ਪੜਚੋਲ ਕਰੋ

Ambani Family Education: ਕਿੰਨੀਆਂ ਪੜ੍ਹੀਆਂ ਲਿਖੀਆਂ ਹਨ ਅੰਬਾਨੀ ਪਰਿਵਾਰ ਦੀਆਂ ਔਰਤਾਂ... ਜਾਣੋ

Ambani Family Education: ਦੇਸ਼ ਦੇ ਦਿੱਗਜ ਕਾਰੋਬਾਰੀ ਮੁਕੇਸ਼ ਅੰਬਾਨੀ ਦਾ ਪਰਿਵਾਰ ਸੁਰਖੀਆਂ 'ਚ ਰਹਿੰਦਾ ਹੈ। ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਨੀਤਾ ਅੰਬਾਨੀ, ਈਸ਼ਾ ਅੰਬਾਨੀ, ਸ਼ਲੋਕਾ ਅੰਬਾਨੀ ਅਤੇ ਰਾਧਿਕਾ ਮਰਚੈਂਟ ਵੀ ਚਰਚਾ 'ਚ ਹਨ।

nita ambani

1/5
Ambani Family Educational Qualification:  ਫੈਸ਼ਨ ਤੋਂ ਲੈ ਕੇ ਬਿਜ਼ਨੈੱਸ ਤੱਕ, ਅੰਬਾਨੀ ਪਰਿਵਾਰ ਦੀਆਂ ਔਰਤਾਂ ਨੇ ਹਰ ਜਗ੍ਹਾ ਆਪਣੀ ਵੱਖਰੀ ਪਛਾਣ ਬਣਾਈ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਅੰਬਾਨੀ ਪਰਿਵਾਰ ਦੀਆਂ ਔਰਤਾਂ ਕਿੰਨੀਆਂ ਪੜ੍ਹੀਆਂ-ਲਿਖੀਆਂ ਹਨ।

2/5
ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਆਪਣੀ ਪੜ੍ਹਾਈ ਮੁੰਬਈ ਤੋਂ ਕੀਤੀ ਹੈ। ਉਨ੍ਹਾਂ ਨੇ ਨਰਸੀ ਮੋਨਜੀ ਕਾਲਜ ਆਫ ਕਾਮਰਸ ਐਂਡ ਇਕਨਾਮਿਕਸ, ਮੁੰਬਈ ਤੋਂ ਕਾਮਰਸ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਉਹ 6 ਸਾਲ ਦੀ ਉਮਰ ਤੋਂ ਭਰਤਨਾਟਿਅਮ ਕਰ ਰਹੇ ਹੈ ਅਤੇ ਇੱਕ ਟ੍ਰੇਂਡ ਡਾਂਸਰ ਹਨ।

3/5
ਮੁਕੇਸ਼ ਅੰਬਾਨੀ ਦੀ ਲਾਡਲੀ ਈਸ਼ਾ ਅੰਬਾਨੀ ਨੇ ਅਮਰੀਕਾ ਦੀ ਯੇਲ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕੈਲੀਫੋਰਨੀਆ ਦੇ ਸਟੈਨਫੋਰਡ ਤੋਂ ਐਮ.ਬੀ.ਏ. ਕੀਤੀ ਹੈ।

4/5
ਅੰਬਾਨੀ ਪਰਿਵਾਰ ਦੀ ਛੋਟੀ ਨੂੰਹ ਅਤੇ ਆਕਾਸ਼ ਅੰਬਾਨੀ ਦੀ ਪਤਨੀ ਸ਼ਲੋਕਾ ਮਹਿਤਾ ਇੱਕ ਹੀਰਾ ਵਪਾਰੀ ਦੀ ਧੀ ਹੈ। ਉਸ ਨੇ ਪ੍ਰਿੰਸਟਨ ਯੂਨੀਵਰਸਿਟੀ ਨਿਊਜਰਸੀ ਯੂਐਸਏ ਤੋਂ ਮਾਨਵ ਵਿਗਿਆਨ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ।

5/5
ਅੰਬਾਨੀ ਪਰਿਵਾਰ ਦੀ ਹੋਣ ਵਾਲੀ ਛੋਟੀ ਨੂੰਹ ਅਤੇ ਅਨੰਤ ਅੰਬਾਨੀ ਦੀ ਮੰਗੇਤਰ ਰਾਧਿਕਾ ਮਰਚੈਂਟ ਨੇ ਨਿਊਯਾਰਕ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਇਹ ਸਾਰੀ ਜਾਣਕਾਰੀ ਵਿਕੀਪੀਡੀਆ ਤੋਂ ਲਈ ਗਈ ਹੈ।

