ਪੜਚੋਲ ਕਰੋ

ਬਜਟ 2024

ਰਸੋਈ ਦਾ ਵਿਗੜਿਆ ਬਜਟ, ਅਸਮਾਨ ਨੂੰ ਛੂਹ ਰਹੇ ਸਬਜ਼ੀਆਂ ਤੇ ਫਲਾਂ ਦੇ ਭਾਅ

Tax Rule Changes: ਇਨਕਮ ਟੈਕਸ, STT, TDS Rates, ਆਧਾਰ ਕਾਰਡ ਨੂੰ ਲੈ ਕੇ 1 ਅਕਤੂਬਰ ਤੋਂ ਬਦਲ ਜਾਣਗੇ ਇਹ ਨਿਯਮ
Samsung ਨੇ 10 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਲਾਂਚ ਕੀਤਾ ਨਵਾਂ ਸਮਾਰਟਫੋਨ, ਮਿਲੇਗਾ 50MP ਕੈਮਰਾ, ਜਾਣੋ ਪੂਰੀ ਡਿਟੇਲ

ਲਾਈਵ ਟੀ.ਵੀ

ABP ਸਾਂਝਾ
ABP न्यूज़
ABP আনন্দ
ABP माझा
ABP અસ્મિતા
POWERED BY
sponsor

ਬਜਟ ਟਾਈਮਲਾਈਨ

2023-2024

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਪੇਸ਼ ਕੀਤਾ ਗਿਆ। ਬਜਟ 'ਅੰਮ੍ਰਿਤ ਕਾਲ' ਵਿਕਾਸ 'ਤੇ ਕੇਂਦਰਿਤ ਰਿਹਾ। ਇਸ ਵਿੱਚ ਅਗਲੇ 25 ਸਾਲਾਂ ਦਾ ਹਵਾਲਾ ਦਿੰਦੇ ਹੋਏ 2047 ਤੱਕ ਦਾ ਰੋਡਮੈਪ ਪੇਸ਼ ਕੀਤਾ। ਇਸ ਸਮੇਂ ਦੌਰਾਨ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾਉਣ ਦਾ ਟੀਚਾ ਰੱਖਿਆ। ਬਜਟ ਵਿੱਚ ਭਾਰਤੀ ਰੇਲਵੇ ਲਈ 2.4 ਟ੍ਰਿਲੀਅਨ ਰੁਪਏ ਦਾ ਰਿਕਾਰਡ ਬਜਟ ਅਲਾਟ ਕੀਤਾ ਗਿਆ।

ਨਿਰਮਲਾ ਸੀਤਾਰਮਨ

ਹੋਰ ਪੜ੍ਹੋ

2022-2023

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕੀਤਾ ਜਿਸ ਵਿੱਚ ਵਿਕਾਸ ਦੀ ਸੰਭਾਵਨਾ ਤੇ ਰੁਜ਼ਗਾਰ ਸਿਰਜਣ, ਬੁਨਿਆਦੀ ਢਾਂਚੇ ਦੇ ਵਿਕਾਸ, ਨਿੱਜੀ ਨਿਵੇਸ਼ ਵਧਾਉਣ ਤੇ ਗਲੋਬਲ ਹੈੱਡਵਿੰਡਾਂ ਦੇ ਵਿਰੁੱਧ ਇੱਕ ਰਾਹਤ ਪ੍ਰਦਾਨ ਕਰਨ ਲਈ 33 ਪ੍ਰਤੀਸ਼ਤ ਦੇ ਵਾਧੇ ਨਾਲ 10 ਲੱਖ ਕਰੋੜ ਰੁਪਏ ਪੂੰਜੀ ਨਿਵੇਸ਼ ਅਲਾਟ ਕੀਤਾ ਗਿਆ।

2021-2022

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਪੇਸ਼ ਕੀਤੇ ਗਏ ਬਜਟ ਵਿੱਚ ਇੱਕ ਸਾਲ ਵਿੱਚ ₹ 15 ਲੱਖ ਤੱਕ ਦੀ ਕਮਾਈ ਕਰਨ ਵਾਲਿਆਂ ਲਈ ਆਮਦਨ ਟੈਕਸ ਦਰਾਂ ਦਾ ਇੱਕ ਨਵਾਂ ਸੈੱਟ ਪ੍ਰਸਤਾਵਿਤ ਕੀਤਾ ਗਿਆ। ਨਵੀਂ ਆਮਦਨ ਟੈਕਸ ਪ੍ਰਣਾਲੀ ਵਿਕਲਪਿਕ ਰੱਖੀ ਗਈ। ਟੈਕਸਦਾਤਾ ਨੂੰ ਆਪਣੀ ਵਿਅਕਤੀਗਤ ਪਸੰਦ ਦੇ ਅਨੁਸਾਰ ਟੈਕਸ ਢਾਂਚੇ ਦੀ ਚੋਣ ਕਰਨ ਦੀ ਇਜਾਜ਼ਤ ਦਿੱਤੀ ਗਈ। ਅਗਲੇ 5 ਸਾਲਾਂ ਵਿੱਚ ਬੁਨਿਆਦੀ ਢਾਂਚੇ 'ਤੇ 100 ਲੱਖ ਕਰੋੜ ਰੁਪਏ ਨਿਵੇਸ਼ ਕਰਨ ਦਾ ਵੀ ਐਲਾਨ ਕੀਤਾ ਗਿਆ।

2020-2021

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਪੇਸ਼ ਕੀਤਾ ਗਿਆ। ਬਜਟ ਦਾ ਉਦੇਸ਼ ਮੱਧ ਵਰਗ ਨੂੰ ਟੈਕਸ ਰਾਹਤ ਪ੍ਰਦਾਨ ਕਰਨਾ ਤੇ ਸਿੱਖਿਆ, ਸਿਹਤ ਸੰਭਾਲ ਤੇ MSME ਸਹਾਇਤਾ ਨੂੰ ਹੁਲਾਰਾ ਦੇਣਾ ਸੀ। ਇਸ ਬਜਟ ਵਿੱਚ ਪੈਨ ਕਾਰਡ ਤੇ ਆਧਾਰ ਕਾਰਡ ਨੂੰ ਵੀ ਬਦਲਿਆ।

2019-2020

ਚੋਣਾਂ ਤੋਂ ਪਹਿਲਾਂ ਵਿੱਤ ਮੰਤਰੀ ਪੀਯੂਸ਼ ਗੋਇਲ ਦੁਆਰਾ ਪੇਸ਼ ਕੀਤਾ ਗਿਆ। ਬਜਟ ਵਿੱਚ ਕਿਸਾਨਾਂ ਲਈ ਕਿਸਾਨ ਸਨਮਾਨ ਨਿਧੀ ਵਰਗੀਆਂ ਯੋਜਨਾਵਾਂ ਦੇ ਨਾਲ ਤੁਰੰਤ ਰਾਹਤ ਪ੍ਰਦਾਨ ਕਰਨ 'ਤੇ ਕੇਂਦ੍ਰਤ ਕੀਤਾ ਗਿਆ। 5 ਲੱਖ ਰੁਪਏ ਸਾਲਾਨਾ ਤੱਕ ਦੀ ਆਮਦਨੀ ਲਈ ਪੂਰੀ ਟੈਕਸ ਛੋਟ ਸ਼ਾਮਲ ਕੀਤੀ ਗਈ।

ਪੀਯੂਸ਼ ਗੋਇਲ

2018-2019

ਵਿੱਤ ਮੰਤਰੀ ਅਰੁਣ ਜੇਤਲੀ ਨੇ ਬਜਟ ਪੇਸ਼ ਕੀਤਾ ਤੇ ਜਨਤਾ ਨੂੰ ਸਿਹਤ ਬੀਮਾ ਪ੍ਰਦਾਨ ਕਰਨ ਲਈ ਆਯੁਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਕੀਤੀ। ਬਜਟ ਵਿੱਚ ਜੀਐਸਟੀ ਤੇ ਨੋਟਬੰਦੀ ਤੋਂ ਬਾਅਦ ਐਮਐਸਐਮਈ ਉਦਯੋਗ ਦਾ ਵਿਆਪਕ ਰਸਮੀਕਰਣ ਵੀ ਸ਼ਾਮਲ ਸੀ। ਇਸ ਖੇਤਰ ਨੂੰ 2022 ਤੱਕ 3,794 ਕਰੋੜ ਰੁਪਏ ਦੀ ਪੂੰਜੀ ਸਹਾਇਤਾ ਤੇ ਉਦਯੋਗ ਸਬਸਿਡੀ ਅਲਾਟ ਕੀਤੀ ਗਈ।

ਅਰੁਣ ਜੇਤਲੀ

2017-2018

ਵਿੱਤ ਮੰਤਰੀ ਅਰੁਣ ਜੇਤਲੀ ਨੇ ਬਜਟ ਪੇਸ਼ ਕੀਤਾ ਜਿਸ ਵਿੱਚ 3 ਪ੍ਰਮੁੱਖ ਸੁਧਾਰ ਸ਼ਾਮਲ ਸਨ। ਅਰਥਾਤ, ਬਜਟ ਪੇਸ਼ ਕਰਨ ਦੀ ਤਰੀਕ ਬਦਲਣਾ, ਰੇਲਵੇ ਬਜਟ ਨੂੰ ਆਮ ਬਜਟ ਨਾਲ ਮਿਲਾਉਣਾ ਤੇ ਯੋਜਨਾ ਤੇ ਗੈਰ-ਯੋਜਨਾਗਤ ਖਰਚਿਆਂ ਨੂੰ ਖਤਮ ਕਰਨਾ।

