(Source: ECI/ABP News)
Entertainment News LIVE: 'ਅਨੁਪਮਾ' 'ਚ ਅਨੁਜ ਦੀ ਹੋ ਜਾਵੇਗੀ ਮੌਤ? ਅਦਾਕਾਰਾ ਸ਼ਰਧਾ ਕਪੂਰ ਨੇ ਖਰੀਦੀ ਕਰੋੜਾਂ ਦੀ ਕਾਰ, ਪੜ੍ਹੋ ਮਨੋਰੰਜਨ ਦੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
LIVE

Background
Entertainment News Live Today: Diljit Dosanjh: ਦਿਲਜੀਤ ਦੋਸਾਂਝ ਨੇ ਵਧਾਈ ਫੈਨਜ਼ ਦੇ ਦਿਲਾਂ ਦੀ ਧੜਕਣ, ਹਾਲੀਵੁੱਡ ਗਾਇਕਾ ਨਾਲ ਨਵੇਂ ਗੀਤ ਦਾ ਕੀਤਾ ਐਲਾਨ
Diljit Dosanjh Song With SIA: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਆਪਣੇ ਗੀਤਾਂ ਦਾ ਜਲਵਾ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਅਤੇ ਗੋਰੀਆਂ ਵਿੱਚ ਵਿਖਾ ਰਹੇ ਹਨ।
Read More: Diljit Dosanjh: ਦਿਲਜੀਤ ਦੋਸਾਂਝ ਨੇ ਵਧਾਈ ਫੈਨਜ਼ ਦੇ ਦਿਲਾਂ ਦੀ ਧੜਕਣ, ਹਾਲੀਵੁੱਡ ਗਾਇਕਾ ਨਾਲ ਨਵੇਂ ਗੀਤ ਦਾ ਕੀਤਾ ਐਲਾਨ
Entertainment News Live Today: Babbu Maan: ਬੱਬੂ ਮਾਨ ਦਾ ਨਵਾਂ ਗਾਣਾ 'ਬੁਲੇਟ' ਹੋਇਆ ਰਿਲੀਜ਼, ਗਾਇਕ ਬੋਲੇ- 'ਮੇਰਾ ਬੁਲੇਟ ਚਲਾਉਣ ਨੂੰ ਜੀਅ ਕਰਦੈ...'
Babbu Maan Bullet Song Out Now: ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਮਾਨ ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇੰਨੇ ਸਮੇਂ ਦੇ ਬਾਅਦ ਵੀ ਮਾਨ ਹਾਲੇ ਤੱਕ ਇੰਡਸਟਰੀ 'ਚ ਐਕਟਿਵ ਹਨ। ਉਹ ਲਗਾਤਾਰ ਆਪਣੇ ਨਵੇਂ ਗੀਤਾਂ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ।
Read More: Babbu Maan: ਬੱਬੂ ਮਾਨ ਦਾ ਨਵਾਂ ਗਾਣਾ 'ਬੁਲੇਟ' ਹੋਇਆ ਰਿਲੀਜ਼, ਗਾਇਕ ਬੋਲੇ- 'ਮੇਰਾ ਬੁਲੇਟ ਚਲਾਉਣ ਨੂੰ ਜੀਅ ਕਰਦੈ...'
Entertainment News Live: Shahid Kapoor: ਸ਼ਾਹਿਦ ਕਪੂਰ ਨੇ ਫੈਨਜ਼ ਨੂੰ ਦਿੱਤਾ ਖਾਸ ਸਰਪ੍ਰਾਈਜ਼, ਆਪਣੀ ਨਵੀਂ ਫਿਲਮ 'ਦੇਵਾ' ਨੂੰ ਲੈ ਕੇ ਕੀਤਾ ਵੱਡਾ ਐਲਾਨ
Shahid Kapoor s upcoming film Deva: ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਵੱਲੋਂ ਆਪਣੀ ਅਪਕਮਿੰਗ ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ। ਅਦਾਕਾਰ ਨੇ ਫਿਲਮ ਤੋਂ ਆਪਣਾ ਸ਼ਾਨਦਾਰ ਲੁੱਕ ਸ਼ੇਅਰ ਕਰਦੇ ਹੋਏ ਫਿਲਮ ਦੀ ਰਿਲੀਜ਼ ਨੂੰ ਲੈ ਵੱਡਾ ਅਪਡੇਟ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸ਼ਾਹਿਦ ਕਪੂਰ ਨੇ ਦੁਸਹਿਰੇ ਦੇ ਖਾਸ ਮੌਕੇ 'ਤੇ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਤੁਸੀ ਵੀ ਵੇਖੋ ਫਿਲਮ ਵਿੱਚੋਂ ਸ਼ਾਹਿਦ ਕਪੂਰ ਦਾ ਧਮਾਕੇਦਾਰ ਲੁੱਕ...
