ਪੜਚੋਲ ਕਰੋ

ਹੁਣ ਨਹੀਂ ਆਏਗਾ ਬਿਜਲੀ ਦਾ ਮੋਟਾ ਬਿੱਲ! ਗਰਮੀਆਂ ਤੋਂ ਪਹਿਲਾਂ ਉਠਾਓ ਸਬਸਿਡੀ ਦਾ ਫਾਇਦਾ

ਪੰਜਾਬ ਵਿੱਚ 600 ਯੂਨਿਟਾਂ ਤੱਕ ਬਿਜਲੀ ਫਰੀ ਹੈ। ਸਰਦੀਆਂ ਵਿੱਚ ਤਾਂ ਲੋਕਾਂ ਨੇ ਜ਼ੀਰੋ ਬਿੱਲ ਦਾ ਲਾਹਾ ਲੈ ਲਿਆ ਹੈ ਪਰ ਗਰਮੀਆਂ ਸ਼ੁਰੂ ਹੁੰਦਿਆਂ ਹੀ ਸਭ ਨੂੰ ਧੁੜਕੂ ਲੱਗਾ ਹੈ ਕਿ ਹੁਣ ਮੋਟਾ ਬਿੱਲ ਭਰਨਾ ਪੈ ਸਕਦਾ ਹੈ।

ਜ਼ੀਰੋ ਬਿੱਲ ਦਾ ਲਾਹਾ

1/8
Solar Panel Subsidy: ਪੰਜਾਬ ਵਿੱਚ 600 ਯੂਨਿਟਾਂ ਤੱਕ ਬਿਜਲੀ ਫਰੀ ਹੈ। ਸਰਦੀਆਂ ਵਿੱਚ ਤਾਂ ਲੋਕਾਂ ਨੇ ਜ਼ੀਰੋ ਬਿੱਲ ਦਾ ਲਾਹਾ ਲੈ ਲਿਆ ਹੈ ਪਰ ਗਰਮੀਆਂ ਸ਼ੁਰੂ ਹੁੰਦਿਆਂ ਹੀ ਸਭ ਨੂੰ ਧੁੜਕੂ ਲੱਗਾ ਹੈ ਕਿ ਹੁਣ ਮੋਟਾ ਬਿੱਲ ਭਰਨਾ ਪੈ ਸਕਦਾ ਹੈ। ਅਜਿਹੇ ਵਿੱਚ ਹਰੀ ਊਰਜਾ (Green Energy) ਇਸ ਸੰਕਟ ਨੂੰ ਦੂਰ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ।

2/8
ਦਰਅਸਲ ਤੁਸੀਂ ਆਪਣੇ ਘਰ ਦੀ ਛੱਤ 'ਤੇ ਸੋਲਰ ਪੈਨਲ (Solar Panel) ਲਗਾ ਕੇ ਆਸਾਨੀ ਨਾਲ ਲੋੜੀਂਦੀ ਬਿਜਲੀ ਪੈਦਾ ਕਰ ਸਕਦੇ ਹੋ। ਸਰਕਾਰ ਇਸ ਕੰਮ ਵਿੱਚ ਤੁਹਾਡੀ ਮਦਦ ਕਰਨ ਲਈ ਵੀ ਤਿਆਰ ਹੈ ਤੇ ਤੁਹਾਡੀ ਲਾਗਤ ਘਟਾਉਣ ਲਈ ਸੋਲਰ ਪੈਨਲਾਂ 'ਤੇ ਸਬਸਿਡੀ (Solar Subsidy) ਵੀ ਦਿੰਦੀ ਹੈ। ਆਓ ਜਾਣਦੇ ਹਾਂ ਸੋਲਰ ਪੈਨਲ ਲਗਾਉਣ 'ਤੇ ਕਿੰਨਾ ਖਰਚਾ (Solar Panel Cost) ਆਵੇਗਾ ਤੇ ਸਰਕਾਰ ਤੋਂ ਕਿੰਨੀ ਸਬਸਿਡੀ ਮਿਲੇਗੀ।