2016-2017

ਵਿੱਤ ਮੰਤਰੀ ਅਰੁਣ ਜੇਤਲੀ ਦੁਆਰਾ ਪੇਸ਼ ਕੀਤੇ ਗਏ,ਬਜਟ ਵਿੱਚ ਗਰੀਬਾਂ ਦੀ ਮਦਦ ਲਈ ਤਿੰਨ ਪ੍ਰਮੁੱਖ ਯੋਜਨਾਵਾਂ ਨੂੰ ਉਜਾਗਰ ਕੀਤਾ ਗਿਆ ਜਿਵੇਂ ਪ੍ਰਧਾਨ ਮੰਤਰੀ ਫਸਲ ਯੋਜਨਾ, ਸਿਹਤ ਬੀਮਾ ਯੋਜਨਾ ਤੇ ਬੀਪੀਐਲ ਪਰਿਵਾਰਾਂ ਲਈ ਐਲਪੀਜੀ ਕੁਨੈਕਸ਼ਨ ਯਕੀਨੀ ਬਣਾਉਣ ਲਈ ਪਹਿਲਕਦਮੀ।

2015-2016

ਵਿੱਤ ਮੰਤਰੀ ਅਰੁਣ ਜੇਤਲੀ ਦੁਆਰਾ ਪੇਸ਼ ਕੀਤਾ ਗਿਆ। ਬਜਟ ਦਾ ਉਦੇਸ਼ ਰੱਖਿਆ, ਅੰਦਰੂਨੀ ਸੁਰੱਖਿਆ ਤੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਵਿੱਤੀ ਮਜ਼ਬੂਤੀ ਤੇ ਗੈਰ-ਯੋਜਨਾਗਤ ਖਰਚਿਆਂ ਨੂੰ ਵਧਾਉਣਾ ਸੀ।

2014-2015

ਵਿੱਤ ਮੰਤਰੀ ਪੀ ਚਿਦੰਬਰਮ ਦੁਆਰਾ ਪੇਸ਼ ਕੀਤਾ ਗਿਆ। ਬਜਟ ਦਾ ਉਦੇਸ਼ ਚੋਣ ਸਾਲ ਵਿੱਚ ਵਿੱਤੀ ਸਥਿਰਤਾ ਸੀ। ਇਸ ਵਿੱਚ ਕੋਈ ਟੈਕਸ ਤਬਦੀਲੀਆਂ ਸ਼ਾਮਲ ਨਹੀਂ ਸਨ, ਪਰ ਨਿਰਮਾਣ ਖੇਤਰ ਵਿੱਚ ਰਾਹਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਐਕਸਾਈਜ਼ ਡਿਊਟੀ ਵਿੱਚ ਕਟੌਤੀ ਕੀਤੀ ਗਈ।

ਪ੍ਰਣਬ ਮੁਖਰਜੀ

2013-2014

ਵਿੱਤ ਮੰਤਰੀ ਪੀ ਚਿਦੰਬਰਮ ਨੇ ਬਜਟ ਪੇਸ਼ ਕੀਤਾ। ਇਸ ਵਿੱਚ ਅਮੀਰਾਂ ਤੇ ਵੱਡੀਆਂ ਕੰਪਨੀਆਂ 'ਤੇ ਲਾਏ ਗਏ ਨਵੇਂ ਟੈਕਸਾਂ ਤੋਂ, ਉੱਚ ਮਾਲੀਏ ਨਾਲ ਫੰਡ ਕੀਤੇ ਜਾਣ ਵਾਲੇ ਵਿੱਤੀ ਸਾਲ ਲਈ ਖਰਚੇ ਵਿੱਚ ਵਾਧਾ ਸ਼ਾਮਲ ਹੈ। ਬਜਟ ਦਾ ਉਦੇਸ਼ ਵਿੱਤੀ ਘਾਟੇ ਨੂੰ ਘਟਾਉਣਾ ਤੇ ਇੱਕ ਦਹਾਕੇ ਵਿੱਚ ਦੇਸ਼ ਦੀ ਸਭ ਤੋਂ ਭੈੜੀ ਮੰਦੀ ਦੇ ਵਿਚਕਾਰ ਵਿਕਾਸ ਨੂੰ ਮੁੜ ਸੁਰਜੀਤ ਕਰਨਾ ਸੀ।

ਪੀ ਚਿਦੰਬਰਮ

2012-2013

ਵਿੱਤ ਮੰਤਰੀ ਪ੍ਰਣਬ ਮੁਖਰਜੀ ਦੁਆਰਾ ਪੇਸ਼ ਕੀਤਾ ਗਿਆ। ਬਜਟ ਨੇ ਯੋਜਨਾ ਖਰਚਿਆਂ ਵਿੱਚ ਵਾਧਾ ਕੀਤਾ ਤੇ ਆਮਦਨ ਕਰ ਛੋਟ ਦੀ ਸੀਮਾ ਵੀ ਵਧਾਈ। ਇਸ ਨੇ ਸਰਵਿਸ ਟੈਕਸ ਦੀ ਦਰ ਨੂੰ 10 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤਾ ਤੇ ਘਰੇਲੂ ਨਿਰਮਾਣ ਤੇ ਨਿਰਯਾਤ ਨੂੰ ਹੁਲਾਰਾ ਦੇਣ ਲਈ ਉਪਾਅ ਕੀਤੇ।

2011-2012

ਵਿੱਤ ਮੰਤਰੀ ਪ੍ਰਣਬ ਮੁਖਰਜੀ ਦੁਆਰਾ ਪੇਸ਼ ਕੀਤਾ ਗਿਆ। ਇਹ ਬਜਟ ਸਮਾਜਿਕ ਕਲਿਆਣ ਤੇ ਬੁਨਿਆਦੀ ਢਾਂਚੇ 'ਤੇ ਕੇਂਦਰਤ ਸੀ। ਇਸ ਦਾ ਉਦੇਸ਼ ਵਿੱਤੀ ਸਥਿਰਤਾ ਸੀ। ਸਿੱਖਿਆ 'ਤੇ ਖਰਚ 24 ਫੀਸਦੀ ਤੇ ਸਿਹਤ 'ਤੇ 20 ਫੀਸਦੀ ਵਧਾਇਆ ਗਿਆ।

2010-2011

ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਪੇਸ਼ ਕੀਤੇ ਬਜਟ ਵਿੱਚ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਤੇ ਰੋਜ਼ਗਾਰ ਪੈਦਾ ਕਰਨ ਤੇ ਪੇਂਡੂ ਆਜੀਵਿਕਾ ਨੂੰ ਵਧਾਉਣ ਲਈ ਖਰਚ ਵਧਾਉਣ 'ਤੇ ਜ਼ੋਰ ਦਿੱਤਾ। ਇਸ ਨੇ ਬਾਂਡਾਂ ਦੀ ਬਜਾਏ ਈਂਧਨ ਤੇ ਖਾਦ ਲਈ ਨਕਦ ਸਬਸਿਡੀਆਂ ਪ੍ਰਦਾਨ ਕਰਕੇ ਸਿਸਟਮ ਨੂੰ ਸਰਲ ਬਣਾਇਆ।

2009-2010

ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਚੋਣਾਂ ਤੋਂ ਪਹਿਲਾਂ ਤੇ ਵਿਸ਼ਵ ਵਿੱਤੀ ਸੰਕਟ ਦੇ ਵਿਚਕਾਰ ਅੰਤਰਿਮ ਬਜਟ ਪੇਸ਼ ਕੀਤਾ। ਬਜਟ ਵਿੱਚ ਯੋਜਨਾ ਖਰਚੇ ਵਧਾਏ ਗਏ। ਖਾਸ ਤੌਰ 'ਤੇ ਖੇਤੀਬਾੜੀ ਤੇ ਬੁਨਿਆਦੀ ਢਾਂਚੇ ਵੱਲ ਖਾਸ ਧਿਆਨ ਦਿੱਤਾ। ਮੱਧ ਵਰਗ ਦੀ ਮਦਦ ਲਈ ਹਾਊਸਿੰਗ ਲੋਨ ਤੇ ਸਿੱਖਿਆ ਲੋਨ ਲਈ ਆਮਦਨ ਟੈਕਸ ਕਟੌਤੀਆਂ ਵਿੱਚ ਵਾਧਾ ਕੀਤਾ ਗਿਆ।

2008-2009

ਵਿੱਤ ਮੰਤਰੀ ਪੀ ਚਿਦੰਬਰਮ ਨੇ ਬਜਟ ਪੇਸ਼ ਕੀਤਾ ਜੋ ਅਗਲੇ ਸਾਲ ਚੋਣਾਂ ਤੋਂ ਪਹਿਲਾਂ ਕਿਸਾਨ ਕਰਜ਼ਾ ਮੁਆਫੀ, ਇਨਕਮ ਟੈਕਸ ਬਰੇਕਾਂ ਤੇ ਨਵੇਂ ਆਈਆਈਟੀ ਤੇ ਯੂਨੀਵਰਸਿਟੀਆਂ 'ਤੇ ਕੇਂਦਰਿਤ ਸੀ।

2007-2008

ਵਿੱਤ ਮੰਤਰੀ ਪੀ ਚਿਦੰਬਰਮ ਦੁਆਰਾ ਪੇਸ਼ ਕੀਤਾ ਗਿਆ। ਬਜਟ ਵਿੱਚ ਨਰੇਗਾ ਕਵਰੇਜ ਤੇ ਸਿੰਚਾਈ ਫੰਡਿੰਗ ਵਿੱਛ ਵਾਧੇ ਨਾਲ ਪੇਂਡੂ ਵਿਕਾਸ ਨੂੰ ਤਰਜੀਹ ਦਿੱਤੀ। ਇਸ ਤੋਂ ਇਲਾਵਾ ਸਿੱਖਿਆ 'ਤੇ ਖਰਚ 34 ਫੀਸਦੀ ਵਧਾਇਆ ਗਿਆ।

2006-2007

ਵਿੱਤ ਮੰਤਰੀ ਪੀ ਚਿਦੰਬਰਮ ਨੇ ਬਜਟ ਪੇਸ਼ ਕੀਤਾ ਜਿਸ ਵਿੱਚ ਮੌਲਾਨਾ ਆਜ਼ਾਦ ਫਾਊਂਡੇਸ਼ਨ ਲਈ ਫੰਡ ਦੁੱਗਣਾ ਕਰਨ ਦੇ ਨਾਲ ਸਿੱਖਿਆ 'ਤੇ ਕੇਂਦ੍ਰਿਤ ਕੀਤਾ ਗਿਆ। ਘੱਟ ਗਿਣਤੀ ਸਕੀਮਾਂ ਨੂੰ ਵੱਧ ਸਮਰਥਨ ਦਿੱਤਾ ਗਿਆ। ਇਸ ਤੋਂ ਇਲਾਵਾ, ਬੁਨਿਆਦੀ ਢਾਂਚੇ ਵਿੱਚ ਜਨਤਕ-ਨਿੱਜੀ ਭਾਈਵਾਲੀ ਨਾਲ ਵੱਡੇ ਨਿਵੇਸ਼ 'ਤੇ ਜ਼ੋਰ ਦਿੱਤਾ।

