ਪੜਚੋਲ ਕਰੋ

ਚੈਂਪੀਅਨਜ਼ ਟਰਾਫੀ ਮੈਚਾਂ ਦੀ ਸਭ ਤੋਂ ਸਸਤੀ-ਮਹਿੰਗੀ ਟਿਕਟ ਦੀ ਕਿੰਨੀ ਕੀਮਤ? ਜਾਣੋ ਇੰਡੀਆ ਵਾਲਿਆਂ ਦੀ ਕਿਵੇਂ ਲੱਗੀ ਲਾਟਰੀ ?

ਜਾਣੋ ਚੈਂਪੀਅਨਜ਼ ਟਰਾਫੀ ਮੈਚਾਂ ਦੀ ਸਭ ਤੋਂ ਸਸਤੀ-ਮਹਿੰਗੀ ਟਿਕਟ ਦੀ ਕਿੰਨੀ ਕੀਮਤ? ਆਓ ਜਾਣਦੇ ਹਾਂ ਇੰਡੀਆ ਵਾਲਿਆਂ ਦੀ ਜੇਬ ਉੱਤੇ ਇੱਕ ਟਿਕਟ ਖਰੀਦਣ ਲਈ ਜੇਬ ਉੱਤੇ ਕਿੰਨਾ ਖਰਚਾ ਪਏਗਾ।

Champions Trophy matches tickets : ਚੈਂਪੀਅਨਸ ਟਰਾਫੀ 2025 ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ 19 ਫਰਵਰੀ ਨੂੰ ਖੇਡਿਆ ਜਾਵੇਗਾ। ਟੂਰਨਾਮੈਂਟ ਵਿੱਚ ਕੁੱਲ ਅੱਠ ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਨੂੰ ਚਾਰ-ਚਾਰ ਟੀਮਾਂ ਦੇ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਫਾਈਨਲ ਤੱਕ ਕੁੱਲ 15 ਮੈਚ ਖੇਡੇ ਜਾਣਗੇ। ਬਾਕੀ ਸਾਰੇ ਮੈਚ ਪਾਕਿਸਤਾਨ 'ਚ ਹੋਣਗੇ ਪਰ ਹਾਈਬ੍ਰਿਡ ਮਾਡਲ ਕਾਰਨ ਭਾਰਤੀ ਕ੍ਰਿਕਟ ਟੀਮ (Indian cricket team) ਆਪਣੇ ਮੈਚ ਦੁਬਈ (dubai) 'ਚ ਖੇਡੇਗੀ। ਇਸੇ ਦੌਰਾਨ ਪਾਕਿਸਤਾਨ (Pakistan) ਵਿੱਚ ਹੋਣ ਵਾਲੇ ਚੈਂਪੀਅਨਜ਼ ਟਰਾਫੀ ਮੈਚਾਂ ਦੀਆਂ ਟਿਕਟਾਂ ਦੀਆਂ ਕੀਮਤਾਂ ਸਬੰਧੀ ਇੱਕ ਦਸਤਾਵੇਜ਼ ਸਾਹਮਣੇ ਆਇਆ ਹੈ।