ਹੋਰ ਜਾਣੋ ਕਾਰੋਬਾਰ

View More
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਚਪੜਾਸੀ ਦੀਆਂ 8 ਅਸਾਮੀਆਂ ਲਈ ਆਈਆਂ 3700 ਅਰਜ਼ੀਆਂ, ਨੌਕਰੀ ਲੈਣ ਲਈ MBA-MCA ਵਰਗੀਆਂ ਡਿਗਰੀ ਵਾਲੇ ਨੌਜਵਾਨਾਂ ਦੀਆਂ ਲੱਗੀਆਂ ਕਤਾਰਾਂ

ਕੀ ਤੁਹਾਨੂੰ ਪਤਾ ਕੇਲਾ ਖਾਣ ਦਾ ਸਹੀ ਸਮਾਂ ਕਿਹੜਾ ਹੁੰਦੈ...ਕੇਲੇ ਨੂੰ ਖਾਲੀ ਪੇਟ ਖਾਣ ਚਾਹੀਦਾ ਹੈ ਜਾਂ ਨਹੀਂ? ਸਿਹਤ ਮਾਹਿਰਾਂ ਤੋਂ ਜਾਣੋ ਸਹੀ ਜਵਾਬ

CM ਰਿਹਾਇਸ਼ 'ਤੇ ਛਾਪੇਮਾਰੀ ਤੋਂ ਬਾਅਦ ਭੜਕੇ ਆਪ ਆਗੂ, ਕਿਹਾ- ਪੰਜਾਬੀਆਂ ਨੂੰ ਕਰ ਰਹੇ ਬਦਨਾਮ, ਚੋਣਾ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼

GST Fraud: ਸਾਵਧਾਨ! GST ਸੰਮਨ ਦੇ ਨਾਮ 'ਤੇ ਠੱਗ ਕਰ ਰਹੇ ਧੋਖਾਧੜੀ, CBIC ਨੇ ਦੱਸਿਆ ਬਚਣ ਦਾ ਆਸਾਨ ਤਰੀਕਾ
GST Fraud: ਸਾਵਧਾਨ! GST ਸੰਮਨ ਦੇ ਨਾਮ 'ਤੇ ਠੱਗ ਕਰ ਰਹੇ ਧੋਖਾਧੜੀ, CBIC ਨੇ ਦੱਸਿਆ ਬਚਣ ਦਾ ਆਸਾਨ ਤਰੀਕਾ
Advertisement
ABP Premium