2005-2006

ਵਿੱਤ ਮੰਤਰੀ ਪੀ ਚਿਦੰਬਰਮ ਨੇ ਨਵੀਂ ਬਣੀ ਯੂਪੀਏ ਸਰਕਾਰ ਦਾ ਬਜਟ ਪੇਸ਼ ਕੀਤਾ ਤੇ ਸਿਹਤ ਸੰਭਾਲ ਸੁਧਾਰ 'ਤੇ ਧਿਆਨ ਕੇਂਦਰਤ ਕੀਤਾ। ਬਜਟ ਵਿੱਚ ਰਾਸ਼ਟਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਨਿਵੇਸ਼ ਨੂੰ ਲੁਭਾਉਣ ਲਈ ਦੂਰਸੰਚਾਰ, ਹਵਾਬਾਜ਼ੀ ਤੇ ਬੀਮਾ ਵਿੱਚ ਐਫਡੀਆਈ ਲਈ ਖੇਤਰੀ ਸੀਮਾਵਾਂ ਵਿੱਚ ਵਾਧਾ ਕੀਤਾ ਗਿਆ।

2004-2005

ਵਿੱਚ ਮੰਤਰੀ ਜਸਵੰਤ ਸਿੰਘ ਦੁਆਰਾ ਪੇਸ਼ ਕੀਤਾ ਗਿਆ। ਇਸ ਅੰਤਰਿਮ ਬਜਟ ਵਿੱਚ ਐਨਡੀਏ ਸਰਕਾਰ ਦੀਆਂ 'ਪੰਚ ਤਰਜੀਹਾਂ' ਅਰਥਾਤ ਗਰੀਬੀ ਘਟਾਉਣ, ਖੇਤੀਬਾੜੀ ਨੂੰ ਹੁਲਾਰਾ, ਬੁਨਿਆਦੀ ਢਾਂਚਾ ਵਿਕਾਸ, ਵਿੱਤੀ ਮਜ਼ਬੂਤੀ ਤੇ ਕੁਸ਼ਲ ਨਿਰਮਾਣ 'ਤੇ ਜ਼ੋਰ ਦਿੱਤਾ ਗਿਆ।

ਜਸਵੰਤ ਸਿੰਘ

2003-2004

ਇਸ ਤੋਂ ਇਲਾਵਾ ਟੈਕਸਟਾਈਲ ਉਦਯੋਗ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰਨ ਲਈ ਪੋਲਿਸਟਰ 'ਤੇ ਐਕਸਾਈਜ਼ ਡਿਊਟੀ ਵਿੱਚ ਕਟੌਤੀ ਕੀਤੀ ਗਈ।

2002-2003

ਵਿੱਤ ਮੰਤਰੀ ਜਸਵੰਤ ਸਿੰਘ ਨੇ ਬਜਟ ਪੇਸ਼ ਕੀਤਾ। ਬਜਟ ਵਿੱਚ ਮਹੱਤਵਪੂਰਨ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਵਿੱਚ ਵਾਧਾ ਕਰਨ ਸਮੇਤ ਖੇਤੀਬਾੜੀ ਸੈਕਟਰ ਨੂੰ ਹੁਲਾਰਾ ਦਿੱਤਾ ਗਿਆ। ਇਸ ਤੋਂ ਇਲਾਵਾ ਟੈਕਸਟਾਈਲ ਉਦਯੋਗ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰਨ ਲਈ ਪੋਲਿਸਟਰ 'ਤੇ ਐਕਸਾਈਜ਼ ਡਿਊਟੀ ਵਿੱਚ ਕਟੌਤੀ ਕੀਤੀ ਗਈ।

ਯਸ਼ਵੰਤ ਸਿਨਹਾ

2001-2002

ਯਸ਼ਵੰਤ ਸਿਨ੍ਹਾ ਦੁਆਰਾ ਪੇਸ਼ ਕੀਤਾ ਗਿਆ। ਬਜਟ ਵਿੱਚ ਖੇਤੀਬਾੜੀ, ਖੰਡ ਤੇ ਨਸ਼ੀਲੇ ਪਦਾਰਥਾਂ ਨੂੰ ਕੰਟਰੋਲ ਮੁਕਤ ਕਰਨ 'ਤੇ ਜ਼ੋਰ ਦਿੱਤਾ ਗਿਆ।

2000-2001

ਵਿੱਤ ਮੰਤਰੀ ਯਸ਼ਵੰਤ ਸਿਨ੍ਹਾ ਨੇ ਬਜਟ ਪੇਸ਼ ਕੀਤਾ ਜਿਸ ਦਾ ਉਦੇਸ਼ ਬੁਨਿਆਦੀ ਢਾਂਚੇ, ਤਕਨਾਲੋਜੀ ਤੇ ਪੇਂਡੂ ਵਿਕਾਸ ਨੂੰ ਹੁਲਾਰਾ ਦੇਣਾ ਸੀ। ਇਸ ਬਜਟ ਨੇ ਕਾਰਪੋਰੇਟ ਟੈਕਸ ਢਾਂਚੇ ਨੂੰ ਸਰਲ ਬਣਾਇਆ ਤੇ ਪੇਂਡੂ ਆਰਥਿਕਤਾ ਨੂੰ ਉਜਾਗਰ ਕੀਤਾ।

1999-2000

ਵਿੱਤ ਮੰਤਰੀ ਯਸ਼ਵੰਤ ਸਿਨ੍ਹਾ ਦੁਆਰਾ ਪੇਸ਼ ਕੀਤਾ ਗਿਆ। ਇਹ ਬਜਟ ਵਿੱਤੀ ਨਿਯੰਤਰਣ 'ਤੇ ਕੇਂਦ੍ਰਿਤ ਸੀ। ਇਸ ਤਰ੍ਹਾਂ ਟੈਕਸ ਬਰੇਕਾਂ ਤੇ ਈ-ਗਵਰਨੈਂਸ ਦੁਆਰਾ IT ਸੈਕਟਰ ਨੂੰ ਉਤਸ਼ਾਹਿਤ ਕੀਤਾ ਗਿਆ।

1998-1999

1997-1998

ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਪਹਿਲੀ ਐਨਡੀਏ ਦੀ ਅਗਵਾਈ ਵਾਲੀ ਸਰਕਾਰ ਸੱਤਾ ਵਿੱਚ ਆਈ। ਵਿੱਤ ਮੰਤਰੀ ਯਸ਼ਵੰਤ ਸਿਨ੍ਹਾ ਨੇ 1 ਜੂਨ 1998 ਨੂੰ ਆਮ ਬਜਟ ਪੇਸ਼ ਕੀਤਾ।

1996-1997

ਇਸ ਬਜਟ ਨੂੰ ਭਾਰਤੀ ਮੀਡੀਆ ਦੁਆਰਾ ਡਰੀਮ ਬਜਟ ਵੀ ਕਿਹਾ ਜਾਂਦਾ ਹੈ। 28 ਫਰਵਰੀ 1997 ਨੂੰ ਵਿੱਤ ਮੰਤਰੀ ਪੀ ਚਿਦੰਬਰਮ ਦੁਆਰਾ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ। ਬਜਟ ਵਿੱਚ ਆਰਥਿਕ ਸੁਧਾਰਾਂ ਦਾ ਰੋਡ ਮੈਪ ਦਿਖਾਇਆ ਗਿਆ ਜਿਸ ਵਿੱਚ ਆਮਦਨ ਕਰ ਦਰਾਂ ਨੂੰ ਘਟਾਉਣਾ, ਕਾਰਪੋਰੇਟ ਟੈਕਸਾਂ 'ਤੇ ਸਰਚਾਰਜ ਨੂੰ ਹਟਾਉਣਾ ਤੇ ਕਾਰਪੋਰੇਟ ਟੈਕਸ ਦਰਾਂ ਨੂੰ ਘਟਾਉਣਾ ਸ਼ਾਮਲ ਹੈ।

1995-1996

19 ਮਾਰਚ, 1996 ਨੂੰ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੀ ਅਗਵਾਈ ਵਿੱਚ ਸੰਯੁਕਤ ਮੋਰਚਾ ਸਰਕਾਰ ਸੱਤਾ ਵਿੱਚ ਆਈ। ਵਿੱਤ ਮੰਤਰੀ ਪੀ ਚਿਦੰਬਰਮ ਨੇ ਉਸ ਸਾਲ ਦਾ ਆਮ ਬਜਟ ਪੇਸ਼ ਕੀਤਾ।

