ਪੜਚੋਲ ਕਰੋ
Advertisement

Shivam Dube: ਟੀ-20 'ਚ ਅਰਧ ਸੈਂਕੜਾ ਲਗਾ ਸੁਰਖੀਆਂ 'ਚ ਆਏ ਸ਼ਿਵਮ ਦੂਬੇ, ਜਾਣੋ ਮੁਸਲਿਮ ਲੜਕੀ ਦੇ ਪਿਆਰ 'ਚ ਕਿਵੇਂ ਹੋਇਆ ਕਲੀਨ ਬੋਰਡ
Shivam Dube Anjum Khan Love Story: ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਸ਼ਿਵਮ ਦੂਬੇ ਦੀ ਪ੍ਰੇਮ ਕਹਾਣੀ ਬਹੁਤ ਦਿਲਚਸਪ ਹੈ।

Shivam Dube Anjum Khan Love Story
1/7

ਇਸ ਕ੍ਰਿਕਟਰ ਨੇ ਮੁਸਲਿਮ ਕੁੜੀ ਅੰਜੁਮ ਖਾਨ ਨਾਲ ਵਿਆਹ ਕੀਤਾ। ਅੰਜੁਮ ਖੂਬਸੂਰਤੀ ਦੇ ਮਾਮਲੇ 'ਚ ਕਿਸੇ ਬਾਲੀਵੁੱਡ ਅਭਿਨੇਤਰੀ ਤੋਂ ਘੱਟ ਨਹੀਂ ਹੈ।
2/7

ਸ਼ਿਵਮ ਦੂਬੇ ਅਤੇ ਅੰਜੁਮ ਖਾਨ ਦਾ ਵਿਆਹ ਜੁਲਾਈ 2021 ਵਿੱਚ ਹੋਇਆ ਸੀ। ਇਸ ਤੋਂ ਬਾਅਦ ਨਿਕਾਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।
3/7

ਦੋਹਾਂ ਨੇ ਹਿੰਦੂ ਅਤੇ ਮੁਸਲਿਮ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ। ਇਸ ਵਿਆਹ ਤੋਂ ਬਾਅਦ ਸ਼ਿਵਮ ਦੂਬੇ ਨੂੰ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ।
4/7

ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਸ਼ਿਵਮ ਦੂਬੇ ਦੀ ਪਤਨੀ ਅੰਜੁਮ ਖਾਨ ਖੂਬਸੂਰਤੀ ਦੇ ਮਾਮਲੇ 'ਚ ਕਿਸੇ ਬਾਲੀਵੁੱਡ ਅਭਿਨੇਤਰੀ ਤੋਂ ਘੱਟ ਨਹੀਂ ਹੈ। (ਫੋਟੋ ਕ੍ਰੈਡਿਟ- ਸੋਸ਼ਲ ਮੀਡੀਆ)
5/7

ਸ਼ਿਵਮ ਦੂਬੇ ਦੀ ਪਤਨੀ ਅੰਜੁਮ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਿੰਦੀ ਸੀਰੀਅਲਾਂ ਅਤੇ ਸੰਗੀਤ ਐਲਬਮਾਂ ਵਿੱਚ ਨਜ਼ਰ ਆ ਚੁੱਕੀ ਹੈ।
6/7

ਅੰਜੁਮ ਖਾਨ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਉਸਨੇ ਫਾਈਨ ਆਰਟਸ ਵਿੱਚ ਗ੍ਰੈਜੂਏਸ਼ਨ ਕੀਤੀ ਹੈ।
7/7

ਦੱਸ ਦੇਈਏ ਕਿ ਸ਼ਿਵਮ ਦੂਬੇ ਟੀਮ ਇੰਡੀਆ ਵਿੱਚ ਆਪਣਾ ਕਮਾਲ ਦਿਖਾ ਰਹੇ ਹਨ। ਉਨ੍ਹਾਂ ਦੇ ਖੇਡ ਦੀ ਖੂਬ ਤਾਰੀਫ਼ ਕੀਤੀ ਜਾ ਰਹੀ ਹੈ।
Published at : 17 Jan 2024 08:17 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਚੰਡੀਗੜ੍ਹ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
