ਪੜਚੋਲ ਕਰੋ
(Source: ECI/ABP News)
Health Tips: ਆਹ ਤੇਲ ਧੁੰਨੀ 'ਚ ਪਾਉਣ ਨਾਲ ਮਿਲ ਸਕਦੇ ਹਨ ਸਿਹਤ ਨੂੰ ਕਈ ਫਾਇਦੇ
Health Tips-ਪ੍ਰਾਚੀਨ ਮਾਨਤਾਵਾਂ ਦੇ ਆਧਾਰ 'ਤੇ ਧੁੰਨੀ 'ਚ ਤੇਲ ਪਾਉਣ ਨਾਲ ਦਿਮਾਗੀ ਪ੍ਰਣਾਲੀ ਸੰਤੁਲਿਤ ਹੁੰਦੀ ਹੈ ਇਸ ਨਾਲ ਧੁੰਨੀ ਵਿੱਚ ਗੰਦਗੀ ਨਹੀਂ ਜੰਮਦੀ, ਧੁੰਨੀ 'ਚ ਤੇਲ ਪਾਉਣ ਦੇ ਕੀ ਫਾਇਦੇ ਹਨ ਧੁੰਨੀ 'ਚ ਕਿਹੜਾ ਤੇਲ ਲਗਾਇਆ ਜਾ ਸਕਦਾ ਹੈ
![Health Tips-ਪ੍ਰਾਚੀਨ ਮਾਨਤਾਵਾਂ ਦੇ ਆਧਾਰ 'ਤੇ ਧੁੰਨੀ 'ਚ ਤੇਲ ਪਾਉਣ ਨਾਲ ਦਿਮਾਗੀ ਪ੍ਰਣਾਲੀ ਸੰਤੁਲਿਤ ਹੁੰਦੀ ਹੈ ਇਸ ਨਾਲ ਧੁੰਨੀ ਵਿੱਚ ਗੰਦਗੀ ਨਹੀਂ ਜੰਮਦੀ, ਧੁੰਨੀ 'ਚ ਤੇਲ ਪਾਉਣ ਦੇ ਕੀ ਫਾਇਦੇ ਹਨ ਧੁੰਨੀ 'ਚ ਕਿਹੜਾ ਤੇਲ ਲਗਾਇਆ ਜਾ ਸਕਦਾ ਹੈ](https://feeds.abplive.com/onecms/images/uploaded-images/2024/02/08/3d71a4720f64ab8210cbd3e17c0513db1707356966883785_original.jpg?impolicy=abp_cdn&imwidth=720)
Health Tips
1/7
![ਧੁੰਨੀ 'ਚ ਤੇਲ ਲਗਾਉਣ ਨਾਲ ਪੇਟ ਦਰਦ ਤੋਂ ਰਾਹਤ ਮਿਲਦੀ ਹੈ। ਇਸ ਦੇ ਲਈ ਅਦਰਕ ਅਤੇ ਸਰ੍ਹੋਂ ਦੇ ਤੇਲ ਨੂੰ ਮਿਲਾ ਕੇ ਧੁੰਨੀ 'ਚ ਪਾਇਆ ਜਾਂਦਾ ਹੈ। ਇਸ ਨਾਲ ਪੇਟ ਖਰਾਬ, ਉਲਟੀ ਅਤੇ ਪੇਟ ਫੁੱਲਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।](https://feeds.abplive.com/onecms/images/uploaded-images/2024/02/08/91b2aa9876130abe62a3675373a65ad78e0c5.jpg?impolicy=abp_cdn&imwidth=720)
ਧੁੰਨੀ 'ਚ ਤੇਲ ਲਗਾਉਣ ਨਾਲ ਪੇਟ ਦਰਦ ਤੋਂ ਰਾਹਤ ਮਿਲਦੀ ਹੈ। ਇਸ ਦੇ ਲਈ ਅਦਰਕ ਅਤੇ ਸਰ੍ਹੋਂ ਦੇ ਤੇਲ ਨੂੰ ਮਿਲਾ ਕੇ ਧੁੰਨੀ 'ਚ ਪਾਇਆ ਜਾਂਦਾ ਹੈ। ਇਸ ਨਾਲ ਪੇਟ ਖਰਾਬ, ਉਲਟੀ ਅਤੇ ਪੇਟ ਫੁੱਲਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
2/7