ਮਨਮੋਹਨ ਸਿੰਘ

1994 – 95

28 ਫਰਵਰੀ 1994 ਨੂੰ ਉਸ ਸਮੇਂ ਦੇ ਵਿੱਤ ਮੰਤਰੀ ਮਨਮੋਹਨ ਸਿੰਘ ਨੇ ਕੇਂਦਰੀ ਬਜਟ ਪੇਸ਼ ਕੀਤਾ।

1993 – 94

1992 – 93

27 ਫਰਵਰੀ 1993 ਨੂੰ ਮਨਮੋਹਨ ਸਿੰਘ ਨੇ ਆਪਣਾ ਤੀਜਾ ਆਮ ਬਜਟ ਪੇਸ਼ ਕੀਤਾ।

ਮਨਮੋਹਨ ਸਿੰਘ

27 ਫਰਵਰੀ 1993 ਨੂੰ ਮਨਮੋਹਨ ਸਿੰਘ ਨੇ ਆਪਣਾ ਤੀਜਾ ਆਮ ਬਜਟ ਪੇਸ਼ ਕੀਤਾ।

ਹੋਰ ਪੜ੍ਹੋ

1991 – 92

29 ਫਰਵਰੀ 1992 ਨੂੰ ਮਨਮੋਹਨ ਸਿੰਘ ਨੇ ਵਿੱਤ ਮੰਤਰੀ ਵਜੋਂ ਆਪਣਾ ਦੂਜਾ ਬਜਟ ਪੇਸ਼ ਕੀਤਾ।

ਮਨਮੋਹਨ ਸਿੰਘ

29 ਫਰਵਰੀ 1992 ਨੂੰ ਮਨਮੋਹਨ ਸਿੰਘ ਨੇ ਵਿੱਤ ਮੰਤਰੀ ਵਜੋਂ ਆਪਣਾ ਦੂਜਾ ਬਜਟ ਪੇਸ਼ ਕੀਤਾ।

ਹੋਰ ਪੜ੍ਹੋ

1990 – 91

ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਬਣਾਇਆ ਗਿਆ। ਸਿੰਘ ਨੇ ਭਾਰਤ ਦਾ ਪਹਿਲਾ ਬਜਟ ਪੇਸ਼ ਕੀਤਾ, ਜਿਸ ਨੂੰ ਭਾਰਤੀ ਇਤਿਹਾਸ ਵਿੱਚ 'ਮੀਲ ਪੱਥਰ' ਬਜਟ ਕਿਹਾ ਜਾ ਸਕਦਾ ਹੈ। ਸਾਬਕਾ ਆਰਬੀਆਈ ਗਵਰਨਰ ਨੇ ਸੁਧਾਰਾਂ ਦੀ ਇੱਕ ਲੜੀ ਦੀ ਸ਼ੁਰੂਆਤ ਕੀਤੀ।

ਮਧੂ ਦੰਡਵਤੇ

1989 – 90

24 ਜੁਲਾਈ, 1991 ਨੂੰ ਪੀਵੀ ਨਰਸਿਮਹਾ ਰਾਓ ਦੇ ਪ੍ਰਧਾਨ ਮੰਤਰੀ ਦੇ ਅਧੀਨ ਕਾਂਗਰਸ ਪਾਰਟੀ ਸੱਤਾ ਵਿੱਚ ਆਈ। ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਬਣਾਇਆ ਗਿਆ। ਸਿੰਘ ਨੇ ਭਾਰਤ ਦਾ ਪਹਿਲਾ ਬਜਟ ਪੇਸ਼ ਕੀਤਾ, ਜਿਸ ਨੂੰ ਭਾਰਤੀ ਇਤਿਹਾਸ ਵਿੱਚ 'ਮੀਲ ਪੱਥਰ' ਬਜਟ ਕਿਹਾ ਜਾ ਸਕਦਾ ਹੈ। ਸਾਬਕਾ ਆਰਬੀਆਈ ਗਵਰਨਰ ਨੇ ਸੁਧਾਰਾਂ ਦੀ ਇੱਕ ਲੜੀ ਦੀ ਸ਼ੁਰੂਆਤ ਕੀਤੀ।

ਸ਼ੰਕਰ ਰਾਓ ਚਵਾਨ

1988 – 89

19 ਮਾਰਚ 1990 ਨੂੰ ਤੀਜੇ ਮੋਰਚੇ ਦੀ ਸਰਕਾਰ ਸੱਤਾ ਵਿੱਚ ਆਈ ਤੇ ਵੀਪੀ ਸਿੰਘ ਪ੍ਰਧਾਨ ਮੰਤਰੀ ਬਣੇ। ਐਫਐਮ ਮਧੂ ਦੰਡਵਤੇ ਨੇ ਕੇਂਦਰੀ ਬਜਟ ਪੇਸ਼ ਕੀਤਾ।

ਐਨ ਡੀ ਤਿਵਾਰੀ

1987 - 88

28 ਫਰਵਰੀ 1987 ਨੂੰ ਰਾਜੀਵ ਗਾਂਧੀ ਨੇ ਕੇਂਦਰੀ ਬਜਟ ਪੇਸ਼ ਕੀਤਾ। ਉਹ ਉਦੋਂ ਪ੍ਰਧਾਨ ਮੰਤਰੀ ਸਨ।

ਰਾਜੀਵ ਗਾਂਧੀ

28 ਫਰਵਰੀ 1987 ਨੂੰ ਰਾਜੀਵ ਗਾਂਧੀ ਨੇ ਕੇਂਦਰੀ ਬਜਟ ਪੇਸ਼ ਕੀਤਾ। ਉਹ ਉਦੋਂ ਪ੍ਰਧਾਨ ਮੰਤਰੀ ਸਨ।

ਹੋਰ ਪੜ੍ਹੋ

1986 – 87

28 ਫਰਵਰੀ 1986 ਨੂੰ ਵੀਪੀ ਸਿੰਘ ਨੇ ਕੇਂਦਰੀ ਬਜਟ ਨੂੰ ਲੋਕ ਸਭਾ ਦੇ ਦੀ ਮੇਜ਼ 'ਤੇ ਰੱਖਿਆ।

ਵੀਪੀ ਸਿੰਘ

28 ਫਰਵਰੀ 1986 ਨੂੰ ਵੀਪੀ ਸਿੰਘ ਨੇ ਕੇਂਦਰੀ ਬਜਟ ਨੂੰ ਲੋਕ ਸਭਾ ਦੇ ਦੀ ਮੇਜ਼ 'ਤੇ ਰੱਖਿਆ।

ਹੋਰ ਪੜ੍ਹੋ

1985 - 86

16 ਮਾਰਚ 1985 ਨੂੰ ਵਿੱਤ ਮੰਤਰੀ ਨੇ ਵੀਪੀ ਸਿੰਘ ਨੂੰ ਲੋਕ ਸਭਾ ਵਿੱਚ ਕੇਂਦਰੀ ਬਜਟ ਪੇਸ਼ ਕੀਤਾ। ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ, ਜਦੋਂਕਿ ਸਿੰਘ ਵਿੱਤ ਮੰਤਰੀ ਸਨ।

1984 - 85

29 ਫਰਵਰੀ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ ਹੇਠ ਉਸ ਸਮੇਂ ਦੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਆਪਣਾ ਆਖਰੀ ਬਜਟ ਪੇਸ਼ ਕੀਤਾ।

1983 - 84

28 ਫਰਵਰੀ 1983 ਨੂੰ ਪ੍ਰਣਬ ਮੁਖਰਜੀ ਨੇ ਭਾਰਤ ਦਾ ਆਮ ਬਜਟ ਪੇਸ਼ ਕੀਤਾ।

ਪ੍ਰਣਬ ਮੁਖਰਜੀ

28 ਫਰਵਰੀ 1983 ਨੂੰ ਪ੍ਰਣਬ ਮੁਖਰਜੀ ਨੇ ਭਾਰਤ ਦਾ ਆਮ ਬਜਟ ਪੇਸ਼ ਕੀਤਾ।

ਹੋਰ ਪੜ੍ਹੋ

1982 - 83

27 ਫਰਵਰੀ 1982 ਨੂੰ ਉਸ ਸਮੇਂ ਦੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕੇਂਦਰੀ ਬਜਟ ਪੇਸ਼ ਕੀਤਾ। ਉਸ ਸਮੇਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸਨ।

1981 – 82

ਕੇਂਦਰੀ ਬਜਟ 28 ਫਰਵਰੀ 1981 ਨੂੰ ਉਸ ਸਮੇਂ ਦੇ ਵਿੱਤ ਮੰਤਰੀ ਆਰ ਵੈਂਕਟਰਾਮਨ ਨੇ ਸੰਸਦ ਵਿੱਚ ਪੇਸ਼ ਕੀਤਾ।

ਆਰ ਵੈਂਕਟਰਮਨ

1980–81

ਸਾਲ 1980-81 ਦਾ ਨਿਯਮਤ ਕੇਂਦਰੀ ਬਜਟ ਉਸ ਸਮੇਂ ਦੇ ਵਿੱਤ ਮੰਤਰੀ ਆਰ ਵੈਂਕਟਰਾਮਨ ਨੇ ਲੋਕ ਸਭਾ ਵਿੱਚ ਪੇਸ਼ ਕੀਤਾ। ਉਸ ਵੇਲੇ ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਸੀ।

1979-80

ਭਾਰਤ ਦੇ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਚਰਨ ਸਿੰਘ ਵੱਲੋਂ ਪੇਸ਼ ਕੀਤਾ ਗਿਆ। ਹਾਈਲਾਈਟ: ਇਸ ਸਾਲ ਦੇ ਬਜਟ ਨੇ 7ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ਲਿਆ ਗਿਆ।

ਚਰਨ ਸਿੰਘ

1978-79

ਭਾਰਤ ਦੇ ਵਿੱਤ ਮੰਤਰੀ ਹੀਰੂਭਾਈ ਐਮ ਪਟੇਲ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਇਹ ਬਜਟ ਜਨਤਾ ਪਾਰਟੀ ਦੀ ਸਰਕਾਰ ਦੁਆਰਾ ਨਾਜਾਇਜ਼ ਗਤੀਵਿਧੀਆਂ ਨੂੰ ਰੋਕਣ ਲਈ 16 ਜਨਵਰੀ 1978 ਤੱਕ 1,000, 5,000 ਤੇ 10,000 ਰੁਪਏ ਦੇ ਨੋਟਾਂ ਨੂੰ ਖਤਮ ਕਰਨ ਦੇ ਫੈਸਲਾ ਤੋਂ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਪੇਸ਼ ਕੀਤਾ ਗਿਆ। ਬਜਟ ਦਾ ਮੁੱਖ ਟੀਚਾ ਇਸ ਕਦਮ ਦਾ ਬਚਾਅ ਕਰਨਾ ਸੀ।

ਹੀਰੂਭਾਈ ਐੱਮ. ਪਟੇਲ

1977-78

ਭਾਰਤ ਦੇ ਵਿੱਤ ਮੰਤਰੀ ਹੀਰੂਭਾਈ ਐਮ ਪਟੇਲ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਇਸ ਬਜਟ ਵਿੱਚ ਆਰਥਿਕ ਨੀਤੀਆਂ ਤੇ ਪ੍ਰੋਗਰਾਮਾਂ ਵਿੱਚ ਬੁਨਿਆਦੀ ਤਬਦੀਲੀ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ।