ਵੀਡੀਓਜ਼

ਦਿੱਲੀ 'ਚ ਕਿਉਂ ਘੁੰਮ ਰਹੀਆਂ ਪੰਜਾਬ  ਦੀਆਂ ਗੱਡੀਆਂ?  ਰਵਨੀਤ ਬਿੱਟੂ ਨੇ ਕੀਤਾ ਵੱਡਾ ਖ਼ੁਲਾਸਾਸ਼੍ਰੋਮਣੀ ਅਕਾਲੀ ਦਲ ਨੇ ਬੁਲਾਈ  ਵਰਕਿੰਗ ਕਮੇਟੀ ਮੀਟਿੰਗBJP ਦੀ ਜਿੱਤ ਪਿੱਛੇ Mastermind ਕੌਣ? ਬਾਜਪਾ ਆਗੂ ਨੇ ਕੀਤਾ ਖ਼ੁਲਾਸਾ!ਸੈਂਕੜੇ ਕਿਸਾਨਾਂ ਦੇ ਟਰੈਕਟਰਾਂ ਦਾ ਕਾਫਲਾ ਸ਼ੰਭੂ ਲਈ ਰਵਾਨਾ! ਜਿੱਤੇਗਾ ਕਿਸਾਨ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਚਪੜਾਸੀ ਦੀਆਂ 8 ਅਸਾਮੀਆਂ ਲਈ ਆਈਆਂ 3700 ਅਰਜ਼ੀਆਂ, ਨੌਕਰੀ ਲੈਣ ਲਈ MBA-MCA ਵਰਗੀਆਂ ਡਿਗਰੀ ਵਾਲੇ ਨੌਜਵਾਨਾਂ ਦੀਆਂ ਲੱਗੀਆਂ ਕਤਾਰਾਂ
Punjab News: ਪੰਜਾਬ 'ਚ ਚਪੜਾਸੀ ਦੀਆਂ 8 ਅਸਾਮੀਆਂ ਲਈ ਆਈਆਂ 3700 ਅਰਜ਼ੀਆਂ, ਨੌਕਰੀ ਲੈਣ ਲਈ MBA-MCA ਵਰਗੀਆਂ ਡਿਗਰੀ ਵਾਲੇ ਨੌਜਵਾਨਾਂ ਦੀਆਂ ਲੱਗੀਆਂ ਕਤਾਰਾਂ
ਕੀ ਤੁਹਾਨੂੰ ਪਤਾ ਕੇਲਾ ਖਾਣ ਦਾ ਸਹੀ ਸਮਾਂ ਕਿਹੜਾ ਹੁੰਦੈ...ਕੇਲੇ ਨੂੰ ਖਾਲੀ ਪੇਟ ਖਾਣ ਚਾਹੀਦਾ ਹੈ ਜਾਂ ਨਹੀਂ? ਸਿਹਤ ਮਾਹਿਰਾਂ ਤੋਂ ਜਾਣੋ ਸਹੀ ਜਵਾਬ
ਕੀ ਤੁਹਾਨੂੰ ਪਤਾ ਕੇਲਾ ਖਾਣ ਦਾ ਸਹੀ ਸਮਾਂ ਕਿਹੜਾ ਹੁੰਦੈ...ਕੇਲੇ ਨੂੰ ਖਾਲੀ ਪੇਟ ਖਾਣ ਚਾਹੀਦਾ ਹੈ ਜਾਂ ਨਹੀਂ? ਸਿਹਤ ਮਾਹਿਰਾਂ ਤੋਂ ਜਾਣੋ ਸਹੀ ਜਵਾਬ
CM ਰਿਹਾਇਸ਼ 'ਤੇ ਛਾਪੇਮਾਰੀ ਤੋਂ ਬਾਅਦ ਭੜਕੇ ਆਪ ਆਗੂ, ਕਿਹਾ- ਪੰਜਾਬੀਆਂ ਨੂੰ ਕਰ ਰਹੇ ਬਦਨਾਮ, ਚੋਣਾ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼
CM ਰਿਹਾਇਸ਼ 'ਤੇ ਛਾਪੇਮਾਰੀ ਤੋਂ ਬਾਅਦ ਭੜਕੇ ਆਪ ਆਗੂ, ਕਿਹਾ- ਪੰਜਾਬੀਆਂ ਨੂੰ ਕਰ ਰਹੇ ਬਦਨਾਮ, ਚੋਣਾ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼
GST Fraud: ਸਾਵਧਾਨ! GST ਸੰਮਨ ਦੇ ਨਾਮ 'ਤੇ ਠੱਗ ਕਰ ਰਹੇ ਧੋਖਾਧੜੀ, CBIC ਨੇ ਦੱਸਿਆ ਬਚਣ ਦਾ ਆਸਾਨ ਤਰੀਕਾ
GST Fraud: ਸਾਵਧਾਨ! GST ਸੰਮਨ ਦੇ ਨਾਮ 'ਤੇ ਠੱਗ ਕਰ ਰਹੇ ਧੋਖਾਧੜੀ, CBIC ਨੇ ਦੱਸਿਆ ਬਚਣ ਦਾ ਆਸਾਨ ਤਰੀਕਾ
CM ਹਾਊਸ 'ਤੇ ਰੇਡ ਦੌਰਾਨ ਭਗੰਵਤ ਮਾਨ ਦਾ ਵੱਡਾ ਬਿਆਨ, ਕਿਹਾ- BJP ਸ਼ਰ੍ਹੇਆਮ ਪੈਸੇ ਵੰਡ ਰਹੀ, EC ਕਰ ਰਿਹਾ ਪੰਜਾਬੀਆਂ ਨੂੰ ਬਦਨਾਮ

Punjab News: ਪੰਜਾਬ ਦੇ ਅਧਿਆਪਕ ਜਾਣਗੇ ਫਿਨਲੈਂਡ ‘ਚ ਸਿਖਲਾਈ ਲੈਣ, ਚੋਣ ਪ੍ਰਕਿਰਿਆ ਹੋਈ ਸ਼ੁਰੂ

ਭਾਜਪਾ ਤੇ ਕਾਂਗਰਸ 'ਚ ਹੋਇਆ ਅਨੈਤਿਕ ਗਠਜੋੜ, ਕਾਂਗਰਸੀ ਕੌਂਸਲਰਾਂ ਨੇ ਕੀਤੀ ਕਰਾਸ ਵੋਟਿੰਗ, ਆਪ ਨੇ ਕੀਤੇ ਵੱਡੇ ਖ਼ੁਲਾਸੇ, ਜਾਣੋ ਹੋਰ ਕੀ ਕੁਝ ਕਿਹਾ ?

ਭਲਕੇ ਪੇਸ਼ ਕੀਤਾ ਜਾਏਗਾ Economic Survey, ਪਤਾ ਚੱਲੇਗਾ ਦੇਸ਼ ਦੀ ਅਰਥ ਵਿਵਸਥਾ ਦਾ ਕੀ ਹੈ ਹਾਲ?

Embed widget