ਚੈਂਪੀਅਨਜ਼ ਟਰਾਫੀ ਲਈ ਸਸਤੀਆਂ ਟਿਕਟਾਂ

ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਚੈਂਪੀਅਨਸ ਟਰਾਫੀ ਮੈਚਾਂ ਦੀ ਸ਼ੁਰੂਆਤੀ ਟਿਕਟ ਦੀ ਕੀਮਤ ਇੱਕ ਹਜ਼ਾਰ ਪਾਕਿਸਤਾਨੀ ਰੁਪਏ ਰੱਖੀ ਹੈ, ਜੋ ਕਿ ਭਾਰਤੀ ਮੁਦਰਾ ਵਿੱਚ ਲਗਭਗ 310 ਰੁਪਏ ਦੇ ਬਰਾਬਰ ਹੈ। ਇਸ ਦਸਤਾਵੇਜ਼ ਵਿੱਚ ਇਹ ਨਹੀਂ ਦੱਸਿਆ ਗਿਆ ਹੈ ਕਿ ਦੁਬਈ ਵਿੱਚ ਹੋਣ ਵਾਲੇ ਭਾਰਤੀ ਟੀਮ ਦੇ ਮੈਚਾਂ ਦੀ ਟਿਕਟ ਦੀ ਕੀਮਤ ਕੀ ਹੋਵੇਗੀ। ਪਰ ਇਹ ਤੈਅ ਹੈ ਕਿ ਕਰਾਚੀ, ਲਾਹੌਰ ਅਤੇ ਰਾਵਲਪਿੰਡੀ 'ਚ ਹੋਣ ਵਾਲੇ ਮੈਚਾਂ ਦੀ ਸਭ ਤੋਂ ਸਸਤੀ ਟਿਕਟ ਪਾਕਿਸਤਾਨੀ ਕਰੰਸੀ 'ਚ 1000 ਰੁਪਏ ਹੋਵੇਗੀ।

ਪਾਕਿਸਤਾਨ ਬਨਾਮ ਬੰਗਲਾਦੇਸ਼ ਮੈਚ ਲਈ ਸਭ ਤੋਂ ਸਸਤੀ ਟਿਕਟ ਦੀ ਕੀਮਤ 2,000 ਪਾਕਿਸਤਾਨੀ ਰੁਪਏ (620 ਭਾਰਤੀ ਰੁਪਏ) ਰੱਖੀ ਗਈ ਹੈ ਅਤੇ ਸੈਮੀਫਾਈਨਲ ਲਈ ਸਭ ਤੋਂ ਸਸਤੀ ਟਿਕਟ ਦੀ ਕੀਮਤ 776 ਭਾਰਤੀ ਰੁਪਏ ਹੋਵੇਗੀ।

ਭਾਰਤੀ ਪ੍ਰਸ਼ੰਸਕਾਂ ਲਈ ਟਿਕਟ ਦੀ ਇਹ ਕੀਮਤ ਮਹਿੰਗੀ ਨਹੀਂ ਹੈ ਪਰ ਪਾਕਿਸਤਾਨੀ ਪ੍ਰਸ਼ੰਸਕਾਂ ਦੀਆਂ ਜੇਬਾਂ ਜ਼ਰੂਰ ਖਾਲੀ ਹੋਣ ਵਾਲੀਆਂ ਹਨ। ਪ੍ਰੀਮੀਅਮ ਸ਼੍ਰੇਣੀ ਦੀਆਂ ਟਿਕਟਾਂ ਦੀ ਗੱਲ ਕਰੀਏ ਤਾਂ ਕਰਾਚੀ ਵਿੱਚ ਹੋਣ ਵਾਲੇ ਮੈਚਾਂ ਦੀ ਪ੍ਰੀਮੀਅਮ ਟਿਕਟ 3,500 ਪਾਕਿਸਤਾਨੀ ਰੁਪਏ ਵਿੱਚ ਉਪਲਬਧ ਹੋਵੇਗੀ। ਇੱਕ ਪ੍ਰਸ਼ੰਸਕ ਨੂੰ ਲਾਹੌਰ ਵਿੱਚ 5,000 ਰੁਪਏ ਅਤੇ ਰਾਵਲਪਿੰਡੀ ਵਿੱਚ ਬੰਗਲਾਦੇਸ਼ ਦੇ ਮੈਚ ਲਈ ਪ੍ਰੀਮੀਅਮ ਟਿਕਟ ਖਰੀਦਣ ਲਈ 7,000 ਰੁਪਏ ਦੇਣੇ ਪੈਣਗੇ।