Read More: Shahid Kapoor: ਸ਼ਾਹਿਦ ਕਪੂਰ ਨੇ ਫੈਨਜ਼ ਨੂੰ ਦਿੱਤਾ ਖਾਸ ਸਰਪ੍ਰਾਈਜ਼, ਆਪਣੀ ਨਵੀਂ ਫਿਲਮ 'ਦੇਵਾ' ਨੂੰ ਲੈ ਕੇ ਕੀਤਾ ਵੱਡਾ ਐਲਾਨ
Entertainment News Live: Jaspal Bhatti Death Anniversary: ਕਾਮੇਡੀਅਨ ਜਸਪਾਲ ਭੱਟੀ ਨੂੰ ਅੱਜ ਵੀ ਯਾਦ ਕਰਦੇ ਫੈਨਜ਼, ਕਾਰ ਹਾਦਸੇ ਤੋਂ ਬਾਅਦ ਟੁੱਟ ਗਿਆ ਸੀ ਪਰਿਵਾਰ
Jaspal Bhatti: ਜਸਪਾਲ ਭੱਟੀ ਦਾ ਨਾਮ ਕਾਮੇਡੀ ਦੀ ਦੁਨੀਆ ਵਿੱਚ ਕਾਫੀ ਮਸ਼ਹੂਰ ਹੋਇਆ। ਪਰ, ਲੋਕਾਂ ਨੂੰ ਹਸਾਉਣ ਵਾਲੇ ਜਸਪਾਲ ਭੱਟੀ ਅੱਜ ਸਾਡੇ ਵਿਚਕਾਰ ਨਹੀਂ ਹਨ। ਪਰ ਕਾਮੇਡੀਅਨ ਦੀ ਯਾਦ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ।
Read More: Jaspal Bhatti Death Anniversary: ਕਾਮੇਡੀਅਨ ਜਸਪਾਲ ਭੱਟੀ ਨੂੰ ਅੱਜ ਵੀ ਯਾਦ ਕਰਦੇ ਫੈਨਜ਼, ਕਾਰ ਹਾਦਸੇ ਤੋਂ ਬਾਅਦ ਟੁੱਟ ਗਿਆ ਸੀ ਪਰਿਵਾਰ
Entertainment News Live Today: Amitabh Bachchan: 'ਸਾਡਾ ਘਰ ਮੀਨੀ ਇੰਡੀਆ ਵਾਂਗ', KBC 15 'ਚ ਅਮਿਤਾਭ ਬੱਚਨ ਨੇ ਪਰਿਵਾਰ ਨੂੰ ਲੈ ਖੋਲ੍ਹਿਆ ਰਾਜ਼
Kaun Banega Crorepati 15: ਮੇਗਾਸਟਾਰ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਕੁਇਜ਼ ਬੇਸਡ ਗੇਮ ਸ਼ੋਅ 'ਕੌਨ ਬਣੇਗਾ ਕਰੋੜਪਤੀ' 'ਚ ਨਜ਼ਰ ਆ ਰਹੇ ਹਨ। ਸ਼ੋਅ 'ਚ ਅਮਿਤਾਭ ਬੱਚਨ ਨੇ ਪਰਿਵਾਰਕ ਹਫਤੇ ਦੀ ਸ਼ੁਰੂਆਤ ਕੀਤੀ ਹੈ। ਰੋਲਓਵਰ ਪ੍ਰਤੀਯੋਗੀ ਚਮਤਕਾਰੀ ਚਟੋਪਾਧਿਆਏ, ਧਰੁਬਰੂਬ, ਸੁਨੀਰਮਲਾ ਅਤੇ ਨੰਦਿਤਾ ਪਰਿਵਾਰਕ ਹੌਟ ਸੀਟ 'ਤੇ ਬੈਠ ਕੇ ਗੇਮ ਖੇਡਦੇ ਹਨ।
Read More: Amitabh Bachchan: 'ਸਾਡਾ ਘਰ ਮੀਨੀ ਇੰਡੀਆ ਵਾਂਗ', KBC 15 'ਚ ਅਮਿਤਾਭ ਬੱਚਨ ਨੇ ਪਰਿਵਾਰ ਨੂੰ ਲੈ ਖੋਲ੍ਹਿਆ ਰਾਜ਼
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
