ਪੜਚੋਲ ਕਰੋ
Dia Mirza House: ਇਕੋ-ਫਰੈਂਡਲੀ ਘਰ 'ਚ ਰਹਿੰਦੀ ਹੈ ਦੀਆ ਮਿਰਜ਼ਾ, ਹਰ ਥਾਂ ਲੱਗੇ ਰੁੱਖ-ਬੂਟੇ, ਘਰ ਦੀਆਂ Inside ਤਸਵੀਰਾਂ
dia_mirza
1/8

ਅਭਿਨੇਤਰੀ ਹੋਣ ਤੋਂ ਇਲਾਵਾ ਬਾਲੀਵੁੱਡ ਅਭਿਨੇਤਰੀ ਦੀਆ ਮਿਰਜ਼ਾ ਇਕ ਮਾਡਲ, ਸਾਬਕਾ ਮਿਸ ਏਸ਼ੀਆ ਪੈਸੀਫਿਕ, ਨਿਰਮਾਤਾ ਅਤੇ ਐਕਟੀਵਿਸਟ ਵੀ ਹੈ। ਉਸਦਾ ਘਰ ਬੇਹੱਦ ਸੁੰਦਰ ਹੈ।
2/8

ਦੀਆ ਉਸ ਨੂੰ ਬਹੁਤ ਪਿਆਰ ਨਾਲ ਸਜਾਇਆ ਹੈ। ਤੁਸੀਂ ਵੀ ਉਸਦੇ ਘਰ ਦੀਆਂ ਅਣਵੇਖੀਆਂ ਅਤੇ ਖੂਬਸੂਰਤ ਤਸਵੀਰਾਂ ਵੇਖੋ।
3/8

ਦੀਆ ਨੇ ਆਪਣੇ ਘਰ ਨੂੰ ਵਾਤਾਵਰਣ ਅਨੁਕੂਲ ਬਣਾਇਆ ਹੈ। ਤੁਹਾਨੂੰ ਉਸਦੇ ਘਰ ਵਿੱਚ ਬਹੁਤ ਸਾਰੇ ਰੁੱਖ ਅਤੇ ਪੌਦੇ ਮਿਲਣਗੇ। ਜਿਸ ਨਾਲ ਘਰ ਨੂੰ ਤਾਜ਼ਗੀ ਮਿਲਦੀ ਹੈ।
4/8

ਦੀਆ ਨੇ ਘਰ ਦੇ ਹਰ ਕਮਰੇ ਨੂੰ ਹਰੇ ਪੌਦਿਆਂ ਨਾਲ ਸਜਾਇਆ ਹੈ। ਜੋ ਉਨ੍ਹਾਂ ਦੇ ਕੁਦਰਤ ਪ੍ਰਤੀ ਪਿਆਰ ਦਰਸਾਉਂਦਾ ਹੈ। ਉਸ ਦੇ ਘਰ ਦੇ ਬਾਹਰ ਇਕ ਵੱਡਾ ਬਾਗ਼ ਵੀ ਹੈ।
5/8

ਦੀਆ ਦੇ ਘਰ ਵਿਚ ਵੱਡੀਆਂ-ਵੱਡੀਆਂ ਖਿੜਕੀਆਂ ਲਗਾਈਆਂ ਹਨ ਤਾਂ ਜੋ ਧੁੱਪ ਪੂਰੀ ਤਰ੍ਹਾਂ ਆਸਾਨੀ ਨਾਲ ਘਰ 'ਚ ਆ ਸਕੇ।
6/8

ਦੀਆ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ। ਉਸਦੇ ਘਰ ਵਿੱਚ ਇੱਕ ਵੱਡੀ ਲਾਇਬ੍ਰੇਰੀ ਹੈ। ਉਸ ਏਰੀਆ ਵਿੱਚ ਵੀਬਹੁਤ ਸਾਰੇ ਪੌਦੇ ਲਗਾਏ ਗਏ ਹਨ।
7/8

Dia Mirza House
8/8

Dia Mirza House
Published at : 24 Jun 2021 09:03 AM (IST)
Tags :
Dia MirzaView More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਦੇਸ਼
Advertisement
ਟ੍ਰੈਂਡਿੰਗ ਟੌਪਿਕ