3/8
ਪਹਿਲਾਂ ਆਪਣੀਆਂ ਜ਼ਰੂਰਤਾਂ ਦਾ ਫੈਸਲਾ ਕਰੋ : ਜੇ ਤੁਸੀਂ ਸੋਲਰ ਪੈਨਲ ਲਗਾਉਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਇਹ ਸਮਝ ਲਓ ਕਿ ਤੁਹਾਨੂੰ ਕਿੰਨੀ ਬਿਜਲੀ ਦੀ ਲੋੜ ਹੈ। ਤੁਹਾਡੇ ਘਰ ਵਿੱਚ ਬਿਜਲੀ ਦੇ ਕਿੰਨੇ ਉਪਕਰਣ ਹਨ? ਦੱਸ ਦੇਈਏ ਕਿ ਤੁਹਾਡੇ ਘਰ ਵਿੱਚ 2-3 ਪੱਖੇ, ਇੱਕ ਫਰਿੱਜ, 6-8 LED ਲਾਈਟਾਂ, 1 ਪਾਣੀ ਦੀ ਮੋਟਰ ਅਤੇ ਟੀਵੀ ਵਰਗੀਆਂ ਚੀਜ਼ਾਂ ਬਿਜਲੀ ਨਾਲ ਚੱਲਣ ਵਾਲੀਆਂ ਹਨ। ਇਸਦੇ ਲਈ ਤੁਹਾਨੂੰ ਇੱਕ ਦਿਨ ਵਿੱਚ 6 ਤੋਂ 8 ਯੂਨਿਟ ਬਿਜਲੀ ਦੀ ਲੋੜ ਪਵੇਗੀ।

4/8
ਮੋਨੋਪਾਰਕ ਬਾਇਫੇਸ਼ੀਅਲ ਸੋਲਰ ਪੈਨਲ ਇਸ ਸਮੇਂ ਨਵੀਂ ਤਕਨੀਕ ਵਾਲੇ ਸੋਲਰ ਪੈਨਲ ਹਨ। ਇਸ 'ਚ ਅੱਗੇ ਤੇ ਪਿੱਛੇ ਦੋਵਾਂ ਤੋਂ ਪਾਵਰ ਜਨਰੇਟ ਕੀਤੀ ਜਾਂਦੀ ਹੈ। ਜੇਕਰ ਤੁਸੀਂ ਅਜਿਹੇ ਚਾਰ ਸੋਲਰ ਪੈਨਲਾਂ ਨੂੰ ਇਕੱਠਾ ਕਰਦੇ ਹੋ, ਤਾਂ ਤੁਹਾਨੂੰ ਰੋਜ਼ਾਨਾ 6-8 ਯੂਨਿਟ ਤੱਕ ਬਿਜਲੀ ਆਸਾਨੀ ਨਾਲ ਮਿਲ ਜਾਵੇਗੀ। ਇਹ 4 ਸੋਲਰ ਪੈਨਲ ਲਗਪਗ 2 ਕਿਲੋਵਾਟ ਦੇ ਹੋਣਗੇ।

5/8
ਸਰਕਾਰ ਦੇ ਰਹੀ ਸਬਸਿਡੀ : ਭਾਰਤ ਵਿੱਚ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ, ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰਾਲੇ (Ministry of New & Renewable Energy) ਨੇ ਸੋਲਰ ਰੂਫ ਟਾਪ ਸਕੀਮ ਸ਼ੁਰੂ ਕੀਤੀ ਹੈ। ਤੁਸੀਂ ਡਿਸਕੌਮ (Discom) ਦੇ ਪੈਨਲ ਵਿੱਚ ਸ਼ਾਮਲ ਕਿਸੇ ਵੀ ਵਿਕਰੇਤਾ ਦੁਆਰਾ ਆਪਣੇ ਘਰ ਦੀ ਛੱਤ 'ਤੇ ਸੋਲਰ ਪੈਨਲ ਲਗਾ ਸਕਦੇ ਹੋ ਅਤੇ ਸਬਸਿਡੀ ਲਈ ਅਰਜ਼ੀ ਦੇ ਸਕਦੇ ਹੋ। ਇਸ ਵਿੱਚ ਪੰਜ ਸਾਲਾਂ ਲਈ ਛੱਤ ਵਾਲੇ ਸੋਲਰ ਦੀ ਸਾਂਭ-ਸੰਭਾਲ ਕਰਨ ਲਈ ਵਿਕਰੇਤਾ ਦੀ ਜ਼ਿੰਮੇਵਾਰੀ ਵੀ ਸ਼ਾਮਲ ਹੋਵੇਗੀ।

