ਪੜਚੋਲ ਕਰੋ
(Source: ECI/ABP News)
Bill Gates Love story: ਕੌਣ ਹੈ ਇਹ ਰੂਸੀ ਕੁੜੀ? ਜਿਸ ਦਾ ਅਮਰੀਕੀ ਅਰਬਪਤੀ ਬਿਲ ਗੇਟਸ ਨਾਲ ਸੀ ਅਫੇਅਰ
ਮਾਈਕ੍ਰੋਸਾਫਟ ਕੰਪਨੀ ਦੇ ਸੰਸਥਾਪਕ ਬਿਲ ਗੇਟਸ, ਜੋ ਅਮਰੀਕਾ ਦੇ ਅਰਬਪਤੀ ਵੀ ਹਨ, ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਇਸ ਦਾ ਕਾਰਨ ਰੂਸ ਦੀ ਇੱਕ ਕੁੜੀ ਹੈ। ਪਤਾ ਲੱਗਿਆ ਹੈ ਕਿ ਉਨ੍ਹਾਂ ਦਾ ਮਿਲਾ ਐਂਟੋਨੋਵਾ ਨਾਮ ਦੀ ਕੁੜੀ ਨਾਲ ਅਫੇਅਰ ਸੀ।
Bill Gates
1/7

ਮਿਲਾ ਐਂਟੋਨੋਵਾ ਨੂੰ ਬਿਲ ਗੇਟਸ ਨੇ ਸਾਲ 2009-10 ਦੇ ਵਿਚਕਾਰ ਡੇਟ ਕੀਤਾ ਸੀ।
2/7

Mila Antonova ਇੱਕ ਰੂਸੀ ਬ੍ਰਿਜ ਪਲੇਅਰ ਹੈ।
3/7

ਜਦੋਂ ਬਿਲ ਗੇਟਸ ਐਂਟੋਨੋਵਾ ਨਾਲ ਰਿਲੇਸ਼ਨਸ਼ਿਪ ਵਿੱਚ ਸਨ ਉਦੋਂ ਇਸ ਦੀ ਉਮਰ 20 ਸਾਲ ਦੀ ਸੀ।
4/7

2010 ਦੇ ਇੱਕ ਵੀਡੀਓ ਵਿੱਚ, ਐਂਟੋਨੋਵਾ ਨੇ ਖੁਦ ਦੱਸਿਆ ਕਿ ਉਹ 2009 ਦੇ ਅਖੀਰ ਵਿੱਚ ਵਾਸ਼ਿੰਗਟਨ ਡੀਸੀ ਵਿੱਚ ਇੱਕ ਬ੍ਰਿਜ ਟੂਰਨਾਮੈਂਟ ਵਿੱਚ ਬਿਲ ਗੇਟਸ ਨੂੰ ਮਿਲੀ ਸੀ। ਵਾਸ਼ਿੰਗਟਨ ਡੀਸੀ ਅਮਰੀਕਾ ਦੀ ਰਾਜਧਾਨੀ ਹੈ ਅਤੇ ਐਂਟੋਨੋਵਾ ਰੂਸ ਦੀ ਵਸਨੀਕ ਹੈ।
5/7

ਡੇਲੀ ਮੇਲ ਨੇ ਖੁਲਾਸਾ ਕੀਤਾ ਹੈ ਕਿ ਰੂਸ ਨੇ ਐਂਟੋਨੋਵਾ ਰਾਹੀਂ ਜਾਸੂਸੀ ਕੀਤੀ ਸੀ। ਡੇਲੀਮੇਲ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਐਂਟੋਨੋਵਾ ਇਕ ਜਾਸੂਸ ਦੇ ਸੰਪਰਕ 'ਚ ਸੀ, ਜਿਸ ਦਾ ਨਾਮ ਏਨਾ ਚੈਪਮੈਨ ਸੀ। ਰੂਸੀ ਜਾਸੂਸ ਏਨਾ ਚੈਪਮੈਨ ਨਾਲ ਐਂਟੋਨੋਵਾ ਦੀ ਇੱਕ ਫੋਟੋ ਵੀ ਸਾਹਮਣੇ ਆਈ ਹੈ, ਜਿਸ ਤੋਂ ਇਹ ਕਨਫਰਮ ਹੋ ਗਿਆ ਕਿ ਮਿਲੀਭੁਗਤ ਸੀ।
6/7

ਏਨਾ ਚੈਪਮੈਨ ਨੂੰ 2010 ਵਿੱਚ ਨਿਊਯਾਰਕ ਵਿੱਚ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਐਂਟੋਨੋਵਾ 'ਤੇ ਵੀ ਕਾਰਵਾਈ ਹੋ ਸਕਦੀ ਹੈ, ਐਂਟੋਨੋਵਾ ਕਰਕੇ ਬਿਲ ਗੇਟਸ ਸੁਰਖੀਆਂ 'ਚ ਆ ਗਏ ਹਨ।
7/7

ਬਿਲ ਗੇਟਸ ਦਾ ਜਨਮ 28 ਅਕਤੂਬਰ 1955 ਨੂੰ ਵਾਸ਼ਿੰਗਟਨ ਵਿੱਚ ਇੱਕ ਉੱਚ-ਮੱਧਵਰਗੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਵਿਲੀਅਮ ਐਚ. ਗੇਟਸ ਅਤੇ ਮਾਤਾ ਦਾ ਨਾਮ ਮੈਰੀ ਮੈਕਸਵੈਲ ਸੀ।
Published at : 29 May 2023 10:53 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
