ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

IPL 2025: ਟੀਮ ਇੰਡੀਆ ਦੇ 5 ਸਟਾਰ ਖਿਡਾਰੀਆਂ ਨੇ ਆਪਣੀ ਬੇਸ ਕੀਮਤ ਰੱਖੀ ਇੰਨੇ ਕਰੋੜ, ਲਿਸਟ 'ਚ ਰਿਸ਼ਭ ਪੰਤ ਵੀ ਸ਼ਾਮਲ

IPL 2025 ਕਿਵੇਂ ਦਿਲਚਸਪ ਹੋਣ ਵਾਲਾ ਹੈ। ਇਸ ਵਾਰ 10 ਟੀਮਾਂ ਨੇ ਆਪਣੋ -ਆਪਣੇ ਕਈ ਨਾਮੀ ਖਿਡਾਰੀਆਂ ਨੂੰ ਰਿਲੀਜ਼ ਕਰ ਦਿੱਤਾ ਹੈ। ਜਿਸ ਕਰਕੇ ਇਸ ਵਾਰ IPL ਮੈਗਾ ਨਿਲਾਮੀ ਕਾਫੀ ਖਾਸ ਹੋਣ ਵਾਲੀ ਹੈ। ਆਈਪੀਐਲ ਨਿਲਾਮੀ 2025 ਸਾਊਦੀ ਅਰਬ ਦੇ ਜੇਦਾਹ..

Base Price Of KL Rahul and Rishabh Pant: IPL ਮੈਗਾ ਨਿਲਾਮੀ 2025 ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਆਈਪੀਐਲ ਨਿਲਾਮੀ 2025 ਸਾਊਦੀ ਅਰਬ ਦੇ ਜੇਦਾਹ ਸ਼ਹਿਰ ਵਿੱਚ ਆਯੋਜਿਤ ਕੀਤੀ ਜਾਵੇਗੀ। ਇਹ ਨਿਲਾਮੀ 24 ਨਵੰਬਰ ਅਤੇ 25 ਨਵੰਬਰ ਨੂੰ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਆਈ.ਪੀ.ਐੱਲ ਟੀਮਾਂ (ipl teams) ਤੋਂ ਇਲਾਵਾ ਹੁਣ ਖਿਡਾਰੀਆਂ 'ਤੇ ਵੀ ਨਜ਼ਰਾਂ ਟਿਕੀਆਂ ਹੋਈਆਂ ਹਨ। ਹਾਲ ਹੀ 'ਚ ਰਿਲੀਜ਼ ਹੋਏ ਵੱਡੇ ਖਿਡਾਰੀਆਂ ਨੇ ਆਪਣਾ ਆਧਾਰ ਮੁੱਲ ਤੈਅ ਕਰਨਾ ਸ਼ੁਰੂ ਕਰ ਦਿੱਤਾ ਹੈ।

ਹੋਰ ਪੜ੍ਹੋ: IPL 2025: ਅਰਸ਼ਦੀਪ ਸਿੰਘ ਆ ਕੀ ਕਰ ਬੈਠੇ, ਮੈਗਾ ਨਿਲਾਮੀ ਤੋਂ ਪਹਿਲਾਂ ਖੜ੍ਹਾ ਹੋਇਆ ਵਿਵਾਦ, ਪ੍ਰੀਤੀ ਜ਼ਿੰਟਾ ਲਏਗੀ ਐਕਸ਼ਨ!

ਹੁਣ ਤੱਕ, ਕੇਐਲ ਰਾਹੁਲ ਤੋਂ ਇਲਾਵਾ, ਰਿਸ਼ਭ ਪੰਤ, ਸ਼੍ਰੇਅਸ ਅਈਅਰ, ਰਵੀ ਅਸ਼ਵਿਨ ਅਤੇ ਯੁਜਵੇਂਦਰ ਚਾਹਲ ਵਰਗੇ ਖਿਡਾਰੀਆਂ ਨੇ ਆਪਣੇ ਅਧਾਰ ਮੁੱਲ ਜਾਰੀ ਕੀਤੇ ਹਨ। ਇਨ੍ਹਾਂ ਖਿਡਾਰੀਆਂ ਦੀ ਮੂਲ ਕੀਮਤ 2 ਕਰੋੜ ਰੁਪਏ ਹੈ। ਇਸ ਤਰ੍ਹਾਂ ਇਨ੍ਹਾਂ ਭਾਰਤੀ ਖਿਡਾਰੀਆਂ ਦੀ ਬੋਲੀ 2 ਕਰੋੜ ਰੁਪਏ ਤੋਂ ਸ਼ੁਰੂ ਹੋਵੇਗੀ।