6/8
40 ਫੀਸਦੀ ਤੱਕ ਸਬਸਿਡੀ : ਜੇ ਤੁਸੀਂ 3 ਕਿਲੋਵਾਟ ਤੱਕ ਦੇ ਸੋਲਰ ਰੂਫਟਾਪ ਪੈਨਲ ਲਗਾਉਂਦੇ ਹੋ, ਤਾਂ ਸਰਕਾਰ ਤੁਹਾਨੂੰ 40 ਫੀਸਦੀ ਤੱਕ ਦੀ ਸਬਸਿਡੀ ਦੇਵੇਗੀ। ਇਸ ਦੇ ਨਾਲ ਹੀ ਜੇਕਰ ਤੁਸੀਂ 10 ਕਿਲੋਵਾਟ ਤੱਕ ਦੇ ਸੋਲਰ ਪੈਨਲ ਲਗਾਉਂਦੇ ਹੋ ਤਾਂ ਤੁਹਾਨੂੰ 20 ਫੀਸਦੀ ਸਬਸਿਡੀ ਮਿਲੇਗੀ। ਰਾਜਾਂ ਵਿੱਚ ਸਥਾਨਕ ਬਿਜਲੀ ਵੰਡ ਕੰਪਨੀ (Discom)  ਇਸ ਯੋਜਨਾ ਨੂੰ ਚਲਾ ਰਹੀ ਹੈ।

7/8
ਇਸ ਦਾ ਕਿੰਨਾ ਖਰਚਾ ਹੋਵੇਗਾ : ਜੇ ਤੁਸੀਂ 2 ਕਿਲੋਵਾਟ ਦਾ ਸੋਲਰ ਪੈਨਲ ਲਗਾ ਰਹੇ ਹੋ, ਤਾਂ ਇਸਦੀ ਕੀਮਤ ਲਗਭਗ 1.20 ਲੱਖ ਰੁਪਏ ਹੋਵੇਗੀ। ਪਰ ਤੁਹਾਨੂੰ ਸਰਕਾਰ ਤੋਂ ਇਸ 'ਤੇ 40 ਪ੍ਰਤੀਸ਼ਤ ਸਬਸਿਡੀ ਮਿਲੇਗੀ, ਫਿਰ ਤੁਹਾਡੀ ਲਾਗਤ ਘੱਟ ਕੇ 72,000 ਰੁਪਏ ਰਹਿ ਜਾਵੇਗੀ ਅਤੇ ਤੁਹਾਨੂੰ ਸਰਕਾਰ ਤੋਂ 48,000 ਰੁਪਏ ਦੀ ਸਬਸਿਡੀ ਮਿਲੇਗੀ। ਸੋਲਰ ਪੈਨਲਾਂ ਦੀ ਉਮਰ 25 ਸਾਲ ਹੈ। ਅਜਿਹੀ ਸਥਿਤੀ ਵਿੱਚ, ਇੱਕ ਵਾਰ ਵਿੱਚ ਇੰਨਾ ਨਿਵੇਸ਼ ਕਰਕੇ, ਤੁਸੀਂ ਲੰਬੇ ਸਮੇਂ ਲਈ ਮਹਿੰਗੀ ਬਿਜਲੀ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਤੁਹਾਨੂੰ ਇੱਕ ਤਰ੍ਹਾਂ ਨਾਲ ਮੁਫਤ ਬਿਜਲੀ ਮਿਲੇਗੀ।

