ਪੜਚੋਲ ਕਰੋ
Mankirt Aulakh: ਮਨਕੀਰਤ ਔਲਖ ਦੇ ਘਰ ਆਇਆ ਨੰਨ੍ਹਾ ਮਹਿਮਾਨ, ਪੰਜਾਬੀ ਗਾਇਕ ਨੇ ਤਸਵੀਰ ਸਾਂਝੀ ਕਰ ਸੁਣਾਈ ਖੁਸ਼ਖਬਰੀ
Mankirt Aulakh Welcome New Member in House: ਪੰਜਾਬੀ ਗਾਇਕ ਮਨਕੀਰਤ ਔਲਖ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹਨ, ਜੋ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ।
Mankirt Aulakh Welcome New Member in House
1/6

ਦੱਸ ਦੇਈਏ ਕਿ ਕਲਾਕਾਰ ਆਪਣੇ ਗੀਤਾਂ ਸਣੇ ਨਿੱਜੀ ਜ਼ਿੰਦਗੀ ਨਾਲ ਜੁੜੀ ਅਪਡੇਟ ਵੀ ਫੈਨਜ਼ ਨਾਲ ਸਾਂਝੀ ਕਰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।
2/6

ਇਸ ਵਿਚਾਲੇ ਕਲਾਕਾਰ ਵੱਲੋਂ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਖਾਸ ਤਸਵੀਰ ਸ਼ੇਅਰ ਕਰ ਆਪਣੇ ਘਰ ਆਏ ਨਵੇਂ ਮਹਿਮਾਨ ਦੀ ਝਲਕ ਦਿਖਾਈ ਗਈ ਹੈ।
3/6

ਦਰਅਸਲ, ਮਨਕੀਰਤ ਔਲਖ ਦੇ ਵੱਡੇ ਭਰਾ ਰਾਵਸ਼ੇਰ ਔਲਖ ਪਿਤਾ ਬਣ ਗਏ ਹਨ। ਉਨ੍ਹਾਂ ਆਪਣੇ ਘਰ ਪੁੱਤਰ ਦਾ ਸਵਾਗਤ ਕੀਤਾ ਹੈ। ਇਹ ਖੁਸ਼ਖਬਰੀ ਸ਼ੇਅਰ ਕਰਦਿਆਂ ਮਨਕੀਰਤ ਨੇ ਕੈਪਸ਼ਨ ਵਿੱਚ ਲਿਖਿਆ, ਔਲਖ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ, ਵੱਡੇ ਭਰਾ ਰਾਵਸ਼ੇਰ ਔਲਖ ਨੂੰ ਬੇਬੀ ਬੁਆਏ 👦 ਦੀ ਬਖਸ਼ਿਸ਼ ਹੋਈ। ਹਮ ਚਾਚਾ ਬਣ ਗਏ 🤩 ਵਰਿਆਮ ਸਿੰਘ ਔਲਖ🥰...
4/6

ਦੱਸ ਦੇਈਏ ਕਿ ਮਨਕੀਰਤ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਲਗਾਤਾਰ ਕਮੈਂਟ ਕਰ ਵਧਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਲਗਾਤਾਰ ਹਾਰਟ ਇਮੋਜ਼ੀ ਸ਼ੇਅਰ ਕੀਤੇ ਦਾ ਰਹੇ ਹਨ।
5/6

ਮਨਕੀਰਤ ਦੀ ਪੋਸਟ ਉੱਪਰ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਇੱਕ ਵਾਰ ਹੋਰ ਜੂਨੀਅਰ ਔਲਖ...
6/6

ਵਰਕਫਰੰਟ ਦੀ ਗੱਲ ਕਰਿਏ ਤਾਂ ਮਨਕੀਰਤ ਔਲਖ ਹਾਲ ਹੀ ਵਿੱਚ ਗੀਤ defender ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ। ਇਸ ਤੋਂ ਇਲਾਵਾ ਮਨਕੀਰਤ ਔਲਖ ਵੱਲੋਂ ਕਈ ਸੁਪਰਹਿੱਟ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਗਿਆ।
Published at : 04 May 2024 08:53 AM (IST)
View More
Advertisement
Advertisement




