1976-77

ਭਾਰਤ ਦੇ ਵਿੱਤ ਮੰਤਰੀ ਚਿਦੰਬਰਮ ਸੁਬਰਾਮਨੀਅਮ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਇਸ ਸਾਲ ਦੇ ਬਜਟ ਵਿੱਚ ਪਿਛਲੇ ਸਾਲ ਦੇ 247 ਰੁਪਏ ਦੇ ਮੁਕਾਬਲੇ 490 ਰੁਪਏ ਦੇ ਘਾਟੇ ਦਾ ਅਨੁਮਾਨ ਲਗਾਇਆ ਗਿਆ।

ਚਿਦੰਬਰਮ ਸੁਬਰਾਮਨੀਅਮ

1975-76

ਭਾਰਤ ਦੇ ਵਿੱਤ ਮੰਤਰੀ ਚਿਦੰਬਰਮ ਸੁਬਰਾਮਨੀਅਮ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਮਾਲੀਆ 10,521 ਕਰੋੜ ਰੁਪਏ ਤੇ ਖਰਚੇ 10,768 ਕਰੋੜ ਰੁਪਏ ਹੋਣ ਦਾ ਅਨੁਮਾਨ ਲਗਾਇਆ ਗਿਆ। ਇਹ 247 ਕਰੋੜ ਰੁਪਏ ਦੇ ਘਾਟੇ ਵਾਲਾ ਬਜਟ ਸੀ।

1974-75

ਭਾਰਤ ਦੇ ਵਿੱਤ ਮੰਤਰੀ ਯਸ਼ਵੰਤਰਾਓ ਚਵਾਨ ਵੱਲੋਂ ਪੇਸ਼ ਕੀਤਾ ਗਿਆ। ਹਾਈਲਾਈਟ: ਸਰਕਾਰ ਦਾ ਉਦੇਸ਼ ਇਸ ਬਜਟ ਨਾਲ ਭਾਰਤ ਦੀ ਆਮਦਨ ਕਰ ਪ੍ਰਣਾਲੀ ਦੇ ਪੁਨਰਗਠਨ ਲਈ ਪੜਾਅ ਤਿਆਰ ਕਰਨਾ ਸੀ। ਨਤੀਜੇ ਵਜੋਂ ਸਰਕਾਰ ਨੇ ਵੱਧ ਤੋਂ ਵੱਧ ਸੀਮਾਂਤ ਆਮਦਨ ਟੈਕਸ ਦਰ ਨੂੰ 97.75 ਪ੍ਰਤੀਸ਼ਤ ਤੋਂ ਘਟਾ ਕੇ 75 ਪ੍ਰਤੀਸ਼ਤ ਕਰਨ ਦਾ ਫੈਸਲਾ ਕੀਤਾ।

ਯਸ਼ਵੰਤਰਾਓ ਚਵਾਨ

1973-74

ਭਾਰਤ ਦੇ ਵਿੱਤ ਮੰਤਰੀ ਯਸ਼ਵੰਤਰਾਓ ਚਵਾਨ ਵੱਲੋਂ ਪੇਸ਼ ਕੀਤਾ ਗਿਆ। ਹਾਈਲਾਈਟ: ਇਸ ਬਜਟ ਨੂੰ ਕਾਲੇ ਬਜਟ ਵਜੋਂ ਜਾਣਿਆ ਗਿਆ, ਕਿਉਂਕਿ ਉਸ ਸਾਲ ਦੌਰਾਨ ਵਿੱਤੀ ਘਾਟਾ 550 ਕਰੋੜ ਰੁਪਏ ਸੀ। ਇਹ ਉਹ ਸਮਾਂ ਸੀ ਜਦੋਂ ਭਾਰਤ ਗੰਭੀਰ ਵਿੱਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਸੀ।

1972-73

ਭਾਰਤ ਦੇ ਵਿੱਤ ਮੰਤਰੀ ਯਸ਼ਵੰਤਰਾਓ ਚਵਾਨ ਵੱਲੋਂ ਪੇਸ਼ ਕੀਤਾ ਗਿਆ। ਹਾਈਲਾਈਟ: ਇਸ ਬਜਟ ਵਿੱਚ ਸਰਕਾਰ ਨੇ ਵਿਕਾਸ ਤੇ ਸਮਾਜ ਭਲਾਈ ਦੀ ਗਤੀ ਨੂੰ ਤੇਜ਼ ਕਰਨ ਲਈ ਕੇਂਦਰ ਦੁਆਰਾ ਸਪਾਂਸਰਡ ਯੋਜਨਾਬੱਧ ਯੋਜਨਾਵਾਂ ਲਈ ਬਜਟ ਉਪਬੰਧ ਨੂੰ 1455 ਰੁਪਏ ਤੋਂ ਵਧਾ ਕੇ 1787 ਰੁਪਏ ਕਰਨ ਦਾ ਪ੍ਰਸਤਾਵ ਰੱਖਿਆ।

1971-72

ਭਾਰਤ ਦੇ ਵਿੱਤ ਮੰਤਰੀ ਯਸ਼ਵੰਤਰਾਓ ਚਵਾਨ ਵੱਲੋਂ ਪੇਸ਼ ਕੀਤਾ ਗਿਆ। ਹਾਈਲਾਈਟ: ਇਸ ਬਜਟ ਵਿੱਚ ਸਰਕਾਰ ਨੇ ਇੱਕ ਨਵੀਂ ਟੈਕਸ ਪ੍ਰਣਾਲੀ ਲਾਗੂ ਕੀਤੀ। ਰੁਪਏ ਵਿੱਚ ਖਰੀਦੀਆਂ ਸਾਰੀਆਂ ਏਅਰਲਾਈਨ ਟਿਕਟਾਂ 'ਤੇ ਵਾਧੂ 20 ਪ੍ਰਤੀਸ਼ਤ ਟੈਕਸ ਦਰ ਲਾ ਦਿੱਤੀ।

1970-71

ਭਾਰਤ ਦੇ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਇੰਦਰਾ ਗਾਂਧੀ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਸੁਤੰਤਰ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲਾ ਬਜਟ ਸੀ ਜਿਸ ਨੂੰ ਮਹਿਲਾ ਨੇ ਪੇਸ਼ ਕੀਤਾ।

ਇੰਦਰਾ ਗਾਂਧੀ

1969-70

ਭਾਰਤ ਦੇ ਵਿੱਤ ਮੰਤਰੀ, ਮੋਰਾਰਜੀ ਆਰ ਦੇਸਾਈ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਇਸ ਬਜਟ ਵਿੱਚ ਸਰਕਾਰ ਨੇ ਨਵੇਂ ਉਦਯੋਗਿਕ ਉੱਦਮਾਂ ਤੇ ਜਹਾਜ਼ਾਂ ਲਈ ਟੈਕਸ ਛੁੱਟੀ ਰਿਆਇਤ ਵਧਾਉਣ ਦਾ ਐਲਾਨ ਕੀਤਾ।

ਮੋਰਾਰਜੀ ਆਰ ਦੇਸਾਈ

1968-69

ਭਾਰਤ ਦੇ ਵਿੱਤ ਮੰਤਰੀ, ਮੋਰਾਰਜੀ ਆਰ ਦੇਸਾਈ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਸਰਕਾਰ ਦੇ ਧਿਆਨ ਵਿੱਚ ਆਇਆ ਕਿ ਟੈਕਸਦਾਤਾ ਇੱਕ ਟੈਕਸ ਟੂਲ ਦੀ ਦੁਰਵਰਤੋਂ ਕਰਦੇ ਹਨ ਜਿਸ ਨੂੰ

ਮੋਰਾਰਜੀ ਆਰ ਦੇਸਾਈ

ਭਾਰਤ ਦੇ ਵਿੱਤ ਮੰਤਰੀ, ਮੋਰਾਰਜੀ ਆਰ ਦੇਸਾਈ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਸਰਕਾਰ ਦੇ ਧਿਆਨ ਵਿੱਚ ਆਇਆ ਕਿ ਟੈਕਸਦਾਤਾ ਇੱਕ ਟੈਕਸ ਟੂਲ ਦੀ ਦੁਰਵਰਤੋਂ ਕਰਦੇ ਹਨ ਜਿਸ ਨੂੰ "ਪਤਨੀ ਭੱਤਾ" ਕਿਹਾ ਜਾਂਦਾ ਹੈ। ਇਸ ਟੂਲ ਨੂੰ ਬਜਟ ਵਿੱਚ ਖਤਮ ਕਰ ਦਿੱਤਾ ਗਿਆ।

ਹੋਰ ਪੜ੍ਹੋ

1967-68

ਹਾਈਲਾਈਟ: ਇਸ ਬਜਟ ਵਿੱਚ, ਵਿੱਤ ਮੰਤਰੀ ਨੇ ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਤੋਂ ਬਾਅਦ ਲਗਪਗ 68 ਕਰੋੜ ਰੁਪਏ ਦੇ ਘਾਟੇ ਦਾ ਅਨੁਮਾਨ ਲਾਇਆ ਸੀ।

ਮੋਰਾਰਜੀ ਆਰ ਦੇਸਾਈ

ਹਾਈਲਾਈਟ: ਇਸ ਬਜਟ ਵਿੱਚ, ਵਿੱਤ ਮੰਤਰੀ ਨੇ ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਤੋਂ ਬਾਅਦ ਲਗਪਗ 68 ਕਰੋੜ ਰੁਪਏ ਦੇ ਘਾਟੇ ਦਾ ਅਨੁਮਾਨ ਲਾਇਆ ਸੀ।