ਹਾਲ ਹੀ ਵਿੱਚ ਲਖਨਊ ਸੁਪਰ ਜਾਇੰਟਸ ਨੇ ਆਪਣੇ ਕਪਤਾਨ ਕੇਐਲ ਰਾਹੁਲ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਦਿੱਲੀ ਕੈਪੀਟਲਸ ਨੇ ਰਿਸ਼ਭ ਪੰਤ, ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼੍ਰੇਅਸ ਅਈਅਰ ਅਤੇ ਰਾਜਸਥਾਨ ਰਾਇਲਸ ਨੇ ਰਵੀ ਅਸ਼ਵਿਨ ਅਤੇ ਯੁਜਵੇਂਦਰ ਚਾਹਲ ਵਰਗੇ ਵੱਡੇ ਖਿਡਾਰੀਆਂ ਨੂੰ ਰਿਲੀਜ਼ ਕੀਤਾ। ਹੁਣ ਇਨ੍ਹਾਂ ਖਿਡਾਰੀਆਂ ਨੇ ਮੈਗਾ ਨਿਲਾਮੀ ਤੋਂ ਪਹਿਲਾਂ ਬੇਸ ਪ੍ਰਾਈਜ਼ ਨੂੰ ਅੰਤਿਮ ਰੂਪ ਦੇ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਆਈਪੀਐਲ ਮੈਗਾ ਨਿਲਾਮੀ 2025 ਦੀ ਮੇਜ਼ਬਾਨੀ ਸਾਊਦੀ ਅਰਬ ਦੇ ਜੇਦਾਹ ਸ਼ਹਿਰ ਵਿੱਚ ਕੀਤੀ ਜਾਵੇਗੀ। ਇਹ ਨਿਲਾਮੀ 24 ਨਵੰਬਰ ਅਤੇ 25 ਨਵੰਬਰ ਨੂੰ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਜੇਦਾਹ ਨੇ ਆਈਪੀਐਲ 2024 ਦੀ ਮੇਜ਼ਬਾਨੀ ਵੀ ਕੀਤੀ ਸੀ।

ਪੰਜਾਬ ਕਿੰਗਜ਼ ਨੂੰ ਨਿਲਾਮੀ ਵਿੱਚ ਸਭ ਤੋਂ ਵੱਧ 110.5 ਕਰੋੜ ਰੁਪਏ ਦਾ ਪਰਸ ਮਿਲੇਗਾ। ਨਾਲ ਹੀ, ਪੰਜਾਬ ਕਿੰਗਜ਼ ਕੋਲ 4 ਰਾਈਟ ਟੂ ਮੈਚ ਕਾਰਡ ਦਾ ਵਿਕਲਪ ਹੋਵੇਗਾ। ਇਸ ਤੋਂ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕੋਲ 83 ਕਰੋੜ ਰੁਪਏ ਦਾ ਪਰਸ ਹੈ। ਦਿੱਲੀ ਕੈਪੀਟਲਜ਼ 73 ਕਰੋੜ ਰੁਪਏ ਦੇ ਪਰਸ ਨਾਲ ਨਿਲਾਮੀ ਵਿੱਚ ਸ਼ਾਮਲ ਹੋਵੇਗੀ। ਗੁਜਰਾਤ ਟਾਈਟਨਸ 69 ਕਰੋੜ ਰੁਪਏ ਦੇ ਪਰਸ ਨਾਲ ਮੈਗਾ ਨਿਲਾਮੀ ਵਿੱਚ ਜਾਵੇਗੀ। ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਕੋਲ 45-45 ਕਰੋੜ ਰੁਪਏ ਹਨ। ਜਦਕਿ ਰਾਜਸਥਾਨ ਰਾਇਲਸ 41 ਕਰੋੜ ਰੁਪਏ ਨਾਲ ਮੈਗਾ ਨਿਲਾਮੀ ਵਿੱਚ ਉਤਰੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਮੁੱਖ ਮੰਤਰੀ ਦੇ ਪਿੰਡ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਲੋਕਾਂ 'ਚ ਫੈਲੀ ਦਹਿਸ਼ਤ; ਕੀਤੀ ਗਈ ਖਾਸ ਅਪੀਲ
ਮੁੱਖ ਮੰਤਰੀ ਦੇ ਪਿੰਡ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਲੋਕਾਂ 'ਚ ਫੈਲੀ ਦਹਿਸ਼ਤ; ਕੀਤੀ ਗਈ ਖਾਸ ਅਪੀਲ
Wheat Production: ਗਰਮੀ ਵਧਣ ਨਾਲ ਕਣਕ ਦਾ ਨਹੀਂ ਘਟੇਗਾ ਝਾੜ! ਖੇਤੀ ਵਿਗਿਆਨੀਆਂ ਦੀ ਕਿਸਾਨਾਂ ਨੂੰ ਸਲਾਹ, ਹੁਣੇ ਕਰੋ ਇਹ ਕੰਮ
Wheat Production: ਗਰਮੀ ਵਧਣ ਨਾਲ ਕਣਕ ਦਾ ਨਹੀਂ ਘਟੇਗਾ ਝਾੜ! ਖੇਤੀ ਵਿਗਿਆਨੀਆਂ ਦੀ ਕਿਸਾਨਾਂ ਨੂੰ ਸਲਾਹ, ਹੁਣੇ ਕਰੋ ਇਹ ਕੰਮ
Gold Silver Rate Today: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ ਫਿਸਲੀ, 85 ਹਜ਼ਾਰ ਤੋਂ ਪਾਰ 10 ਗ੍ਰਾਮ ਦਾ ਰੇਟ; ਜਾਣੋ ਤਾਜ਼ਾ ਅਪਡੇਟ
ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ ਫਿਸਲੀ, 85 ਹਜ਼ਾਰ ਤੋਂ ਪਾਰ 10 ਗ੍ਰਾਮ ਦਾ ਰੇਟ; ਜਾਣੋ ਤਾਜ਼ਾ ਅਪਡੇਟ
ਪੰਜਾਬ ਕੈਬਨਿਟ ਦੀ ਚਾਰ ਮਹੀਨਿਆਂ ਮਗਰੋਂ ਮੀਟਿੰਗ ਅੱਜ, ਲਏ ਜਾ ਸਕਦੇ ਵੱਡੇ ਫੈਸਲੇ
ਪੰਜਾਬ ਕੈਬਨਿਟ ਦੀ ਚਾਰ ਮਹੀਨਿਆਂ ਮਗਰੋਂ ਮੀਟਿੰਗ ਅੱਜ, ਲਏ ਜਾ ਸਕਦੇ ਵੱਡੇ ਫੈਸਲੇ
Advertisement
ABP Premium