ਬਹੁਤ ਮਹਿੰਗੀਆਂ ਵੀਆਈਪੀ ਟਿਕਟਾਂ

ਜੇਕਰ ਕੋਈ ਵਿਅਕਤੀ ਪਾਕਿਸਤਾਨ-ਬੰਗਲਾਦੇਸ਼ ਮੈਚ ਲਈ ਵੀਆਈਪੀ ਟਿਕਟ ਖਰੀਦਣਾ ਚਾਹੁੰਦਾ ਹੈ, ਤਾਂ ਉਸ ਨੂੰ ਕਰਾਚੀ ਦੇ ਮੈਦਾਨ ਲਈ 7,500 ਪਾਕਿਸਤਾਨੀ ਰੁਪਏ ਅਤੇ ਲਾਹੌਰ ਵਿੱਚ ਹੋਣ ਵਾਲੇ ਮੈਚ ਲਈ 12,500 ਪਾਕਿਸਤਾਨੀ ਰੁਪਏ ਦੇਣੇ ਹੋਣਗੇ। VVIP ਟਿਕਟਾਂ ਦੀ ਕੀਮਤ ਸਾਰੇ ਮੈਚਾਂ ਲਈ 12,000 ਪਾਕਿਸਤਾਨੀ ਰੁਪਏ ਹੋਵੇਗੀ। ਸੈਮੀਫਾਈਨਲ ਮੈਚ ਲਈ ਵੀਵੀਆਈਪੀ ਟਿਕਟ ਦੀ ਕੀਮਤ 25,000 ਰੁਪਏ ਹੋ ਜਾਵੇਗੀ। ਆਮ ਦਰਸ਼ਕਾਂ ਲਈ ਕੁੱਲ 18,000 ਟਿਕਟਾਂ ਉਪਲਬਧ ਕਰਵਾਈਆਂ ਜਾਣਗੀਆਂ, ਪਰ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਟਿਕਟਾਂ ਔਫਲਾਈਨ ਉਪਲਬਧ ਹੋਣਗੀਆਂ ਜਾਂ ਪ੍ਰਸ਼ੰਸਕ ਇਹਨਾਂ ਨੂੰ ਆਨਲਾਈਨ ਖਰੀਦ ਸਕਣਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਮੰਤਰੀ ਹਰਜੋਤ ਬੈਂਸ ਵੱਲੋਂ ਵਿਦਿਆਰਥੀਆਂ ਨਾਲ ਗਲਤ ਵਤੀਰਾ ਕਰਨ ਵਾਲੇ ਪ੍ਰਿੰਸੀਪਲ 'ਤੇ ਸਖਤ ਐਕਸ਼ਨ, ਕੀਤਾ ਸਸਪੈਂਡ
Punjab News: ਮੰਤਰੀ ਹਰਜੋਤ ਬੈਂਸ ਵੱਲੋਂ ਵਿਦਿਆਰਥੀਆਂ ਨਾਲ ਗਲਤ ਵਤੀਰਾ ਕਰਨ ਵਾਲੇ ਪ੍ਰਿੰਸੀਪਲ 'ਤੇ ਸਖਤ ਐਕਸ਼ਨ, ਕੀਤਾ ਸਸਪੈਂਡ
ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ! ਕੀ ਬਦਲ ਜਾਏਗਾ DA/DR ਕੁਲੈਕਸ਼ਨ ਫਾਰਮੂਲਾ?
ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ! ਕੀ ਬਦਲ ਜਾਏਗਾ DA/DR ਕੁਲੈਕਸ਼ਨ ਫਾਰਮੂਲਾ?
Punjab News: ਵਾਹਨ ਚਲਾਉਂਦੇ ਸਮੇਂ Mobile ’ਤੇ ਗੱਲ ਕਰਨਾ ਪਏਗਾ ਭਾਰੀ! 5 ਹਜ਼ਾਰ ਰੁਪਏ ਦਾ ਚਲਾਨ ਕੱਟਣ ਦਾ ਆਦੇਸ਼
Punjab News: ਵਾਹਨ ਚਲਾਉਂਦੇ ਸਮੇਂ Mobile ’ਤੇ ਗੱਲ ਕਰਨਾ ਪਏਗਾ ਭਾਰੀ! 5 ਹਜ਼ਾਰ ਰੁਪਏ ਦਾ ਚਲਾਨ ਕੱਟਣ ਦਾ ਆਦੇਸ਼
ਬਾਲੀਵੁੱਡ ਦੀ ਹੌਟ ਅਦਾਕਾਰਾ ਬਣੀ ਸੰਨਿਆਸਣ, ਲਈ ਦੀਕਸ਼ਾ, ਹੁਣ ਹੋਏਗਾ ਇਹ ਨਵਾਂ ਨਾਮ
ਬਾਲੀਵੁੱਡ ਦੀ ਹੌਟ ਅਦਾਕਾਰਾ ਬਣੀ ਸੰਨਿਆਸਣ, ਲਈ ਦੀਕਸ਼ਾ, ਹੁਣ ਹੋਏਗਾ ਇਹ ਨਵਾਂ ਨਾਮ
Advertisement
ABP Premium