ਹੋਰ ਪੜ੍ਹੋ

1966-67

ਭਾਰਤ ਦੇ ਵਿੱਤ ਮੰਤਰੀ ਸਚਿੰਦਰਾ ਚੌਧਰੀ ਵੱਲੋਂ ਪੇਸ਼ ਕੀਤਾ ਗਿਆ। ਹਾਈਲਾਈਟ: ਇਸ ਬਜਟ ਤਹਿਤ ਖਰਚਾ 2,407 ਕਰੋੜ ਰੁਪਏ ਨਿਰਧਾਰਤ ਕੀਤਾ ਗਿਆ ਤੇ ਮਾਲੀਆ 2,617 ਕਰੋੜ ਰੁਪਏ ਸੀ ਜੋ 210 ਕਰੋੜ ਰੁਪਏ ਸਰਪਲੱਸ ਸੀ।

ਸਚਿੰਦਰ ਚੌਧਰੀ

1965-66

ਭਾਰਤ ਦੇ ਵਿੱਤ ਮੰਤਰੀ, ਟੀਟੀ ਕ੍ਰਿਸ਼ਨਾਮਾਚਾਰੀ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਇਸ ਬਜਟ ਤਹਿਤ ਸਰਕਾਰ ਨੇ ਹਿਸਾਬ-ਕਿਤਾਬ ਤੋਂ ਬਾਹਰੀ ਧਨ ਲਈ ਸਵੈ-ਇੱਛੁਕ ਖੁਲਾਸਾ ਯੋਜਨਾ ਸ਼ੁਰੂ ਕੀਤੀ। ਇਹ ਪ੍ਰੋਗਰਾਮ ਟੈਕਸ ਚੋਰੀ ਤੇ ਕਾਲੇ ਧਨ ਨਾਲ ਨਜਿੱਠਣ ਲਈ ਸਰਕਾਰ ਦੀ ਪਹਿਲੀ ਕੋਸ਼ਿਸ਼ ਸੀ।

ਟੀ.ਟੀ. ਕ੍ਰਿਸ਼ਨਾਮਾਚਾਰੀ

1964-65

ਭਾਰਤ ਦੇ ਵਿੱਤ ਮੰਤਰੀ, ਟੀਟੀ ਕ੍ਰਿਸ਼ਨਾਮਾਚਾਰੀ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਇਸ ਬਜਟ ਵਿੱਚ 36,000 ਰੁਪਏ ਪ੍ਰਤੀ ਸਲਾਨਾ ਤੋਂ ਉੱਪਰ ਦੇ ਸਾਰੇ ਖਰਚਿਆਂ 'ਤੇ ਖਰਚਾ ਟੈਕਸ ਲਿਆਂਦਾ ਗਿਆ। ਇਸ ਨੂੰ ਸਿੱਧੇ ਟੈਕਸੇਸ਼ਨ ਟੂਲ ਤਹਿਤ ਰੱਖਿਆ ਗਿਆ। ਹਾਲਾਂਕਿ ਇਸ ਨੂੰ ਕਾਰਪੋਰੇਟਾਂ ਦੇ ਪ੍ਰਤੀਕਰਮ ਮਗਰੋਂ 1966-67 ਦੇ ਬਜਟ ਵਿੱਚ ਖਤਮ ਕਰ ਦਿੱਤਾ ਗਿਆ।

1963-64

ਭਾਰਤ ਦੇ ਵਿੱਤ ਮੰਤਰੀ, ਮੋਰਾਰਜੀ ਆਰ ਦੇਸਾਈ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਸੁਪਰ-ਪ੍ਰਾਫਿਟ ਟੈਕਸ ਦੀ ਸ਼ੁਰੂਆਤ ਕੀਤੀ। ਇਹ ਟੈਕਸ ਭਾਰਤ ਦੇ ਸਭ ਤੋਂ ਅਮੀਰ ਵਿਅਕਤੀਆਂ ਤੇ ਕਾਰਪੋਰੇਸ਼ਨਾਂ 'ਤੇ ਲਾਇਆ ਗਿਆ। ਇਹ ਇੱਕ ਵਾਧੂ ਟੈਕਸ ਸੀ ਜਿਸ ਦਾ ਉਦਯੋਗਾਂ ਦੀ ਵਿਸ਼ਾਲ ਸ਼੍ਰੇਣੀ ਦੁਆਰਾ ਵਿਰੋਧ ਕੀਤਾ ਗਿਆ।

1962-63

ਭਾਰਤ ਦੇ ਵਿੱਤ ਮੰਤਰੀ, ਮੋਰਾਰਜੀ ਆਰ ਦੇਸਾਈ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਮਾਲੀਆ 1,305.87 ਕਰੋੜ ਰੁਪਏ ਤੇ ਖਰਚੇ 1,369.33 ਕਰੋੜ ਰੁਪਏ ਹੋਣ ਦਾ ਅਨੁਮਾਨ ਸੀ। ਇਹ 63.46 ਕਰੋੜ ਰੁਪਏ ਦੇ ਘਾਟੇ ਵਾਲਾ ਬਜਟ ਸੀ।

1961-62

ਭਾਰਤ ਦੇ ਵਿੱਤ ਮੰਤਰੀ, ਮੋਰਾਰਜੀ ਆਰ ਦੇਸਾਈ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਇਸ ਬਜਟ ਵਿੱਚ ਕੁੱਲ 962.92 ਕਰੋੜ ਰੁਪਏ ਦਾ ਮਾਲੀਆ ਤੇ 1023.52 ਕਰੋੜ ਰੁਪਏ ਦਾ ਖਰਚਾ ਰੱਖਿਆ ਗਿਆ। ਇਹ 60.60 ਕਰੋੜ ਰੁਪਏ ਘਾਟੇ ਵਾਲਾ ਬਜਟ ਸੀ।

1960-61

ਭਾਰਤ ਦੇ ਵਿੱਤ ਮੰਤਰੀ, ਮੋਰਾਰਜੀ ਆਰ ਦੇਸਾਈ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਇਸ ਬਜਟ ਵਿੱਚ ਸਰਕਾਰ ਨੇ ਯੂਐਸਏ ਨਾਲ ਇੱਕ ਆਯਾਤ ਸਮਝੌਤੇ PL480 ਲਈ ਅਨੁਮਾਨ ਜਾਰੀ ਕੀਤੇ। 1959 ਵਿੱਚ ਹਸਤਾਖਰ ਕੀਤੇ ਗਏ ਇਸ ਸਮਝੌਤੇ ਨੇ ਭਾਰਤ ਸਰਕਾਰ ਨੂੰ ਉਸ ਸਮੇਂ 122 ਕਰੋੜ ਰੁਪਏ ਦੇ ਅਨਾਜ ਤੇ ਹੋਰ ਖੇਤੀ ਉਤਪਾਦਾਂ ਨੂੰ ਦਰਾਮਦ ਕਰਨ ਲਈ ਅਮਰੀਕੀ ਸਰਕਾਰ ਨਾਲ ਕੰਮ ਕਰਨ ਦੀ ਇਜਾਜ਼ਤ ਦਿੱਤੀ।

1959-60

ਭਾਰਤ ਦੇ ਵਿੱਤ ਮੰਤਰੀ ਮੋਰਾਰਜੀ ਆਰ ਦੇਸਾਈ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਇਸ ਬਜਟ ਵਿੱਚ ਕੁੱਲ 757.51 ਕਰੋੜ ਰੁਪਏ ਦਾ ਮਾਲੀਆ ਤੇ 839.18 ਕਰੋੜ ਰੁਪਏ ਦਾ ਖਰਚਾ ਰੱਖਿਆ ਗਿਆ ਹੈ। ਇਹ 81.67 ਕਰੋੜ ਰੁਪਏ ਘਾਟੇ ਵਾਲਾ ਬਜਟ ਸੀ।

1958-59

ਪ੍ਰਧਾਨ ਮੰਤਰੀ, ਵਿਦੇਸ਼ ਤੇ ਵਿੱਤ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਪੇਸ਼ ਕੀਤਾ ਗਿਆ। ਹਾਈਲਾਈਟ: ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਪ੍ਰਧਾਨ ਮੰਤਰੀ ਵੱਲੋਂ ਬਜਟ ਪੇਸ਼ ਕੀਤਾ ਗਿਆ। ਗਿਫਟ ਟੈਕਸ ਨਾਮਕ ਇੱਕ ਨਵਾਂ ਟੈਕਸ ਟੂਲ ਪੇਸ਼ ਕੀਤਾ।

ਜਵਾਹਰ ਲਾਲ ਨਹਿਰੂ

1957-58

ਭਾਰਤ ਦੇ ਵਿੱਤ ਮੰਤਰੀ, ਟੀਟੀ ਕ੍ਰਿਸ਼ਨਾਮਾਚਾਰੀ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਇਸ ਬਜਟ ਵਿੱਚ ਸਰਕਾਰ ਨੇ ਵੈਲਥ ਟੈਕਸ ਲਿਆਂਦਾ। ਇੱਕ ਨਵਾਂ ਪ੍ਰਤੱਖ ਟੈਕਸ ਟੂਲ ਸੀ।

ਟੀ.ਟੀ. ਕ੍ਰਿਸ਼ਨਾਮਾਚਾਰੀ

ਭਾਰਤ ਦੇ ਵਿੱਤ ਮੰਤਰੀ, ਟੀਟੀ ਕ੍ਰਿਸ਼ਨਾਮਾਚਾਰੀ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਇਸ ਬਜਟ ਵਿੱਚ ਸਰਕਾਰ ਨੇ ਵੈਲਥ ਟੈਕਸ ਲਿਆਂਦਾ। ਇੱਕ ਨਵਾਂ ਪ੍ਰਤੱਖ ਟੈਕਸ ਟੂਲ ਸੀ।

ਹੋਰ ਪੜ੍ਹੋ

1956-57

ਭਾਰਤ ਦੇ ਵਿੱਤ ਮੰਤਰੀ ਚਿੰਤਾਮਨ ਦਵਾਰਕਾਨਾਥ ਦੇਸ਼ਮੁਖ ਵੱਲੋਂ ਪੇਸ਼ ਕੀਤਾ ਗਿਆ। ਹਾਈਲਾਈਟ: ਬਜਟ ਵਿੱਚ ਕੁੱਲ 545.43 ਕਰੋੜ ਰੁਪਏ ਦਾ ਖਰਚਾ ਰੱਖਿਆ ਗਿਆ, ਜਿਸ ਵਿੱਚੋਂ 203.97 ਕਰੋੜ ਰੁਪਏ ਰੱਖਿਆ ਸੇਵਾਵਾਂ ਲਈ ਤੇ 341.46 ਕਰੋੜ ਰੁਪਏ ਸਿਵਲ ਹੈੱਡਾਂ ਲਈ ਰੱਖੇ ਗਏ।