ਵੀਡੀਓਜ਼

ਕਿਸਾਨ ਆਗੂ  ਬਲਦੇਵ ਸਿਰਸਾ ਨੂੰ ਆਇਆ Heart Attack!ਕੀ ਪੰਜਾਬ ਦੇ CM ਦੀ ਕੁਰਸੀ ਤੇ ਬੈਠਣਗੇ ਕੇਜਰੀਵਾਲ? CM ਭਗਵੰਤ ਮਾਨ ਨੇ ਕੀਤਾ ਖ਼ੁਲਾਸਾਕਾਂਗਰਸ ਦੇ ਨਾ-ਪਾਕ ਇਰਾਦੇ ਨਹੀਂ ਹੋਏ ਪੂਰੇ  ਸਿੱਖਾਂ ਦੀ ਹੋਈ ਜਿੱਤ!ਕਿਸਾਨ ਆਗੂਆ 'ਤੇ ਪਾਏ 307 ਦੇ ਝੂਠੇ ਪਰਚੇ  ਜੇਕਰ ਨਾ ਰੱਦ ਕੀਤੇ ਤਾਂ ਪੰਜਾਬ ਬੰਦ ਕਰਾਂਗੇ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਮੁੱਖ ਮੰਤਰੀ ਦੇ ਪਿੰਡ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਲੋਕਾਂ 'ਚ ਫੈਲੀ ਦਹਿਸ਼ਤ; ਕੀਤੀ ਗਈ ਖਾਸ ਅਪੀਲ
ਮੁੱਖ ਮੰਤਰੀ ਦੇ ਪਿੰਡ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਲੋਕਾਂ 'ਚ ਫੈਲੀ ਦਹਿਸ਼ਤ; ਕੀਤੀ ਗਈ ਖਾਸ ਅਪੀਲ
Wheat Production: ਗਰਮੀ ਵਧਣ ਨਾਲ ਕਣਕ ਦਾ ਨਹੀਂ ਘਟੇਗਾ ਝਾੜ! ਖੇਤੀ ਵਿਗਿਆਨੀਆਂ ਦੀ ਕਿਸਾਨਾਂ ਨੂੰ ਸਲਾਹ, ਹੁਣੇ ਕਰੋ ਇਹ ਕੰਮ
Wheat Production: ਗਰਮੀ ਵਧਣ ਨਾਲ ਕਣਕ ਦਾ ਨਹੀਂ ਘਟੇਗਾ ਝਾੜ! ਖੇਤੀ ਵਿਗਿਆਨੀਆਂ ਦੀ ਕਿਸਾਨਾਂ ਨੂੰ ਸਲਾਹ, ਹੁਣੇ ਕਰੋ ਇਹ ਕੰਮ
Gold Silver Rate Today: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ ਫਿਸਲੀ, 85 ਹਜ਼ਾਰ ਤੋਂ ਪਾਰ 10 ਗ੍ਰਾਮ ਦਾ ਰੇਟ; ਜਾਣੋ ਤਾਜ਼ਾ ਅਪਡੇਟ
ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ ਫਿਸਲੀ, 85 ਹਜ਼ਾਰ ਤੋਂ ਪਾਰ 10 ਗ੍ਰਾਮ ਦਾ ਰੇਟ; ਜਾਣੋ ਤਾਜ਼ਾ ਅਪਡੇਟ
ਪੰਜਾਬ ਕੈਬਨਿਟ ਦੀ ਚਾਰ ਮਹੀਨਿਆਂ ਮਗਰੋਂ ਮੀਟਿੰਗ ਅੱਜ, ਲਏ ਜਾ ਸਕਦੇ ਵੱਡੇ ਫੈਸਲੇ
ਪੰਜਾਬ ਕੈਬਨਿਟ ਦੀ ਚਾਰ ਮਹੀਨਿਆਂ ਮਗਰੋਂ ਮੀਟਿੰਗ ਅੱਜ, ਲਏ ਜਾ ਸਕਦੇ ਵੱਡੇ ਫੈਸਲੇ
Punjab News: ਗੋਰਾ ਕਰਨ ਵਾਲੀ ਕਰੀਮ ਦੀ ਵਰਤੋਂ ਕਰਨ ਵਾਲੇ ਸਾਵਧਾਨ, ਚਮੜੀ ਲਈ ਇੰਝ ਬਣ ਰਹੀ ਵੱਡਾ ਖਤਰਾ...
Punjab News: ਗੋਰਾ ਕਰਨ ਵਾਲੀ ਕਰੀਮ ਦੀ ਵਰਤੋਂ ਕਰਨ ਵਾਲੇ ਸਾਵਧਾਨ, ਚਮੜੀ ਲਈ ਇੰਝ ਬਣ ਰਹੀ ਵੱਡਾ ਖਤਰਾ...
ਦਿਲ ਦੇ ਲਈ ਖਤਰੇ ਦੀ ਘੰਟੀ ਜ਼ਿਆਦਾ ਫੋਨ ਤੇ ਸੋਸ਼ਲ ਮੀਡੀਆ ਦੀ ਆਦਤ! ਜਾਣੋ ਕਿਵੇਂ ਕਰੀਏ ਬਚਾਅ
ਦਿਲ ਦੇ ਲਈ ਖਤਰੇ ਦੀ ਘੰਟੀ ਜ਼ਿਆਦਾ ਫੋਨ ਤੇ ਸੋਸ਼ਲ ਮੀਡੀਆ ਦੀ ਆਦਤ! ਜਾਣੋ ਕਿਵੇਂ ਕਰੀਏ ਬਚਾਅ
Valentine’s Day 'ਤੇ ਰਹੋ Alert! Online Dating 'ਤੇ ਪੈ ਸਕਦਾ ਭਾਰੀ, ਚੱਲ ਰਹੇ ਕਈ Scam
Valentine’s Day 'ਤੇ ਰਹੋ Alert! Online Dating 'ਤੇ ਪੈ ਸਕਦਾ ਭਾਰੀ, ਚੱਲ ਰਹੇ ਕਈ Scam
ਪੰਜਾਬ 'ਚ ਮੌਸਮ ਰਹੇਗਾ ਖੁਸ਼ਕ, ਪੱਛਮੀ ਗੜਬੜੀ ਐਕਟਿਵ; ਜਾਣੋ ਮੌਸਮ ਨੂੰ ਲੈਕੇ ਵੱਡਾ ਅਪਡੇਟ
ਪੰਜਾਬ 'ਚ ਮੌਸਮ ਰਹੇਗਾ ਖੁਸ਼ਕ, ਪੱਛਮੀ ਗੜਬੜੀ ਐਕਟਿਵ; ਜਾਣੋ ਮੌਸਮ ਨੂੰ ਲੈਕੇ ਵੱਡਾ ਅਪਡੇਟ
Embed widget