8/8
ਇਸ ਤਰ੍ਹਾਂ ਕਰੋ ਅਪਲਾਈ : ਸੋਲਰ ਰੂਫਟਾਪ ਨੂੰ ਸਥਾਪਿਤ ਕਰਨ ਲਈ, ਤੁਹਾਨੂੰ ਇਸਦੀ ਅਧਿਕਾਰਤ ਵੈੱਬਸਾਈਟ https://solarrooftop.gov.in/ 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ ਸੋਲਰ ਰੂਫਟਾਪ ਲਈ ਅਪਲਾਈ ਨਹੀਂ ਕਰਨਾ ਪਵੇਗਾ। ਤੁਹਾਡੇ ਸਾਹਮਣੇ ਇੱਕ ਹੋਰ ਨਵਾਂ ਪੇਜ ਖੁੱਲੇਗਾ, ਇੱਥੇ ਤੁਸੀਂ ਸਟੇਟ ਦੇ ਹਿਸਾਬ ਨਾਲ ਲਿੰਕ ਸਿਲੈਕਟ ਕਰੋ। ਇਸ ਤੋਂ ਬਾਅਦ ਫਾਰਮ ਖੁੱਲ੍ਹੇਗਾ। ਇਸ ਵਿੱਚ ਤੁਸੀਂ ਆਪਣੀ ਸਾਰੀ ਜਾਣਕਾਰੀ ਭਰਦੇ ਹੋ। ਸਬਸਿਡੀ ਦੀ ਰਕਮ ਸੋਲਰ ਪੈਨਲਾਂ ਦੀ ਸਥਾਪਨਾ ਦੇ 30 ਦਿਨਾਂ ਦੇ ਅੰਦਰ ਡਿਸਕੌਮ ਦੁਆਰਾ ਪ੍ਰਦਾਨ ਕੀਤੇ ਤੁਹਾਡੇ ਖਾਤੇ ਵਿੱਚ ਕ੍ਰੈਡਿਟ ਕੀਤੀ ਜਾਵੇਗੀ।

ਹੋਰ ਜਾਣੋ ਕਾਰੋਬਾਰ

View More
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ

Google 'ਤੇ ਭੁੱਲ ਕੇ ਵੀ ਨਾ ਸਰਚ ਕਰਿਓ ਆਹ ਚੀਜ਼ਾਂ, ਨਹੀਂ ਤਾਂ ਖਾਣੀ ਪਵੇਗੀ ਜੇਲ੍ਹ ਦੀ ਹਵਾ, ਹੁਣੇ ਕਰ ਲਓ ਨੋਟ

Punjab News: ਪੰਜਾਬ ਦੇ ਇਸ ਸ਼ਹਿਰ 'ਚ ਨਗਰ ਨਿਗਮ ਹੋਇਆ ਸਖਤ, ਇਨ੍ਹਾਂ ਹੋਟਲਾਂ ਨੂੰ ਕੀਤਾ ਸੀਲ, ਜਾਣੋ ਵਜ੍ਹਾ 

Viral Video: ਮਸ਼ਹੂਰ ਹਸਤੀ ਨਾਲ ਸਟੇਜ 'ਤੇ ਗੰਦੀ ਹਰਕਤ, ਸ਼ਖਸ਼ ਨੇ ਸੂਟ ਅੰਦਰ ਹੱਥ ਪਾਉਣ ਦੀ ਕੀਤੀ ਕੋਸ਼ਿਸ਼, ਫਿਰ...