1955-56

ਭਾਰਤ ਦੇ ਵਿੱਤ ਮੰਤਰੀ ਸੀਡੀ ਦੇਸ਼ਮੁਖ ਵੱਲੋਂ ਪੇਸ਼ ਕੀਤਾ ਗਿਆ। ਹਾਈਲਾਈਟ: ਇਸ ਬਜਟ ਵਿੱਚ ਸਰਕਾਰ ਨੇ ਵਿਆਹੇ ਤੇ ਅਣਵਿਆਹੇ ਵਿਅਕਤੀਆਂ ਲਈ ਵੱਖ-ਵੱਖ ਟੈਕਸ-ਮੁਕਤ ਸੀਮਾਵਾਂ ਦਾ ਪ੍ਰਸਤਾਵ ਲਿਆਂਦਾ। ਵਿਆਹੇ ਜੋੜਿਆਂ ਲਈ ਟੈਕਸ-ਮੁਕਤ ਸੀਮਾ 2,000 ਰੁਪਏ ਰੱਖੀ ਗਈ, ਜਦੋਂਕਿ ਅਣਵਿਆਹੇ ਵਿਅਕਤੀਆਂ ਲਈ ਸੀਮਾ 1,000 ਰੁਪਏ ਰੱਖੀ ਗਈ।

ਚਿੰਤਾਮਨ ਦਵਾਰਕਾਨਾਥ ਦੇਸ਼ਮੁਖ

1954-55

ਭਾਰਤ ਦੇ ਵਿੱਤ ਮੰਤਰੀ ਸੀਡੀ ਦੇਸ਼ਮੁਖ ਵੱਲੋਂ ਪੇਸ਼ ਕੀਤਾ ਗਿਆ। ਹਾਈਲਾਈਟ: ਬਜਟ ਵਿੱਚ ਅਨੁਮਾਨਤ ਮਾਲੀਆ 441.03 ਕਰੋੜ ਰੁਪਏ ਰੱਖਿਆ ਗਿਆ ਤੇ ਖਰਚਾ 467.09 ਕਰੋੜ ਰੁਪਏ ਰੱਖਿਆ ਗਿਆ। 26.06 ਕਰੋੜ ਰੁਪਏ ਦੇ ਘਾਟੇ ਦਾ ਅਨੁਮਾਨ ਸੀ।

ਸੀ.ਡੀ. ਦੇਸ਼ਮੁਖ

1953-54

ਭਾਰਤ ਦੇ ਵਿੱਤ ਮੰਤਰੀ ਸੀਡੀ ਦੇਸ਼ਮੁਖ ਨੇ ਪੇਸ਼ ਕੀਤਾ। ਹਾਈਲਾਈਟ: ਵਿਅਕਤੀਗਤ ਟੈਕਸਦਾਤਾਵਾਂ ਲਈ ਘੱਟੋ-ਘੱਟ ਆਮਦਨ ਟੈਕਸ ਛੋਟ ਸੀਮਾ ਪਿਛਲੇ 3,600 ਰੁਪਏ ਤੋਂ ਲਗਪਗ 17 ਪ੍ਰਤੀਸ਼ਤ ਜਾਂ 4,200 ਰੁਪਏ ਤੱਕ ਵਧਾ ਦਿੱਤੀ ਗਈ।

1952-53

ਭਾਰਤ ਦੇ ਵਿੱਤ ਮੰਤਰੀ ਸੀਡੀ ਦੇਸ਼ਮੁਖ ਵੱਲੋਂ ਪੇਸ਼ ਕੀਤਾ ਗਿਆ। ਹਾਈਲਾਈਟ: ਬਜਟ ਵਿੱਚ ਅਨੁਮਾਨਤ ਮਾਲੀਆ ਸਰਪਲੱਸ 3.23 ਕਰੋੜ ਰੁਪਏ ਸੀ ਤੇ ਕੁੱਲ ਘਾਟਾ ਲਗਪਗ 75..6 ਕਰੋੜ ਰੁਪਏ ਦੀ ਸੰਭਾਵਨਾ ਸੀ।

1951-52

ਭਾਰਤ ਦੇ ਵਿੱਤ ਮੰਤਰੀ ਸੀਡੀ ਦੇਸ਼ਮੁਖ ਨੇ ਪੇਸ਼ ਕੀਤਾ। ਹਾਈਲਾਈਟ: ਬਜਟ ਤਹਿਤ ਅਨੁਮਾਨਿਤ ਕੁੱਲ ਮਾਲੀਆ 369.89 ਕਰੋੜ ਰੁਪਏ ਸੀ ਤੇ ਕੁੱਲ ਖਰਚਾ 375.43 ਕਰੋੜ ਰੁਪਏ ਰੱਖਿਆ ਗਿਆ। ਇਹ 5.54 ਕਰੋੜ ਰੁਪਏ ਦੇ ਘਾਟੇ ਵਾਲਾ ਬਜਟ ਸੀ।

1950-51

ਭਾਰਤ ਦੇ ਵਿੱਤ ਮੰਤਰੀ ਡਾ. ਜੌਹਨ ਮਥਾਈ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਸਰਕਾਰ ਨੇ ਰਸਮੀ ਤੌਰ 'ਤੇ ਯੋਜਨਾ ਕਮਿਸ਼ਨ ਦੀ ਸਥਾਪਨਾ ਦਾ ਐਲਾਨ ਕੀਤਾ। ਸ਼ੁਰੂ ਵਿੱਚ ਇਸ ਦੀ ਅਗਵਾਈ ਪ੍ਰਧਾਨ ਮੰਤਰੀ ਨੂੰ ਸੌਂਪੀ ਗਈ। ਯੋਜਨਾ ਕਮਿਸ਼ਨ ਭਾਰਤ ਦੇ ਵਿਕਾਸ ਲਈ ਚੰਗੀ ਤਰ੍ਹਾਂ ਪਰਿਭਾਸ਼ਿਤ ਪ੍ਰੋਗਰਾਮਾਂ ਨੂੰ ਨਿਰਦੇਸ਼ਤ ਕਰਨ ਲਈ ਬਣਾਇਆ ਗਿਆ।

ਡਾ ਜੌਨ ਮਥਾਈ

1949-50

ਭਾਰਤ ਦੇ ਵਿੱਤ ਮੰਤਰੀ ਡਾ. ਜੌਹਨ ਮਥਾਈ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਇਸ ਬਜਟ ਵਿੱਚ ਸਰਕਾਰ ਨੇ ਕੈਪੀਟਲ ਗੇਨ ਟੈਕਸ ਨੂੰ ਖਤਮ ਕਰ ਦਿੱਤਾ। ਹਾਲਾਂਕਿ ਬਾਅਦ ਵਿੱਚ ਇਸ ਨੂੰ 1956-57 ਦੇ ਬਜਟ ਤਹਿਤ ਬਹਾਲ ਕਰ ਦਿੱਤਾ ਗਿਆ।

1948-49

ਭਾਰਤ ਦੇ ਵਿੱਤ ਮੰਤਰੀ ਆਰਕੇ ਸ਼ਨਮੁਖਮ ਚੇਟੀ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਸਾਲ 1948 ਵਿੱਚ ਵਿੱਤ ਮੰਤਰੀ ਨੇ ਪਹਿਲੀ ਵਾਰ

ਆਰ ਕੇ ਸ਼ਨਮੁਖਮ ਚੇਟੀ

ਭਾਰਤ ਦੇ ਵਿੱਤ ਮੰਤਰੀ ਆਰਕੇ ਸ਼ਨਮੁਖਮ ਚੇਟੀ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਸਾਲ 1948 ਵਿੱਚ ਵਿੱਤ ਮੰਤਰੀ ਨੇ ਪਹਿਲੀ ਵਾਰ "ਅੰਤਰਿਮ ਬਜਟ" ਸ਼ਬਦ ਦੀ ਵਰਤੋਂ ਕੀਤੀ, ਜੋ ਬਾਅਦ ਵਿੱਚ ਇੱਕ ਸੰਸਥਾਗਤ ਪ੍ਰਕਿਰਿਆ ਬਣ ਗਈ।

ਹੋਰ ਪੜ੍ਹੋ

1947-48

ਭਾਰਤ ਦੇ ਵਿੱਤ ਮੰਤਰੀ ਆਰਕੇ ਸ਼ਨਮੁਖਮ ਚੇਟੀ ਦੁਆਰਾ ਪੇਸ਼ ਕੀਤਾ ਗਿਆ। ਹਾਈਲਾਈਟ: ਬਜਟ ਤਹਿਤ ਖਰਚੇ ਲਈ 197.39 ਕਰੋੜ ਰੁਪਏ ਨਿਰਧਾਰਤ ਕੀਤੇ ਗਏ, ਜਿਸ ਵਿੱਚੋਂ ਲਗਪਗ 92.74 ਕਰੋੜ ਰੁਪਏ ਜਾਂ 46 ਪ੍ਰਤੀਸ਼ਤ ਰੱਖਿਆ ਸੇਵਾਵਾਂ ਲਈ ਅਲਾਟ ਕੀਤੇ ਗਏ।

ਆਮਦਨ ਕਰ ਸਲੈਬ

Tax Rate Old Regime New Regime (FY'25)
Nil upto 2.5 lakh upto 3 lakh
5% 2.5 lakh to 5 lakh 3 lakh to 7 lakh
10% - 7 lakh to 10 lakh
15% - 10 lakh to 12 lakh
20% 5 lakh to 10 lakh 12 lakh to 15 lakh
30% Above 10 lakh Above 15 lakh

ਮੰਤਰਾਲਿਆਂ ਨੂੰ ਬਜਟ ਵੰਡ (₹ crore)

Ministry 2022-23 2023-24 2024-25 FY'23 vs FY'24 (%)
Defence 5,25,166 5,93,537 6,21,940.85 4.7%
Road Transport and Highways 1,99,108 2,76,351 2,78,000 0.59%
Railways 2,04,000 2,40,000 1,08,000 -55%
Food and Public Distribution 2,15,960 2,05,514 2,13,020 3.65%
Home Affairs 1,85,777 2,02,868 1,50,983 -25.5%
Chemical and Fertilizers 1,05,262 1,78,481 1,64,150.81 -8.02%

ਸੈਕਟਰਲ ਰਿਪੋਰਟ

ਆਮਦਨ ਕਰ

Budget 2025: ਕੀ ਟੈਕਸ ਦੇ ਬੋਝ ਤੋਂ ਕੁੱਝ ਮਿਲੇਗੀ ਰਾਹਤ, PM ਮੋਦੀ ਨੇ ਦੱਸਿਆ ਆਪਣਾ ਵਿਜ਼ਨ

ਟਰੱਕਾਂ 'ਚ ਪੈਸੇ, 36 ਨੋਟ ਗਿਣਨ ਵਾਲੀਆਂ ਮਸ਼ੀਨਾਂ, 10 ਦਿਨ ਤੱਕ ਚੱਲੀ ਛਾਪੇਮਾਰੀ... ਭਾਰਤ ਦੇ ਸਭ ਤੋਂ ਵੱਡੇ IT ਛਾਪੇ 'ਚ ਕੀ-ਕੀ ਮਿਲਿਆ ?