ਵੀਡੀਓਜ਼

Akali Dal | ਅਕਾਲੀ ਦਲ ਦੀਆਂ ਜਿੰਮੇਵਾਰੀਆਂ ਨੂੰ ਵਡਾਲਾ ਨੇ ਠੁਕਰਾਇਆ! |Abp Sanjha | Sukhbir BadalFarmers Protest | Dr. Swaiman Singh| ਸੋਸ਼ਲ ਮੀਡੀਆ ਬੈਨ ਹੋਣ ਤੋਂ ਬਾਅਦ ਭੜਕੇ ਡਾ. ਸਵੈਮਾਨ! ਸੁਣਾਈਆਂ ਖਰੀਆਂ !ਅਕਾਲੀ ਦਲ ਦੀਆਂ ਜਿੰਮੇਵਾਰੀਆਂ ਨੂੰ ਵਡਾਲਾ ਨੇ ਠੁਕਰਾਇਆ!ਸੋਸ਼ਲ ਮੀਡੀਆ ਬੈਨ ਹੋਣ ਤੋਂ ਬਾਅਦ ਭੜਕੇ   ਡਾ. ਸਵੈਮਾਨ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਮੰਤਰੀ ਹਰਜੋਤ ਬੈਂਸ ਵੱਲੋਂ ਵਿਦਿਆਰਥੀਆਂ ਨਾਲ ਗਲਤ ਵਤੀਰਾ ਕਰਨ ਵਾਲੇ ਪ੍ਰਿੰਸੀਪਲ 'ਤੇ ਸਖਤ ਐਕਸ਼ਨ, ਕੀਤਾ ਸਸਪੈਂਡ
Punjab News: ਮੰਤਰੀ ਹਰਜੋਤ ਬੈਂਸ ਵੱਲੋਂ ਵਿਦਿਆਰਥੀਆਂ ਨਾਲ ਗਲਤ ਵਤੀਰਾ ਕਰਨ ਵਾਲੇ ਪ੍ਰਿੰਸੀਪਲ 'ਤੇ ਸਖਤ ਐਕਸ਼ਨ, ਕੀਤਾ ਸਸਪੈਂਡ
ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ! ਕੀ ਬਦਲ ਜਾਏਗਾ DA/DR ਕੁਲੈਕਸ਼ਨ ਫਾਰਮੂਲਾ?
ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ! ਕੀ ਬਦਲ ਜਾਏਗਾ DA/DR ਕੁਲੈਕਸ਼ਨ ਫਾਰਮੂਲਾ?
Punjab News: ਵਾਹਨ ਚਲਾਉਂਦੇ ਸਮੇਂ Mobile ’ਤੇ ਗੱਲ ਕਰਨਾ ਪਏਗਾ ਭਾਰੀ! 5 ਹਜ਼ਾਰ ਰੁਪਏ ਦਾ ਚਲਾਨ ਕੱਟਣ ਦਾ ਆਦੇਸ਼
Punjab News: ਵਾਹਨ ਚਲਾਉਂਦੇ ਸਮੇਂ Mobile ’ਤੇ ਗੱਲ ਕਰਨਾ ਪਏਗਾ ਭਾਰੀ! 5 ਹਜ਼ਾਰ ਰੁਪਏ ਦਾ ਚਲਾਨ ਕੱਟਣ ਦਾ ਆਦੇਸ਼
ਬਾਲੀਵੁੱਡ ਦੀ ਹੌਟ ਅਦਾਕਾਰਾ ਬਣੀ ਸੰਨਿਆਸਣ, ਲਈ ਦੀਕਸ਼ਾ, ਹੁਣ ਹੋਏਗਾ ਇਹ ਨਵਾਂ ਨਾਮ