ABP Premium

ਵੀਡੀਓਜ਼

SKM | Farmers Protest | ਕਿਉਂ ਨਹੀਂ ਹੁੰਦੇ ਕਿਸਾਨ ਇਕੱਠੇ SKM ਦੇ ਆਗੂ ਨੇ ਕੀਤੇ ਖ਼ੁਲਾਸੇ | DallewalGurmeet Ram Rahim | ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਕਤਲ ਕੇਸ 'ਚ SC ਦਾ ਨੋਟਿਸ |Abp SanjhaFarmers Protest | ਕਿਸਾਨ ਅੰਦੋਲਨ 'ਤੇ ਸੁਪਰੀਮ ਕੋਰਟ ਕਮੇਟੀ ਦੀ ਮੀਟਿੰਗ ਰੱਦ SKM ਨੇ ਕਿਉਂ ਨਹੀਂ ਲਿਆ ਹਿੱਸਾ|PRTC Bus | ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
Google 'ਤੇ ਭੁੱਲ ਕੇ ਵੀ ਨਾ ਸਰਚ ਕਰਿਓ ਆਹ ਚੀਜ਼ਾਂ, ਨਹੀਂ ਤਾਂ ਖਾਣੀ ਪਵੇਗੀ ਜੇਲ੍ਹ ਦੀ ਹਵਾ, ਹੁਣੇ ਕਰ ਲਓ ਨੋਟ
Google 'ਤੇ ਭੁੱਲ ਕੇ ਵੀ ਨਾ ਸਰਚ ਕਰਿਓ ਆਹ ਚੀਜ਼ਾਂ, ਨਹੀਂ ਤਾਂ ਖਾਣੀ ਪਵੇਗੀ ਜੇਲ੍ਹ ਦੀ ਹਵਾ, ਹੁਣੇ ਕਰ ਲਓ ਨੋਟ
Punjab News: ਪੰਜਾਬ ਦੇ ਇਸ ਸ਼ਹਿਰ 'ਚ ਨਗਰ ਨਿਗਮ ਹੋਇਆ ਸਖਤ, ਇਨ੍ਹਾਂ ਹੋਟਲਾਂ ਨੂੰ ਕੀਤਾ ਸੀਲ, ਜਾਣੋ ਵਜ੍ਹਾ 
Punjab News: ਪੰਜਾਬ ਦੇ ਇਸ ਸ਼ਹਿਰ 'ਚ ਨਗਰ ਨਿਗਮ ਹੋਇਆ ਸਖਤ, ਇਨ੍ਹਾਂ ਹੋਟਲਾਂ ਨੂੰ ਕੀਤਾ ਸੀਲ, ਜਾਣੋ ਵਜ੍ਹਾ 
Viral Video: ਮਸ਼ਹੂਰ ਹਸਤੀ ਨਾਲ ਸਟੇਜ 'ਤੇ ਗੰਦੀ ਹਰਕਤ, ਸ਼ਖਸ਼ ਨੇ ਸੂਟ ਅੰਦਰ ਹੱਥ ਪਾਉਣ ਦੀ ਕੀਤੀ ਕੋਸ਼ਿਸ਼, ਫਿਰ...
Viral Video: ਮਸ਼ਹੂਰ ਹਸਤੀ ਨਾਲ ਸਟੇਜ 'ਤੇ ਗੰਦੀ ਹਰਕਤ, ਸ਼ਖਸ਼ ਨੇ ਸੂਟ ਅੰਦਰ ਹੱਥ ਪਾਉਣ ਦੀ ਕੀਤੀ ਕੋਸ਼ਿਸ਼, ਫਿਰ...
ਮਹਾਂਕੁੰਭ ਲਈ ਇਨ੍ਹਾਂ ਥਾਵਾਂ ਤੋਂ ਮਿਲੇਗੀ ਸਪੈਸ਼ਲ ਟਰੇਨ, ਜਾਣ ਲਓ ਕੀ ਹੈ ਰੇਲਵੇ ਦੀ ਤਿਆਰੀ

Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਮੈਰਿਜ ਪੈਲੇਸਾਂ ਨੂੰ ਲੈ ਸਖਤ ਹਦਾਇਤਾਂ ਜਾਰੀ, ਇਹ ਕੰਮ ਪਏਗਾ ਭਾਰੀ...

ਪੰਜਾਬ 'ਚ ਧੁੰਦ ਪੈਣ ਨਾਲ ਲੋਕ ਪਰੇਸ਼ਾਨ, ਮੀਂਹ ਪੈਣ ਦੇ ਆਸਾਰ; ਕਈ ਥਾਵਾਂ 'ਤੇ ਵਿਜ਼ੀਬਲਿਟੀ ਜ਼ੀਰੋ ਦੇ ਨੇੜੇ, ਜਾਣੋ ਆਪਣੇ ਸ਼ਹਿਰ ਦਾ ਹਾਲ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4-1-2025

Embed widget