿਆਹ ਦੇ ਕੁਝ ਦਿਨ ਬਾਅਦ ਹੀ ਰਿਤੂਰਾਜ ਗਾਇਕਵਾੜ ਨੂੰ ਵੈਸਟਇੰਡੀਜ਼ ਖਿਲਾਫ ਟੈਸਟ ਟੀਮ 'ਚ ਚੁਣਿਆ ਗਿਆ।](https://feeds.abplive.com/onecms/images/uploaded-images/2024/04/10/1ffd950300e55c290043ca1ca9a0bf2c996cb.jpg?impolicy=abp_cdn&imwidth=720)
ਉਤਕਰਸ਼ਾ ਪਵਾਰ ਨਾਲ ਵਿਆਹ ਤੋਂ ਬਾਅਦ ਰਿਤੂਰਾਜ ਗਾਇਕਵਾੜ ਦੀ ਕਿਸਮਤ ਬਦਲ ਗਈ। ਦਰਅਸਲ ਵਿਆਹ ਦੇ ਕੁਝ ਦਿਨ ਬਾਅਦ ਹੀ ਰਿਤੂਰਾਜ ਗਾਇਕਵਾੜ ਨੂੰ ਵੈਸਟਇੰਡੀਜ਼ ਖਿਲਾਫ ਟੈਸਟ ਟੀਮ 'ਚ ਚੁਣਿਆ ਗਿਆ।
4/5
![ਇਸ ਤੋਂ ਇਲਾਵਾ ਰਿਤੂਰਾਜ ਗਾਇਕਵਾੜ ਨੂੰ ਵਿਆਹ ਤੋਂ ਬਾਅਦ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਿਆ। ਨਾਲ ਹੀ, ਆਈਪੀਐਲ ਦੀ ਸਭ ਤੋਂ ਸਫਲ ਟੀਮਾਂ ਵਿੱਚੋਂ ਇੱਕ ਚੇਨਈ ਸੁਪਰ ਕਿੰਗਜ਼ ਨੇ ਮਹਿੰਦਰ ਸਿੰਘ ਧੋਨੀ ਦੀ ਥਾਂ ਰਿਤੂਰਾਜ ਗਾਇਕਵਾੜ ਨੂੰ ਕਪਤਾਨ ਬਣਾਇਆ ਹੈ।](https://feeds.abplive.com/onecms/images/uploaded-images/2024/04/10/711fe1868a7ae0c9b78fa778772a1e9e1e4c1.jpg?impolicy=abp_cdn&imwidth=720)
ਇਸ ਤੋਂ ਇਲਾਵਾ ਰਿਤੂਰਾਜ ਗਾਇਕਵਾੜ ਨੂੰ ਵਿਆਹ ਤੋਂ ਬਾਅਦ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਿਆ। ਨਾਲ ਹੀ, ਆਈਪੀਐਲ ਦੀ ਸਭ ਤੋਂ ਸਫਲ ਟੀਮਾਂ ਵਿੱਚੋਂ ਇੱਕ ਚੇਨਈ ਸੁਪਰ ਕਿੰਗਜ਼ ਨੇ ਮਹਿੰਦਰ ਸਿੰਘ ਧੋਨੀ ਦੀ ਥਾਂ ਰਿਤੂਰਾਜ ਗਾਇਕਵਾੜ ਨੂੰ ਕਪਤਾਨ ਬਣਾਇਆ ਹੈ।
5/5
![ਹੁਣ ਤੱਕ ਰੂਤੂਰਾਜ ਗਾਇਕਵਾੜ ਦੀ ਕਪਤਾਨੀ ਹੇਠ ਚੇਨਈ ਸੁਪਰ ਕਿੰਗਜ਼ ਨੇ 5 ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਉਨ੍ਹਾਂ ਨੂੰ 3 ਜਿੱਤਾਂ ਹਾਸਲ ਹੋਈਆਂ ਹਨ, ਜਦਕਿ 2 ਮੈਚਾਂ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਫਿਲਹਾਲ ਰਿਤੂਰਾਜ ਗਾਇਕਵਾੜ ਦੀ ਟੀਮ 6 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ।](https://feeds.abplive.com/onecms/images/uploaded-images/2024/04/10/1ec6f5c766fc0145abb0811df45b782a7c1fe.jpg?impolicy=abp_cdn&imwidth=720)
ਹੁਣ ਤੱਕ ਰੂਤੂਰਾਜ ਗਾਇਕਵਾੜ ਦੀ ਕਪਤਾਨੀ ਹੇਠ ਚੇਨਈ ਸੁਪਰ ਕਿੰਗਜ਼ ਨੇ 5 ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਉਨ੍ਹਾਂ ਨੂੰ 3 ਜਿੱਤਾਂ ਹਾਸਲ ਹੋਈਆਂ ਹਨ, ਜਦਕਿ 2 ਮੈਚਾਂ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਫਿਲਹਾਲ ਰਿਤੂਰਾਜ ਗਾਇਕਵਾੜ ਦੀ ਟੀਮ 6 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ।
Published at : 10 Apr 2024 07:34 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)