ਪੜਚੋਲ ਕਰੋ
ਖੇਤੀ ਬਿੱਲਾਂ 'ਤੇ ਗਵਰਨਰ ਦੇ ਫੈਸਲੇ ਤੋਂ ਪਹਿਲਾਂ ਸਿਆਸਤ ਗਰਮ
ਪੰਜਾਬ ਵਿਧਾਨਸਭਾ ਚ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਕੈਪਟਨ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਿੱਲਾਂ ਨੂੰ ਪਾਸ ਕਰ ਦਿੱਤਾ ਗਿਆ ਪਰ ਹੁਣ ਸਭ ਦੀਆਂ ਨਜ਼ਰਾਂ ਰਾਜਪਾਲ 'ਤੇ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਰਾਜਪਾਲ ਦਸਤਖਤ ਨਹੀਂ ਕਰਨਗੇ, ਉਹ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਕਿਸਾਨ ਜਥੇਬੰਦੀਆਂ ਮੁਤਾਬਕ ਲੜਾਈ ਸਿੱਧੀ ਦਿੱਲੀ ਨਾਲ ਹੋਈ। ਕਿਸਾਨ ਜਥੇਬੰਦੀਆਂ ਦੀ ਅਗਲੀ ਮੀਟਿੰਗ 4 ਨਵੰਬਰ ਨੂੰ ਹੋਵੇਗੀ।
ਵਿਧਾਨ ਸਭਾ 'ਚ ਪਾਸ ਬਿੱਲਾਂ ਨੂੰ ਮਨਜ਼ੂਰੀ ਨਹੀਂ ਮਿਲਣੀ: ਸੁਖਬੀਰ
ਬਿੱਲਾਂ ਨੂੰ ਮਨਜ਼ੂਰੀ ਲਈ ਪੀਐੱਮ ਮੋਦੀ ਦੀ ਹਾਂ ਜ਼ਰੂਰੀ: ਸੁਖਬੀਰ
ਕੈਪਟਨ ਨੂੰ ਪਹਿਲਾਂ ਹੀ ਪਤਾ ਸੀ ਕੁਝ ਨਹੀਂ ਹੋਣਾ: ਸੁਖਬੀਰ ਬਾਦਲ
ਪੰਜਾਬ ਦੇ ਲੋਕਾਂ ਨਾਲ ਸੀਐੱਮ ਕੈਪਟਨ ਨੇ ਧੋਖਾ ਕੀਤਾ: ਸੁਖਬੀਰ
ਅਸੀਂ ਕਿਸਾਨਾਂ ਨਾਲ ਕੀਤਾ ਵਾਅਦਾ ਨਿਭਾਇਆ: ਸੁਨੀਲ ਜਾਖੜ
ਵਿਰੋਧੀ ਪਾਰਟੀਆਂ ਕਿਸਾਨਾਂ 'ਤੇ ਰਾਜਨੀਤੀ ਕਰ ਰਹੀਆਂ: ਜਾਖੜ

ਰਾਜਨੀਤੀ
Quami Insaf Morcha | ਸਿੱਖ ਕੌਮ ਦੇ ਗੱਦਾਰ ਕੌਣ? ਪਰਚੇ ਪੈ ਗਏ ਪਰ ਸਿੰਘਾਂ ਨੇ ਸਿਰ ਨਹੀਂ ਝੁਕਾਇਆ|Abp Sanjha|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
ਟ੍ਰੈਂਡਿੰਗ ਟੌਪਿਕ
Advertisement