ਪੜਚੋਲ ਕਰੋ
(Source: ECI/ABP News)
Beauty Tips: ਪੀਰੀਅਡਸ ਦੌਰਾਨ ਤੁਹਾਡੇ ਚਿਹਰੇ 'ਤੇ ਵੀ ਹੁੰਦੇ ਪਿੰਪਲਸ, ਤਾਂ ਇਸ ਤਰੀਕੇ ਨਾਲ ਪਾਓ ਛੁਟਕਾਰਾ
Beauty Tips: ਕਈ ਵਾਰ ਹਾਰਮੋਨਲ ਬਦਲਾਅ ਹੋਣ ਕਰਕੇ ਪੀਰੀਅਡਸ ਦੌਰਾਨ ਲੜਕੀਆਂ ਦੇ ਚਿਹਰੇ 'ਤੇ ਪਿੰਪਲਸ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਖੂਬਸੂਰਤੀ ਘੱਟ ਜਾਂਦੀ ਹੈ। ਅਜਿਹੇ 'ਚ ਤੁਸੀਂ ਆਹ ਤਰੀਕੇ ਅਪਣਾ ਸਕਦੇ ਹੋ।

Pimples Solution
1/5

ਜੇਕਰ ਪੀਰੀਅਡਸ ਦੌਰਾਨ ਤੁਹਾਡੇ ਚਿਹਰੇ 'ਤੇ ਪਿੰਪਲਸ ਹੁੰਦੇ ਹਨ ਤਾਂ ਆਹ ਤਰੀਕੇ ਅਪਣਾ ਸਕਦੇ ਹੋ। ਮਾਹਵਾਰੀ ਦੇ ਦੌਰਾਨ ਚਿਹਰੇ 'ਤੇ ਪਿੰਪਲਸ ਹੋਣਾ ਇੱਕ ਆਮ ਸਮੱਸਿਆ ਹੈ, ਇਹ ਹਾਰਮੋਨਲ ਬਦਲਾਅ ਦੇ ਕਰਕੇ ਹੁੰਦਾ ਹੈ।
2/5

ਕਈ ਕੁੜੀਆਂ ਦੇ ਮੂੰਹ 'ਤੇ ਮਾਹਵਾਰੀ ਆਉਣ ਤੋਂ ਕੁਝ ਦਿਨ ਪਹਿਲਾਂ ਪਿੰਪਲ ਆਉਣੇ ਸ਼ੁਰੂ ਹੋ ਜਾਂਦੇ ਹਨ, ਇਸ ਨੂੰ ਮੈਂਸਟ੍ਰੂਅਲ ਐਕਨੇ ਕਿਹਾ ਜਾਂਦਾ ਹੈ।
3/5

ਪਿੰਪਲਸ ਤੋਂ ਬਚਣ ਅਤੇ ਛੁਟਕਾਰਾ ਪਾਉਣ ਲਈ ਤੁਸੀਂ ਚਿਹਰੇ ਨੂੰ ਦਿਨ ਵਿੱਚ 2 ਤੋਂ 3 ਵਾਰ ਧੋਵੋ ਅਤੇ ਆਇਲ-ਫ੍ਰੀ ਮੋਇਸਚਰਾਈਜ਼ਰ ਦੀ ਵਰਤੋਂ ਕਰੋ।
4/5

ਤੁਸੀਂ ਪੀਰੀਅਡਸ ਦੌਰਾਨ ਟੀ ਟ੍ਰੀ ਆਇਲ ਦੀ ਵਰਤੋਂ ਕਰ ਸਕਦੇ ਹੋ, ਇਹ ਮੁਹਾਸੇ ਨਾਲ ਲੜਨ ਵਿੱਚ ਮਦਦ ਕਰਦਾ ਹੈ।
5/5

ਇਨ੍ਹਾਂ ਚੀਜ਼ਾਂ ਤੋਂ ਇਲਾਵਾ ਤੁਸੀਂ ਬਰਫ਼ ਦੀ ਵਰਤੋਂ ਕਰ ਸਕਦੇ ਹੋ, ਇਹ ਮੁਹਾਸੇ ਦੂਰ ਕਰਦਾ ਹੈ ਅਤੇ ਸੋਜ ਨੂੰ ਘੱਟ ਕਰਦਾ ਹੈ। ਤੁਹਾਨੂੰ ਪੀਰੀਅਡਸ ਦੌਰਾਨ ਮੇਕਅੱਪ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਇਸ ਨਾਲ ਸਕਿਨ ਦੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।
Published at : 28 Jun 2024 12:24 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