ਬਾਲੀਵੁੱਡ ਦੀ ਹੌਟ ਅਦਾਕਾਰਾ ਬਣੀ ਸੰਨਿਆਸਣ, ਲਈ ਦੀਕਸ਼ਾ, ਹੁਣ ਹੋਏਗਾ ਇਹ ਨਵਾਂ ਨਾਮ
Punjab News: ਪੰਜਾਬ 'ਚ ਅਜੇ ਨਹੀਂ ਸਗੋਂ ਵੋਟਾਂ ਤੋਂ ਪਹਿਲਾਂ ਹੀ ਔਰਤਾਂ ਨੂੰ ਮਿਲਣਗੇ ਪੈਸੇ ! ਅਰਵਿੰਦ ਕੇਜਰੀਵਾਲ ਨੇ ਕੀਤਾ ਇਸ਼ਾਰਾ, ਜਾਣੋ ਹੋਰ ਕੀ ਕੁਝ ਕਿਹਾ ?
Punjab News: ਪੰਜਾਬ 'ਚ ਅਜੇ ਨਹੀਂ ਸਗੋਂ ਵੋਟਾਂ ਤੋਂ ਪਹਿਲਾਂ ਹੀ ਔਰਤਾਂ ਨੂੰ ਮਿਲਣਗੇ ਪੈਸੇ ! ਅਰਵਿੰਦ ਕੇਜਰੀਵਾਲ ਨੇ ਕੀਤਾ ਇਸ਼ਾਰਾ, ਜਾਣੋ ਹੋਰ ਕੀ ਕੁਝ ਕਿਹਾ ?
ਸਰਦੀਆਂ 'ਚ ਕਿਡਨੀ ਸਟੋਨ ਦਾ ਖ਼ਤਰਾ ਕਿਉਂ ਵੱਧ ਜਾਂਦਾ, ਮਾਹਿਰਾਂ ਤੋਂ ਜਾਣੋ ਕਾਰਨ ਅਤੇ ਕਿਵੇਂ ਕਰਨਾ ਬਚਾਅ
ਸਰਦੀਆਂ 'ਚ ਕਿਡਨੀ ਸਟੋਨ ਦਾ ਖ਼ਤਰਾ ਕਿਉਂ ਵੱਧ ਜਾਂਦਾ, ਮਾਹਿਰਾਂ ਤੋਂ ਜਾਣੋ ਕਾਰਨ ਅਤੇ ਕਿਵੇਂ ਕਰਨਾ ਬਚਾਅ
46682 ਲੀਟਰ ਸ਼ਰਾਬ, 5 ਕਰੋੜ ਰੁਪਏ ਕੈਸ਼, 19 ਹਜ਼ਾਰ ਲੋਕ ਹਿਰਾਸਤ 'ਚ...ਦਿੱਲੀ 'ਚ ਵੋਟਿੰਗ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ
46682 ਲੀਟਰ ਸ਼ਰਾਬ, 5 ਕਰੋੜ ਰੁਪਏ ਕੈਸ਼, 19 ਹਜ਼ਾਰ ਲੋਕ ਹਿਰਾਸਤ 'ਚ...ਦਿੱਲੀ 'ਚ ਵੋਟਿੰਗ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ
ਮੂਲੀ ਦੇ ਪੱਤਿਆਂ ਨੂੰ ਸੁੱਟ ਦਿੰਦੇ ਹੋ ਕੂੜੇ 'ਚ? ਤਾਂ ਸੁੱਟਣ ਤੋਂ ਪਹਿਲਾਂ ਜਾਣ ਲਓ ਇਨ੍ਹਾਂ ਦੇ ਗਜ਼ਬ ਫਾਇਦੇ
ਮੂਲੀ ਦੇ ਪੱਤਿਆਂ ਨੂੰ ਸੁੱਟ ਦਿੰਦੇ ਹੋ ਕੂੜੇ 'ਚ? ਤਾਂ ਸੁੱਟਣ ਤੋਂ ਪਹਿਲਾਂ ਜਾਣ ਲਓ ਇਨ੍ਹਾਂ ਦੇ ਗਜ਼ਬ ਫਾਇਦੇ
Embed widget