ਖੇਤੀਬਾੜੀ ਬਜਟ

Agriculture Budget 2024: ਬਜਟ 'ਚ ਰੱਖਿਆ ਖੇਤੀ ਸੈਕਟਰ 'ਤੇ ਖ਼ਾਸ ਧਿਆਨ, ਕਿਸਾਨਾਂ ਲਈ ਕੀਤੇ ਗਏ ਇਹ ਐਲਾਨ

Agriculture Budget 2024: ਬਜਟ ਵਿੱਚ ਖੇਤੀ ਕਰਜ਼ੇ ਦਾ ਟੀਚਾ ਵਧਾ ਕੇ 22-25 ਲੱਖ ਕਰੋੜ ਰੁਪਏ ਕੀਤੇ ਜਾਣ ਦੀ ਸੰਭਾਵਨਾ

ਰੱਖਿਆ ਬਜਟ

Real Estate Budget: ਰੀਅਲ ਅਸਟੇਟ 'ਤੇੇ ਮੋਦੀ ਸਰਕਾਰ ਖਰਚ ਕਰੇਗੀ ਮੋਟਾ ਪੈਸਾ, ਦੇਖੋ ਕੀ ਰੱਖਿਆ ਬਜਟ 'ਚ ਹਿੱਸਾ

Defense Budget: ਦੇਸ਼ ਦੀ ਰੱਖਿਆ ਲਈ ਮੋਦੀ ਸਰਕਾਰ ਨੇ ਬਜਟ 'ਚ ਮੁੜ ਕੀਤੀ ਕਟੌਤੀ, ਦੇਖੋ ਫੌਜ 'ਤੇ ਕਿੰਨਾ ਖਰਚ ਰਹੀ ਸਰਕਾਰ 

ਰੇਲਵੇ ਬਜਟ

Railway Budget: ਜਾਣੋ ਰੇਲਵੇ ਦੇ 2.52 ਲੱਖ ਕਰੋੜ ਦੇ ਬਜਟ ਵਿੱਚ ਪੰਜਾਬ ਨੂੰ ਕੀ ਮਿਲਿਆ?

ਆਟੋਮੋਬਾਈਲ ਬਜਟ

Budget 2024: ਇਲੈਕਟ੍ਰਿਕ ਕਾਰਾਂ ਹੋਣਗੀਆਂ ਸਸਤੀਆਂ, ਨਿਰਮਲਾ ਸੀਤਾਰਮਨ ਦੇ ਐਲਾਨ ਤੋਂ ਲੋਕ ਹੋਏ ਬਾਗ਼ੋ-ਬਾਗ਼, ਪੜ੍ਹੋ Auto Budget

ਰੀਅਲ ਅਸਟੇਟ ਬਜਟ 2024

Budget 2024: ਮੋਦੀ ਸਰਕਾਰ ਦਾ ਗਰੀਬਾਂ, ਔਰਤਾਂ, ਨੌਜਵਾਨਾਂ ਤੇ ਕਿਸਾਨਾਂ ਲਈ ਅਹਿਮ ਐਲਾਨ

ਤਾਜ਼ਾ ਕਹਾਣੀ

ਫੋਟੋ ਗੈਲੀ

ਵੈੱਬ ਸਟ੍ਰੋ

ਬਜਟ ਸ਼ਾਰਟਸ

Advertisement
Advertisement
Advertisement

ਟਾਪ ਹੈਡਲਾਈਨ

Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ

Farmers Protest: ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
Diljit Dosanjh: ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
iphone sale ban: ਐਪਲ ਵੱਲੋਂ ਆਈਫੋਨ ਦੀ ਵਿਕਰੀ ਰੋਕਣ ਦਾ ਫੈਸਲਾ, ਗਾਹਕ ਨਹੀਂ ਖਰੀਦ ਸਕਣਗੇ ਇਹ ਮਾਡਲ
iphone sale ban: ਐਪਲ ਵੱਲੋਂ ਆਈਫੋਨ ਦੀ ਵਿਕਰੀ ਰੋਕਣ ਦਾ ਫੈਸਲਾ, ਗਾਹਕ ਨਹੀਂ ਖਰੀਦ ਸਕਣਗੇ ਇਹ ਮਾਡਲ
Advertisement
ABP Premium

ਵੀਡੀਓਜ਼

Charanjit Brar ਨੇ ਕੀਤੇ ਵੱਡੇ ਖੁਲਾਸੇ, Sukhbir Badal ਦੀਆਂ ਕੀ ਹੈ ਅਗਲੀਆਂ ਰਣਨੀਤੀਆਂPunjab Band | ਕਿਸਾਨਾਂ ਨੇ ਕੀਤਾ ਜਾਮ, ਰਾਹਗੀਰ ਹੋ ਰਹੇ ਪਰੇਸ਼ਾਨPunjab Band | ਦਵਾਈ ਲੈਣ ਪਹੁੰਚੇ ਮਰੀਜ ਦੀ ਕਿਸਾਨਾਂ ਨਾਲ ਹੋਈ ਤਿੱਖੀ ਬਹਿਸKisan Protest | Jagjit Dhallewal ਨੇ ਕਿਸਾਨਾਂ ਨੂੰ ਕਹੀ ਵੱਡੀ ਗੱਲ, ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕੜਾਕੇ ਦੀ ਠੰਢ 'ਚ 80 ਸਾਲਾ ਬਾਬਾ ਡਟਿਆ, ਚੰਡੀਗੜ੍ਹ-ਲੁਧਿਆਣਾ ਹਾਈਵੇ ਕੀਤਾ ਜਾਮ
Farmers Protest: ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
ਕਿਸਾਨ ਅੰਦੋਲਨ ਨੂੰ ਕੁਚਲਣ ਦੀ ਤਿਆਰੀ? ਡੱਲੇਵਾਲ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਕਹੀ ਵੱਡੀ ਗੱਲ
Diljit Dosanjh: ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਲੁਧਿਆਣਾ 'ਚ 2000 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ; ਜਾਣੋ ਕਿੱਥੇ ਕਰ ਸਕੋਗੇ ਪਾਰਕਿੰਗ ?
iphone sale ban: ਐਪਲ ਵੱਲੋਂ ਆਈਫੋਨ ਦੀ ਵਿਕਰੀ ਰੋਕਣ ਦਾ ਫੈਸਲਾ, ਗਾਹਕ ਨਹੀਂ ਖਰੀਦ ਸਕਣਗੇ ਇਹ ਮਾਡਲ
iphone sale ban: ਐਪਲ ਵੱਲੋਂ ਆਈਫੋਨ ਦੀ ਵਿਕਰੀ ਰੋਕਣ ਦਾ ਫੈਸਲਾ, ਗਾਹਕ ਨਹੀਂ ਖਰੀਦ ਸਕਣਗੇ ਇਹ ਮਾਡਲ
Punjabi Tourists: ਹਿਮਾਚਲ 'ਚ ਪੰਜਾਬੀ ਸੈਲਾਨੀਆਂ ਨਾਲ ਪਿਆ ਪੰਗਾ! ਸ਼ਰੇਆਮ ਚੱਲੇ ਚਾਕੂ

Punjab Bandh: ਪੰਜਾਬ ਬੰਦ ਵਿਚਾਲੇ ਸ਼ਰਾਬ ਦੇ ਠੇਕਿਆਂ ਅਤੇ ਪੈਟਰੋਲ ਪੰਪਾਂ ਨੂੰ ਲੈ ਵੱਡਾ ਅਪਡੇਟ, ਪਿਆਕੜ ਹੋਣਗੇ ਖੁਸ਼
ਪੰਜਾਬ ਬੰਦ ਵਿਚਾਲੇ ਸ਼ਰਾਬ ਦੇ ਠੇਕਿਆਂ ਅਤੇ ਪੈਟਰੋਲ ਪੰਪਾਂ ਨੂੰ ਲੈ ਵੱਡਾ ਅਪਡੇਟ, ਪਿਆਕੜ ਹੋਣਗੇ ਖੁਸ਼
Farmer Protest: 'ਪੰਜਾਬ ਬੰਦ' ਨੂੰ ਜਬਰਦਸਤ ਹੁੰਗਾਰਾ! ਕਿਸਾਨਾਂ ਦੇ ਹੱਕ 'ਚ ਡਟੀਆਂ ਸਾਰੀਆਂ ਧਿਰਾਂ

1 ਜਨਵਰੀ ਤੋਂ 7 ਜਨਵਰੀ ਤੱਕ ਕਿਵੇਂ ਦੀ ਰਹੇਗੀ ਠੰਡ? 2025 ਦੇ ਪਹਿਲੇ ਹਫਤੇ ਇਦਾਂ ਦਾ ਰਹੇਗਾ ਮੌਸਮ

Embed widget