![ਧੁੰਨੀ 'ਚ ਤੇਲ ਲਗਾਉਣ ਨਾਲ ਧੁੰਨੀ 'ਚ ਮੌਜੂਦ ਗੰਦਗੀ ਸਾਫ ਹੁੰਦੀ ਹੈ। ਧੁੰਨੀ ਵਿੱਚ ਗੰਦਗੀ ਆਸਾਨੀ ਨਾਲ ਇਕੱਠੀ ਹੋ ਸਕਦੀ ਹੈ ਅਤੇ ਜਿਸ ਨੂੰ ਸਾਫ਼ ਕਰਨਾ ਮੁਸ਼ਕਲ ਹੁੰਦਾ ਹੈ। ਧੁੰਨੀ 'ਚ ਤੇਲ ਲਗਾਉਣ ਨਾਲ ਮਹੀਨਿਆਂ-ਸਾਲਾਂ ਤੋਂ ਇਕੱਠੀ ਹੋਈ ਗੰਦਗੀ ਪਿਘਲ ਕੇ ਸਾਫ ਹੋ ਜਾਂਦੀ ਹੈ।](https://feeds.abplive.com/onecms/images/uploaded-images/2024/02/08/f9f0fe72161f9a046ff109c51654ac3d634a8.jpg?impolicy=abp_cdn&imwidth=720)
ਧੁੰਨੀ 'ਚ ਤੇਲ ਲਗਾਉਣ ਨਾਲ ਧੁੰਨੀ 'ਚ ਮੌਜੂਦ ਗੰਦਗੀ ਸਾਫ ਹੁੰਦੀ ਹੈ। ਧੁੰਨੀ ਵਿੱਚ ਗੰਦਗੀ ਆਸਾਨੀ ਨਾਲ ਇਕੱਠੀ ਹੋ ਸਕਦੀ ਹੈ ਅਤੇ ਜਿਸ ਨੂੰ ਸਾਫ਼ ਕਰਨਾ ਮੁਸ਼ਕਲ ਹੁੰਦਾ ਹੈ। ਧੁੰਨੀ 'ਚ ਤੇਲ ਲਗਾਉਣ ਨਾਲ ਮਹੀਨਿਆਂ-ਸਾਲਾਂ ਤੋਂ ਇਕੱਠੀ ਹੋਈ ਗੰਦਗੀ ਪਿਘਲ ਕੇ ਸਾਫ ਹੋ ਜਾਂਦੀ ਹੈ।
3/7
![ਯੋਗਾ ਅਤੇ ਆਯੁਰਵੇਦ ਵਿਚ ਇਹ ਮੰਨਿਆ ਜਾਂਦਾ ਹੈ ਕਿ ਸਰੀਰ ਦੇ ਚੱਕਰ ਧੁੰਨੀ ਤੋਂ ਪੈਦਾ ਹੁੰਦੇ ਹਨ, ਇਸ ਲਈ ਇਸ ਨੂੰ ਸੰਤੁਲਿਤ ਰੱਖਣ ਲਈ ਤੇਲ ਲਗਾਇਆ ਜਾਂਦਾ ਹੈ।](https://feeds.abplive.com/onecms/images/uploaded-images/2024/02/08/8875ccf72a1d3b7a11f521923865ea75ff8ad.jpg?impolicy=abp_cdn&imwidth=720)
ਯੋਗਾ ਅਤੇ ਆਯੁਰਵੇਦ ਵਿਚ ਇਹ ਮੰਨਿਆ ਜਾਂਦਾ ਹੈ ਕਿ ਸਰੀਰ ਦੇ ਚੱਕਰ ਧੁੰਨੀ ਤੋਂ ਪੈਦਾ ਹੁੰਦੇ ਹਨ, ਇਸ ਲਈ ਇਸ ਨੂੰ ਸੰਤੁਲਿਤ ਰੱਖਣ ਲਈ ਤੇਲ ਲਗਾਇਆ ਜਾਂਦਾ ਹੈ।
4/7
![ਧੁੰਨੀ 'ਚ ਤੇਲ ਲਗਾਉਣਾ ਚਮੜੀ ਦੀ ਸਿਹਤ ਨਾਲ ਵੀ ਜੁੜਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਜਦੋਂ ਧੁੰਨੀ 'ਚ ਤੇਲ ਲਗਾਇਆ ਜਾਂਦਾ ਹੈ ਤਾਂ ਚਮੜੀ 'ਚ ਚਮਕ ਆਉਣ ਲੱਗਦੀ ਹੈ।](https://feeds.abplive.com/onecms/images/uploaded-images/2024/02/08/37ac2900e089c3c92a4ec2ad2b72de6da17c4.jpg?impolicy=abp_cdn&imwidth=720)
ਧੁੰਨੀ 'ਚ ਤੇਲ ਲਗਾਉਣਾ ਚਮੜੀ ਦੀ ਸਿਹਤ ਨਾਲ ਵੀ ਜੁੜਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਜਦੋਂ ਧੁੰਨੀ 'ਚ ਤੇਲ ਲਗਾਇਆ ਜਾਂਦਾ ਹੈ ਤਾਂ ਚਮੜੀ 'ਚ ਚਮਕ ਆਉਣ ਲੱਗਦੀ ਹੈ।
5/7
![ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਲੋਕ ਧੁੰਨੀ 'ਚ ਤੇਲ ਲਗਾਉਣਾ ਫਾਇਦੇਮੰਦ ਹੈ।](https://feeds.abplive.com/onecms/images/uploaded-images/2024/02/08/3add95e0c8b2c1aa936b9e5185004846c8fd8.jpg?impolicy=abp_cdn&imwidth=720)
ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਲੋਕ ਧੁੰਨੀ 'ਚ ਤੇਲ ਲਗਾਉਣਾ ਫਾਇਦੇਮੰਦ ਹੈ।
6/7
![ਧੁੰਨੀ ਵਿੱਚ ਤੇਲ ਲਗਾਉਣ ਨਾਲ ਵੀ ਮਨ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ।](https://feeds.abplive.com/onecms/images/uploaded-images/2024/02/08/a758ae4d7d90aea98494808cca699c63686b8.jpg?impolicy=abp_cdn&imwidth=720)
ਧੁੰਨੀ ਵਿੱਚ ਤੇਲ ਲਗਾਉਣ ਨਾਲ ਵੀ ਮਨ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ।
7/7
![ਸਰ੍ਹੋਂ ਦਾ ਤੇਲ ਧੁੰਨੀ 'ਚ ਲਗਾਉਣ ਨਾਲ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਫਟੇ ਬੁੱਲ੍ਹਾਂ ਲਈ, ਅੱਖਾਂ ਦੀ ਰੋਸ਼ਨੀ ਵਧਾਉਣ ਲਈ, ਵਾਲਾਂ ਦੇ ਵਾਧੇ ਲਈ ਅਤੇ ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ, ਸਰ੍ਹੋਂ ਦੇ ਤੇਲ ਦੀਆਂ 2 ਤੋਂ 3 ਬੂੰਦਾਂ ਧੁੰਨੀ ਵਿੱਚ ਪਾ ਸਕਦੇ ਹੋ।](https://feeds.abplive.com/onecms/images/uploaded-images/2024/02/08/031060b0e12d96c5419159dc4f6202da26fa6.jpg?impolicy=abp_cdn&imwidth=720)
ਸਰ੍ਹੋਂ ਦਾ ਤੇਲ ਧੁੰਨੀ 'ਚ ਲਗਾਉਣ ਨਾਲ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਫਟੇ ਬੁੱਲ੍ਹਾਂ ਲਈ, ਅੱਖਾਂ ਦੀ ਰੋਸ਼ਨੀ ਵਧਾਉਣ ਲਈ, ਵਾਲਾਂ ਦੇ ਵਾਧੇ ਲਈ ਅਤੇ ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ, ਸਰ੍ਹੋਂ ਦੇ ਤੇਲ ਦੀਆਂ 2 ਤੋਂ 3 ਬੂੰਦਾਂ ਧੁੰਨੀ ਵਿੱਚ ਪਾ ਸਕਦੇ ਹੋ।
Published at : 08 Feb 2024 07:23 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)